LyricFind Logo
LyricFind Logo
Profile image icon
Lyric cover art

Contessa Chitti

Apple Music logo
Deezer logo
Spotify logo
Lyrics
ਉਨਾਸੀ
ਜਿਵੇਂ ਚੰਦ ਉੱਤੇ ਦਾਗ ਜੇ
ਸਕ੍ਰੈਚਿਸ ਤੇਰੇ ਤੇ ਆ ਰੱਖੇ
ਤੇਰੇ ਰੂਪ ਨੂੰ ਇਹ ਵਧਾ ਰਹੇ
ਹਾਂ ਤੈਨੂੰ ਇਹ ਪੂਰਾ ਕਰੇ (ਪੂਰਾ)
ਚਲੇ ਨਾ ਕਿਸੇ ਦੇ ਸਹਾਰੇ
ਜੀਨ ਦਾ ਫਿਊਲ ਰੱਖਿਆ ਫੜਾ ਕੇ
ਰੁਲਦੀ ਨਾ ਤੂੰ ਜਿੱਥੇ ਰੁਲਦੇ ਨੇ ਸਾਰੇ
ਖੁਦ ਨੂੰ ਸਵਾਰੇ
ਆਪਣੀ ਲੇਨ ਚ ਚਲਦੀ ਏ ਤੂੰ
ਜਿੱਥੇ ਨਾ ਫੀਲ ਨਾ ਮੁੜਦੀ ਇਹ ਤੂੰ
ਕਿਸੇ ਵੀ ਗੱਲ ਤੋਂ ਨਾ ਡਰਦੀ ਇਹ ਤੂੰ
ਜੇ ਹਾਰਦੀ ਇਹ ਤੂੰ ਤਾ ਕਰਦੀ ਇਹ ਤੂੰ (ਨੋ ਫੀਅਰ)
ਮੈਂ ਤਾ ਤੇਰੇ ਪਿੱਛੇ ਮਰਾਂ
ਕਰਦਾ ਇਹ ਜੀ ਤੇਰਾ ਹੱਥ ਮੈਂ ਫੜਾਂ
ਹਰ ਇਕ ਰਾਹ ਤੇਰੇ ਨਾਲ ਖੜਾ
ਦੱਸਾ ਤੈਨੂੰ ਆ ਕਿਸ ਤਰ੍ਹਾ
ਤੂੰ ਜਿਵੇਂ ਕੌਨਟੈੱਸਾ ਚਿੱਟੀ
ਤੇਰੇ ਨਾਲ ਬੈਠਾ ਮੈਂ ਤਾ ਘੁੰਮਾ ਸਾਰੀ ਸਿਟੀ
ਤੇਰੇ ਮੂਹਰੇ ਲਗਦੀਆਂ ਨੇ ਮੈਨੂੰ ਸਾਰੀ
ਕੁੜੀਆਂ ਨੇ ਫਿੱਕੀ ਦੁਨੀਆ ਨੇ ਫਿੱਕੀ (ਕੁੜੀਆਂ ਨੇ ਫਿੱਕੀ)
ਤੂੰ ਜਿਵੇਂ ਕੌਨਟੈੱਸਾ ਚਿੱਟੀ
ਤੇਰੇ ਨਾਲ ਬੈਠਾ ਮੈਂ ਤਾ ਘੁੰਮਾ ਸਾਰੀ ਸਿਟੀ
ਤੇਰੇ ਮੂਹਰੇ ਲਗਦੀਆਂ ਨੇ ਮੈਨੂੰ ਸਾਰੀ
ਕੁੜੀਆਂ ਨੇ ਫਿੱਕੀ ਦੁਨੀਆ ਨੇ ਫਿੱਕੀ
ਤੂੰ ਜਿਵੇਂ ਮੋੜ ਕਲਾਸਿਕਾਂ
ਮੈਂ ਹੋਇਆ ਫਿਰਦਾ ਹਾਂ ਤੇਰਾ ਆਸ਼ਿਕ ਆਹ
