LyricFind Logo
LyricFind Logo
Profile image icon
Lyric cover art

Maahi Le Ja

Apple Music logo
Deezer logo
Spotify logo
Lyrics
ਵੇ ਰਾਂਝਣਾ ਵੇ ਰਾਂਝਣਾ ਵੇ ਸ਼ਗਨਾਂ ਦਾ ਦਿਨ ਚੜ੍ਹਿਆ
ਵੇ ਰਾਂਝਣਾ ਹਾਏ ਵੇ ਰਾਂਝਣਾ ਬੰਨੋ ਮੈਂ ਤੇਰੀ ਸੱਜਿਆ ਹਾਏ

ਗੇਂਦਾ ਗੁਲਾਬ ਬਰਸੇ ਨੈਣਾ ਦਾ ਨੂਰ ਤਰਸੇ
ਕਿਵੇਂ ਤੈਨੂੰ ਸਮਝਾਵਾਂ ਮੇਰਾ ਹਾਲ ਵੇ
ਮਾਹੀ ਲੈਜਾ ਲੈਜਾ ਲੈਜਾ ਮੈਨੂੰ ਤੇਰੇ ਨਾਲ ਵੇ
ਮਾਹੀ ਲੈਜਾ ਲੈਜਾ ਲੈਜਾ ਮੈਨੂੰ ਤੇਰੇ ਨਾਲ ਵੇ

ਮਾਹੀ ਲੈਜਾ ਲੈਜਾ ਲੈਜਾ ਮਾਹੀ ਲੈਜਾ ਲੈਜਾ ਲੈਜਾ ਮਾਹੀ
ਲੈਜਾ ਲੈਜਾ ਲੈਜਾ ਮੈਨੂੰ ਤੇਰੇ ਨਾਲ ਵੇ

ਵਕ੍ਰਤੁੰਡ ਮਹਾਕਾਯ ਸੂਰਯਕੋਟੀ ਸਮਪ੍ਰਭਾ
ਨਿਰਵਿਘਨੰ ਕੁਰੂ ਮੇ ਦੇਵ ਸਰਵਕਾਰ੍ਯੇਸ਼ੁ ਸਰਵਦਾ

ਤੇਰੀ ਹੀ ਗੱਲੀਆਂ ਵਿੱਚ ਆਇਆ ਹਾਂ ਮੈਂ ਲੈ ਕੇ ਡੋਲੀ
ਮਿੱਠੀ ਲੱਗੇ ਤੇਰੀ ਬੋਲੀ ਓ ਰੇ ਮਾਹੀਆ ਵੇ
ਨਾ ਛੁੱਟੇ ਸਦੀਆਂ ਦੇ ਰਿਸ਼ਤੇ ਇਹ ਤੇਰੇ ਮੇਰੇ
ਲੇ ਲੂੰ ਆਜਾ ਸਾਤ ਫੇਰੇ ਓ ਰੇ ਮਾਹੀਆ ਵੇ
ਗੇਂਦਾ ਗੁਲਾਬ ਬਰਸੇ ਨੈਣਾ ਦਾ ਨੂਰ ਤਰਸੇ
ਕਿਵੇਂ ਤੈਨੂੰ ਸਮਝਾਵਾਂ ਮੇਰਾ ਹਾਲ ਵੇ
ਮਾਹੀ ਲੈਜਾ ਲੈਜਾ ਲੈਜਾ ਮੈਨੂੰ ਤੇਰੇ ਨਾਲ ਵੇ
ਮਾਹੀ ਲੈਜਾ ਲੈਜਾ ਲੈਜਾ ਮੈਨੂੰ ਤੇਰੇ ਨਾਲ ਵੇ

ਮਾਹੀ ਲੈਜਾ ਲੈਜਾ ਲੈਜਾ ਮਾਹੀ ਲੈਜਾ ਲੈਜਾ ਲੈਜਾ ਮਾਹੀ
ਲੈਜਾ ਲੈਜਾ ਲੈਜਾ ਮੈਨੂੰ ਤੇਰੇ ਨਾਲ ਵੇ

ਵਕ੍ਰਤੁੰਡ ਮਹਾਕਾਯ ਸੂਰਯਕੋਟੀ ਸਮਪ੍ਰਭਾ ਨਿਰਵਿਘਨੰ ਕੁਰੂ ਮੇ ਦੇਵ ਸਰਵਕਾਰ੍ਯੇਸ਼ੁ ਸਰਵਦਾ

WRITERS

Barish, Rupak Tiary

PUBLISHERS

Lyrics © IPRS

Share icon and text

Share


See A Problem With Something?

Lyrics

Other