ਬੈਠ ਮੇਰੇ ਕੋਲ ਤੇ ਕਰ ਗੱਲ ਤੂੰ ਆਲ ਨਾਈਟ
ਤੇਰੀ ਸਮਾਈਲ ਦੀ ਅਹਾ ਵਾਈਬ ਵਾਈਬ
ਇੱਕ ਦੁੱਜੇ ਦੇ ਨਸ਼ੇ ਚ ਹੋਕੇ ਹਾਈ ਹਾਈ
ਆਹ ਸਰੀਆ ਗਿਰਦਾ ਨਾ ਲੈਣਾ ਇਹਦਾ ਸਹਾਰਾ
ਤਾਹੀ ਜਿੱਤਾ ਪਿਆਰ ਜੇ ਮੈਂ ਈਗੋ ਨੂੰ ਹਰਾਦਾ
ਜੋ ਭੀ ਦਿਲ'ਚ ਮੈਂ ਸਾਫ ਸਾਫ ਰਾਖਾ
ਜੇ ਤੂੰ ਡਿੱਗਿਆ ਤਾ ਤੈਨੂੰ ਅੱਜ ਫੜਾ
ਤੇਰੇ ਜਖਮ ਦਿਖਾ ਮੈਂ ਸਾਰੇ ਫਰਾ
ਡੱਬ ਜਾਵਾ ਤੇਰੀ ਅੱਖਾਂ ਵਿੱਚ ਤੱਕਾ
ਹੋਲੀ ਹੋਲੀ ਤੇਰੀ ਰੂਹ ਚ ਉਤਰਜਾ
ਤੂੰ ਵੀ ਦੇਖ ਮੇਰੇ ਵੱਲ ਨਾ ਰੱਖ ਤੂੰ ਪਰਦਾ
ਬੈਠ ਮੇਰੇ ਕੋਲ ਤੇ ਕਰ ਗੱਲ ਤੂੰ ਆਲ ਨਾਈਟ
ਤੇਰੀ ਸਮਾਈਲ ਦੀ ਅਹਾ ਵਾਈਬ ਵਾਈਬ
ਇੱਕ ਦੁੱਜੇ ਦੇ ਨਸ਼ੇ ਚ ਹੋਕੇ ਹਾਈ ਹਾਈ
ਮੈਂ ਬੱਸ ਤੇਰੇ ਪਿਆਰ ਚ ਝੋਕਦਾ
ਤੂੰ ਨਾ ਨਾਲ ਤਾ ਜੀ ਮੇਰਾ ਸੋਖਦਾ
ਜੇ ਤੂੰ ਖੁਸ਼ ਤਾ ਚਾਹੀਦਾ ਹੈ ਕੁੱਛ ਨਾ
ਰਾਕਾ ਮੈਂ ਤੇਰੀ ਰੂਹ ਨੂੰ ਸੰਭਾਲਕੇ
ਤੇਰੀ ਮੁਸਕਾਨ ਮੇਰੀ ਰੂਹ ਨੂੰ ਫਿਗਾਲਦੇ
ਕੱਲ੍ਹ ਜਿੰਨੇ ਕੰਮ ਹੁਣ ਸਾਰੇ ਤੂੰ ਟਾਲ ਦੇ
ਸਾਰੀ ਰਾਤ ਗੁਜ਼ਾਰੀ ਮੈਂ ਅੱਜ ਤੇਰੇ ਨਾਲ ਵੇ
ਬੈਠ ਮੇਰੇ ਕੋਲ ਤੇ ਕਰ ਗੱਲ ਤੂੰ ਆਲ ਨਾਈਟ
ਤੇਰੀ ਸਮਾਈਲ ਦੀ ਅਹਾ ਵਾਈਬ ਵਾਈਬ
ਇੱਕ ਦੁੱਜੇ ਦੇ ਨਸ਼ੇ ਚ ਹੋਕੇ ਹਾਈ ਹਾਈ