ਕਿਨੀਆਂ ਨਾਲ ਰਾਤਾਂ ਬਿਤਾਇਆ ਤੂੰ
ਕਿਨੀਆਂ ਨਾਲ ਬਾਤਾਂ ਵੇ ਪਾਈਆਂ ਤੂੰ
ਇਹ ਤਾਂ ਹਾਏ ਭੁੱਲ ਨਹੀਂ ਹੋਣਾ
ਕਿਨੀਆਂ ਨਾਲ ਰਾਤਾਂ ਬਿਤਾਇਆ ਤੂੰ
ਜਾਨ ਤੇ ਬਣ ਜਾਂਦੀ ਐ ਪਿਆਰਾ ਦੇ
ਖੁਦਾ ਦੀ ਕਸਮ ਮੈਂ ਲੁੱਟ ਗਈ ਯਾਰਾ ਵੇ
ਜ਼ਿੰਦਗੀ ਮੇਰੀ, ਮੈਂ ਤੂੰ ਆਇਆ ਕਿਉਂ
ਆ ਕੇ ਯੂੰ ਮੁਝਕੋ ਰੁਲਾਇਆ ਕਿਉਂ
ਜੀਣੇ ਦਾ ਖ਼ਵਾਬ ਮੈਨੂੰ ਦਿਖਾਇਆ ਕਿਉਂ
ਕਿਨੀਆਂ ਨਾਲ ਰਾਤਾਂ ਬਿਤਾਇਆ ਤੂੰ
ਕਿਨੀਆਂ ਨਾਲ ਬਾਤਾਂ ਵੇ ਪਾਈਆਂ ਤੂੰ
ਇਹ ਤਾਂ ਹਾਏ ਭੁੱਲ ਨਹੀਂ ਹੋਣਾ
ਕਿਨੀਆਂ ਨਾਲ ਰਾਤਾਂ ਬਿਤਾਇਆ ਤੂੰ
ਗ਼ਮੀਂ ਵੇ ਕੈਸਾ ਇਹ ਸ਼ਾਇਰ ਤੂੰ
ਅੱਧ ਵਿਚਕਾਰੇ ਕਿਉਂ ਛੱਡ ਗਿਆ ਤੂੰ ਮੈਨੂੰ
ਕਿਨੀਆਂ ਨਾਲ ਰਾਤਾਂ ਬਿਤਾਇਆ ਤੂੰ
ਕਿਨੀਆਂ ਨਾਲ ਬਾਤਾਂ ਵੇ ਪਾਈਆਂ ਤੂੰ
ਇਹ ਤਾਂ ਹਾਏ ਭੁੱਲ ਨਹੀਂ ਹੋਣਾ
ਕਿਨੀਆਂ ਨਾਲ ਰਾਤਾਂ ਬਿਤਾਇਆ ਤੂੰ