ਤੂੰ ਜਾਨ ਮੇਰੀ ਕੱਢੇ ਜਿਵੇਂ ਕੋਈ ਕਿੱਲਰ
ਤੂੰ ਸੋਹਣੀ ਮੈਨੂੰ ਲੱਗੇ ਜਿਵੇਂ ਸਨਸੈੱਟ ਆਹ
ਸਟੇਰਿੰਗ ਤੇਰਾ ਹੇਗਾ ਤੇਰੇ ਹੀ ਹੱਥੇ
ਤੇਰੇ ਆਗੇ ਪਿੱਛੇ ਦੁਨੀਆ ਇਹ ਲੱਗੇ
ਸਿਖਾਏ ਤੈਨੂੰ ਹੱਦੇ ਪਰ ਰੋਕ ਨਾ ਇਹ ਸਕੇ
ਏਹ ਗੱਲ ਜੱਚੇ
ਮਾਡਲ ਨੇ ਜਿੰਨੇ ਹੁਣ ਆਏ ਨੇ ਸਾਰੇ
ਫੈਂਸੀ ਨੇ ਲੁੱਕ ਪਰ ਕਲਾਸ ਇਹ ਚ ਹਾਰੇ
ਹੈੱਡਲੈਂਪਸ ਜਿਵੇਂ ਅੱਖਾਂ ਚ ਤਾਰੇ
ਵੇਖਾਂ ਇਹਨਾਂ ਚ ਤਾਂ ਜੀ ਮੇਰਾ ਠਰੇ
ਜਦੋਂ ਸਪੀਡ ਫੜ੍ਹਦੀ ਇਹ ਤੂੰ ਫੜ੍ਹਦੀ
ਪਿੱਛੇ ਸਾਰਿਆਂ ਨੂੰ ਛੱਡਦੀ ਇਹ ਤੂੰ
ਕਿਸੇ ਵੀ ਗੱਲ ਤੋਂ ਨਾ ਡਰਦੀ ਇਹ ਤੂੰ
ਜੇ ਅੜਦੀ ਇਹ ਤੂੰ ਤਾ ਕਰਦੀ ਇਹ ਤੂੰ
ਤੂੰ ਜਿਵੇਂ ਕੌਨਟੈੱਸਾ ਚਿੱਟੀ
ਤੇਰੇ ਨਾਲ ਬੈਠਾ ਮੈਂ ਤਾ ਘੁੰਮਾ ਸਾਰੀ ਸਿਟੀ
ਤੇਰੇ ਮੂਹਰੇ ਲਗਦੀਆਂ ਨੇ ਮੈਨੂੰ ਸਾਰੀ
ਕੁੜੀਆਂ ਨੇ ਫਿੱਕੀ ਦੁਨੀਆ ਨੇ ਫਿੱਕੀ
ਤੂੰ ਜਿਵੇਂ ਕੌਨਟੈੱਸਾ ਚਿੱਟੀ
ਤੇਰੇ ਨਾਲ ਬੈਠਾ ਮੈਂ ਤਾ ਘੁੰਮਾ ਸਾਰੀ ਸਿਟੀ
ਤੇਰੇ ਮੂਹਰੇ ਲਗਦੀਆਂ ਨੇ ਮੈਨੂੰ ਸਾਰੀ
ਕੁੜੀਆਂ ਨੇ ਫਿੱਕੀ ਦੁਨੀਆ ਨੇ ਫਿੱਕੀ
ਤੂੰ ਜਿਵੇਂ ਕੌਨਟੈੱਸਾ ਚਿੱਟੀ
ਤੇਰੇ ਮੂਹਰੇ ਲਗਦੀਆਂ ਨੇ ਮੈਨੂੰ ਸਾਰੀ
ਤੂੰ ਜਿਵੇਂ ਕੌਨਟੈੱਸਾ ਚਿੱਟੀ
ਤੇਰੇ ਮੂਹਰੇ ਲਗਦੀਆਂ ਨੇ ਮੈਨੂੰ ਸਾਰੀ

WRITERS

RAJAT SINGH

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other