LyricFind Logo
LyricFind Logo
Profile image icon
Lyric cover art

Baby Don't Want You

Apple Music logo
Deezer logo
Spotify logo
Lyrics
You know what i want from you
ਇਹਦਾ ਛੱਡ ਕੇ ਨਾ ਜਾ ਮੈਨੂੰ
ਤੇਰੀ ਮੀਠੀ ਬਾਤੇ
ਹਮਾਰੀ ਮੁਲਾਕ਼ਾਤੇ
ਸਭ ਝੂਠਿਯਾ ਸੀ
ਜਾਣਦੀ ਮੈਂ ਤੈਨੂੰ

ਝੱਲੀ ਸੀ ਤੇਰੇ ਉੱਤੇ ਡੁੱਲ ਗਈ
ਜਗ ਮੈਂ ਜਹਾਂ ਸਾਰਾ ਭੁਲ ਗਈ
ਓ ਮੈਨੂ ਕਿਹੰਦੇ ਸੀ ਯਾਰ
ਨਾ ਕਰੀ ਪ੍ਯਾਰ
ਤੈਨੂ ਕਿ ਲਗਾ ਮੈਂ ਰੁੱਲ ਗਈ

ਤੈਨੂ ਕਿ ਲਗਾ ਮੈਂ…ਏ ਏ ਏ
ਤੈਨੂ ਕਿ ਲਗਾ ਮੈ ਰੁਲ ਗਈ
ਤੈਨੂ ਕਿ ਲਗਾ ਮੈ …ਏ ਏ ਏ
ਤੈਨੂ ਕਿ ਲਗਾ ਮੈ
ਗਲ ਸੁਣ

Baby don’t want you… no more.
No no no no no more
Baby don’t want you eh
No no no no no more

Baby don’t want you eh
No no no no noooo more
Baby don’t want you ..no more
No no no no no more

ਰਿਹੰਦੀ ਸੀ (ਏ)
ਬੇਹੰਦੀ ਸੀ (ਏ)
ਕਿਹੰਦੀ ਸੀ (ਏ)
ਸਿਹੰਦੀ ਸੀ..

ਜਦ ਮੇਰੇ ਕੋਲ ਰਿਹੰਦੀ ਸੀ
ਬੇਹੰਦੀ ਸੀ, ਹਥਾ ਤੇ ਲਗਾਈ ਓਹਨੇ ਮਿਹੰਦੀ ਸੀ
ਕਿਹੰਦੀ ਸ਼ਰਮ ਨੀ ਆਈ
ਕਤੋਹ ਕਰਦਾ ਲੜਾਈ
ਮੈਂ ਤਾਂ ਬਿਨਾ ਕਹੇ ਕਿੰਨਾ ਕੁਛ ਸਿਹੰਦੀ ਸੀ

ਸਾਡਾ ਵੇਖ ਕਿ ਹੋਯਾ ਆਏ ਹਾਲ ਸਾਜ੍ਣਾ
ਰਿਹ ਗਾਏ ਕਾਲੇ ਬੇਹਾਲ ਸਾਜ੍ਣਾ
ਮੈਨੂ ਸਮਝ ਨਾ ਆਵੇ
ਤੈਨੂ ਕੋਣ ਸਮਝਾਵੇ
ਵੇ ਤੂ ਕੀਤਾ ਪਿਯਾ ਮੇਰਾ ਬੁਰਾ ਹਾਲ ਸੱਜਣਾ

ਏ ਏ ਏ ਏ
Baby don’t want you ..no more
No no no no noooo more
Baby don’t want you eh
No no no no no more

Baby don’t want you eh
No no no no noooo more
Baby don’t want you ..no more
No no no no no more

ਵੇਖ ਮੈ ਆ ਗਈ ਸੱਜ ਧਜ ਕੇ
ਤੇਰੇ ਪਿਛੇ ਪਿਛੇ ਭਜ ਭਜ ਕੇ
ਲੋਕਿ ਮੈਨੂ ਤਕ ਦੇ ਨੇ ਰੱਜ ਰੱਜ ਕੇ
ਰੱਜ ਰੱਜ ਕੇ ਰੱਜ ਰੱਜ ਕੇ

ਝੱਲੀ ਸੀ ਤੇਰੇ ਉੱਤੇ ਡੁੱਲ ਗਈ
ਜਗ ਮੈ ਜਹਾਂ ਸਾਰਾ ਭੁਲ ਗਈ
ਓ ਮੈਨੂ ਕਿਹੰਦੇ ਸੀ ਯਾਰ
ਨਾ ਕਰੀ ਪ੍ਯਾਰ,
ਤੈਨੂ ਕਿ ਲਗਾ ਕਿ ਮੈ ਰੁੱਲ ਗਈ

Baby don’t want you no more
No no no no no more
Baby don’t want you eh
No no no no no more

Baby don’t want you eh
No no no no no more
Baby don’t want you no more
No no no no no more
Ah ah ah ah

WRITERS

Rishi Dev

PUBLISHERS

Lyrics © Royalty Network

Share icon and text

Share


See A Problem With Something?

Lyrics

Other