ਜਿਸਮਾਂ ਦੇ ਖੇਲ ਨੇ ਜਿਸਮਾਂ ਤੇ ਮੁੱਕ ਜਾਂਦੇ
ਪਿਆਰ ਵਿਆਰ ਕੁਝ ਨਹੀਂ ਏ ਅੱਖਰਾਂ ਤੇ ਟੁੱਟ ਜਾਂਦੇ
ਜੇ ਤੂੰ ਆਪ ਹੀ ਨਿਭਾ ਨਹੀਂ ਸਕਦਾ
ਤੂੰ ਰੱਬਾ ਉਨ੍ਹਾਂ ਨੂੰ ਮਿਲਾਇਆ ਕਰ ਨਾ
ਓ ਤੂੰ ਜਿਨ੍ਹਾਂ ਨੂੰ ਮਿਲਾ ਨਹੀਂ ਸਕਦਾ
ਤੂੰ ਰੱਬਾ ਉਨ੍ਹਾਂ ਨੂੰ ਮਿਲਾਇਆ ਕਰ ਨਾ
ਓ ਤੂੰ ਜਿਨ੍ਹਾਂ ਨੂੰ ਮਿਲਾ ਨਹੀਂ ਸਕਦਾ
ਕਿੰਨਾ ਰੋਈ ਜਾਈਏ ਐਵੇਂ ਲੋਕਾਂ ਪਿੱਛੇ ਲੱਗ ਕੇ
ਦਿਲ ਨਾਲ ਲਾ ਕੇ ਦੂਰ ਜਾਂਦੇ ਠੱਗ ਕੇ
ਮੈਂ ਹੁਣ ਅੰਦਰੋ ਈ ਰੋਣਾ ਸਿੱਖ ਲਿਆ
ਹੰਝੂ ਲੋਕਾਂ ਨੂੰ ਦਿਖਾ ਨਹੀਂ ਸਕਦਾ
ਤੂੰ ਰੱਬਾ ਉਨ੍ਹਾਂ ਨੂੰ ਮਿਲਾਇਆ ਕਰ ਨਾ
ਜੇ ਤੂੰ ਜਿਨ੍ਹਾਂ ਨੂੰ ਮਿਲਾ ਨਹੀਂ ਸਕਦਾ
ਤੂੰ ਰੱਬਾ ਉਨ੍ਹਾਂ ਨੂੰ ਮਿਲਾਇਆ ਕਰ ਨਾ
ਜੇ ਤੂੰ ਜਿਨ੍ਹਾਂ ਨੂੰ ਮਿਲਾ ਨਹੀਂ ਸਕਦਾ
ਤੈਨੂੰ ਕੀ ਪਤਾ ਏ ਰੱਬਾ ਤੇਰਾ ਦਿਲ ਟੁੱਟਿਆ
ਆਪਣਾ ਬਣਾ ਕੇ ਤੈਨੂੰ ਕਿਸੇ ਨੇ ਲੁੱਟਿਆ
ਜੇਹੜਾ ਜ਼ਿੰਦਗੀ ਚ ਆ ਨਹੀਂ ਸਕਦਾ
ਤੂੰ ਰੱਬਾ ਉਨ੍ਹਾਂ ਨੂੰ ਮਿਲਾਇਆ ਕਰ ਨਾ
ਓ ਤੂੰ ਜਿਨ੍ਹਾਂ ਨੂੰ ਮਿਲਾ ਨਹੀਂ ਸਕਦਾ
ਤੂੰ ਰੱਬਾ ਉਨ੍ਹਾਂ ਨੂੰ ਮਿਲਾਇਆ ਕਰ ਨਾ
ਓ ਤੂੰ ਜਿਨ੍ਹਾਂ ਨੂੰ ਮਿਲਾ ਨਹੀਂ ਸਕਦਾ