LyricFind Logo
LyricFind Logo
Profile image icon
Lyric cover art

Channa Ve RunBir Music

Apple Music logo
Deezer logo
Spotify logo
Lyrics
ਸੋਚ ਕੇ ਤੇਰੇ ਬਾਰੇ ਵੇ ਮੈਂ ਕੱਲੀ ਕੱਲੀ ਹੱਸਾਂ
ਪੁੱਛੇ ਜੇ ਕੋਈ ਹਾਲ ਮੇਰਾ ਮੈਂ ਤੇਰੇ ਬਾਰੇ ਦੱਸਾਂ
ਸੋਚ ਕੇ ਤੇਰੇ ਬਾਰੇ ਵੇ ਮੈਂ ਕੱਲੀ ਕੱਲੀ ਹੱਸਾਂ
ਪੁੱਛੇ ਜੇ ਕੋਈ ਹਾਲ ਮੇਰਾ ਮੈਂ ਤੇਰੇ ਬਾਰੇ ਦੱਸਾਂ
ਓ ਤੇਰੇ ਨਾਮ ਦਾ ਏ ਅਸਰ ਤੈਨੂੰ ਮੇਰੀ ਨਾ ਖਬਰ
ਦੇਖ ਤੇਰੀ ਤਸਵੀਰ ਵੇ ਮੈਂ ਸਾਹ ਲਵਾਂ
ਵੇ ਮੈਂ ਸਾਹ ਲਵਾਂ
ਚੰਨਾਂ ਵੇ ਮੈਨੂੰ ਕੁੱਝ ਦਿਨ ਤੋਂ ਇੰਝ ਲਗਦਾ
ਤੂੰ ਰੁੱਸਿਆ ਰੁੱਸਿਆ ਲਗਦਾ
ਮੇਰੀ ਜਾਨ ਵੀ ਦੇਕੇ ਤੈਨੂੰ ਜੇ ਮਨਾ ਲਵਾਂ
ਵੇ ਰਬ ਕਰੇ ਦੂਰ ਕਦੇ ਨਾ ਹੋਵੇਂ ਯਾਰ ਤੋਂ
ਹੱਸੇ ਤੇ ਮੈਂ ਰੋਵਾਂ
ਸਭ ਕੁਝ ਖੋਕੇ ਵੀ ਤੈਨੂੰ ਜੇ ਮੈਂ ਪਾ ਲਵਾਂ

ਗਲਤੀ ਦਸਦੇ ਕੋਈ ਮੇਰੀ ਜਿਹੜੀ ਜਾਇਜ ਹੋਵੇ
ਐਵੇਂ ਹੀ ਕੀਤੇ ਰੁੱਸਿਆ ਵੇ ਤੂੰ ਸ਼ਾਇਦ ਹੋਵੇ
ਗਲਤੀ ਦਸਦੇ ਕੋਈ ਮੇਰੀ ਜਿਹੜੀ ਜਾਇਜ ਹੋਵੇ
ਐਵੇਂ ਹੀ ਕੀਤੇ ਰੁੱਸਿਆ ਵੇ ਤੂੰ ਸ਼ਾਇਦ ਹੋਵੇ
ਬਣਦੀ ਜੋ ਮੇਰੀ ਤੂੰ ਸਜ਼ਾ ਵੀ ਦੇ ਦੇ
ਤੇਰੇ ਨਾਲ ਰਿਹਨ ਦੀ ਵਜਾਹ ਵੀ ਦੇ ਦੇ
ਚੰਨਾਂ ਵੇ ਤੈਨੂੰ ਪਲਕਾਂ ਛਾਵੇਂ ਰਖ ਲਾ
ਤੈਨੂ ਅੱਖੀਆ ਦੇ ਵਿਚ ਢੱਕ ਲਾ
ਰਾਸ ਨੂੰ ਤਾਂ ਮੈਂ ਦਿਲ ਦੇ ਵਿਚ ਛੁਪਾ ਲਵਾਂ
ਚੰਨਾਂ ਵੇ ਮੈਨੂੰ ਕੁੱਝ ਦਿਨ ਤੋਂ ਇੰਝ ਲਗਦਾ
ਤੂੰ ਰੁੱਸਿਆ ਰੁੱਸਿਆ ਲਗਦਾ
ਮੇਰੀ ਜਾਨ ਵੀ ਦੇਕੇ ਤੈਨੂੰ ਜੇ ਮਨਾ ਲਵਾਂ
ਵੇ ਰਬ ਕਰੇ ਦੂਰ ਕਦੇ ਨਾ ਹੋਵੇਂ ਯਾਰ ਤੋਂ
ਹੱਸੇ ਤੇ ਮੈਂ ਰੋਵਾਂ
ਸਭ ਕੁਝ ਖੋਕੇ ਵੀ ਤੈਨੂ ਜੇ ਮੈਂ ਪਾ ਲਵਾਂ

ਦਸਦੇ ਕਿਤੋਂ ਗੱਲਾਂ ਵੇ ਤੂੰ ਸੁਣਕੇ ਆਇਆ
ਮੇਰੀ ਥਾਂ ਜੇ ਹੋਰ ਕਿਸੇ ਨੂੰ ਚੁਣ ਕੇ ਆਇਆ
ਦਸਦੇ ਕਿਤੋਂ ਗੱਲਾਂ ਵੇ ਤੂੰ ਸੁਣਕੇ ਆਇਆ
ਮੇਰੀ ਥਾਂ ਜੇ ਹੋਰ ਕਿਸੇ ਨੂੰ ਚੁਣ ਕੇ ਆਇਆ
ਜਾਣਦੀ ਆ ਤੈਨੂੰ ਵੇ ਤੂੰ ਐਦਾ ਦਾ ਨਹੀਂ
ਮੇਰੇ ਦਿਲ ਨਾਲ ਕਦੇ ਖੇਡੇਗਾ ਨਹੀਂ
ਚੰਨਾਂ ਵੇ ਤੂੰ ਨਾ ਜਾਣੇ ਹਾਲਤ ਮੇਰੀ
ਮੇਰੀ ਜ਼ਿੰਦਗੀ ਕੀਮਤ ਤੇਰੀ
ਤੇਰੇ ਨਾਮ ਤੇ ਜਾਨ ਵੀ ਮੈਂ ਲਾ ਦਾਵਾਂ
ਚੰਨਾਂ ਵੇ ਮੈਨੂੰ ਕੁੱਝ ਦਿਨ ਤੋਂ ਇੰਝ ਲਗਦਾ
ਤੂੰ ਰੁੱਸਿਆ ਰੁੱਸਿਆ ਲਗਦਾ
ਮੇਰੀ ਜਾਨ ਵੀ ਦੇਕੇ ਤੈਨੂੰ ਜੇ ਮਨਾ ਲਵਾਂ
ਵੇ ਰਬ ਕਰੇ ਦੂਰ ਕਦੇ ਨਾ ਹੋਵੇਂ ਯਾਰ ਤੋਂ
ਹੱਸੇ ਤੇ ਮੈਂ ਰੋਵਾਂ
ਸਭ ਕੁਝ ਖੋਕੇ ਵੀ ਤੈਨੂ ਜੇ ਮੈਂ ਪਾ ਲਵਾਂ

WRITERS

Raas

PUBLISHERS

Lyrics © Sentric Music

Share icon and text

Share


See A Problem With Something?

Lyrics

Other