LyricFind Logo
LyricFind Logo
Profile image icon
Lyric cover art

Milange Zaroor

Apple Music logo
Deezer logo
Spotify logo
Lyrics
ਕਬਰ ਹੋਣੀ ਇੱਕ
ਜਿਸਮ ਹੋਣੇ ਦੋ
ਕਦੇ ਮਾਸ ਤੋਂ ਨਾ ਇਹ
ਆ ਰਾਹ ਵੱਖ ਹੋਣੇ ਨੌ
ਤੂੰ ਬਣੀ ਮੇਰਾ ਚੰਨ
ਮੈਂ ਤਾਰਾ ਬਣ ਜਾਊਂ
ਤੂੰ ਬਣੀ ਕੋਈ ਨਦੀ
ਮੈਂ ਕਿਨਾਰਾ ਬਣ ਜਾਊਂ
ਪਿਆਰਾਂ ਦਾ ਨਾ ਇਹ ਕਦੇ
ਮੁੱਕਣਾ ਸਰੂਰ
ਆਪਾਂ ਦੋਵੇਂ
ਕਦੇ ਨਾ ਕਦੇ
ਮਿਲਾਂਗੇ ਜ਼ਰੂਰ
ਆਪਾਂ ਦੋਵੇਂ
ਕਿਤੇ ਨਾ ਕਿਤੇ
ਮਿਲਾਂਗੇ ਜ਼ਰੂਰ

ਹਾਂ ਹਾਂ ਹਾਂ ਹਾਂ

ਖੁੱਲ੍ਹੇ ਅਸਮਾਨ ਵਿੱਚ
ਬਦਲਾਂ ਦਾ ਘਰ ਹੋਊ
ਲੋਕਾਂ ਦਾ ਨਾ ਰੱਬ ਹੋਣਾ
ਪਿਆਰਾਂ ਦਾ ਹੀ ਦਰ ਹੋਊ
ਦੁਨੀਆਂ ਦਾ ਉੱਥੇ
ਹੋਣਾ ਨਹੀਂਓ ਸ਼ੋਰ
ਇੱਕ ਦੂਜੇ ਦੀ
ਸਾਨੂੰ ਚੜ੍ਹੀ ਰਹੂ ਲੋਰ
ਮੁਹੱਬਤਾਂ ਦੇ ਫੁੱਲਾਂ 'ਤੇ
ਹੋਊ ਇਸ਼ਕਾਂ ਦਾ ਬੂਰ
ਆਪਾਂ ਦੋਵੇਂ
ਕਦੇ ਨਾ ਕਦੇ
ਮਿਲਾਂਗੇ ਜ਼ਰੂਰ
ਆਪਾਂ ਦੋਵੇਂ
ਕਿਤੇ ਨਾ ਕਿਤੇ
ਮਿਲਾਂਗੇ ਜ਼ਰੂਰ

ਤੁਰ ਜਾਈ ਨਾ ਮੇਰੇ ਬਾਦ ਤੂੰ ਮਹਿਖ਼ਾਨੇ ਨੂੰ
ਸੁਣਨੇ ਨਾ ਪੈਣ ਤਾਨੇ
ਈਮਾਨ ਵੇ ਦੀਵਾਨੇ ਨੂੰ
ਸੁਣਨੇ ਨਾ ਪੈਣ ਤਾਨੇ
ਈਮਾਨ ਵੇ ਦੀਵਾਨੇ ਨੂੰ
ਵੱਖ ਕਰਨਾ ਜ਼ਮਾਨੇ ਦਾ
ਹੈਗਾ ਦਸਤੂਰ
ਆਪਾਂ ਦੋਵੇਂ
ਕਦੇ ਨਾ ਕਦੇ
ਮਿਲਾਂਗੇ ਜ਼ਰੂਰ
ਆਪਾਂ ਦੋਵੇਂ
ਕਿਤੇ ਨਾ ਕਿਤੇ
ਮਿਲਾਂਗੇ ਜ਼ਰੂਰ

WRITERS

NYC, Eemaan

PUBLISHERS

Lyrics © IPRS

Share icon and text

Share


See A Problem With Something?

Lyrics

Other