LyricFind Logo
LyricFind Logo
Profile image icon
Lyric cover art

My Choice

Apple Music logo
Deezer logo
Spotify logo
Lyrics
Desi Crew ,Desi Crew ,Desi Crew ,Desi Crew

ਮੈਂ ਮਹਿੰਗੇ ਸੂਟ ਲੈਣੇ ਆ ਤੇ ਡਾਇਮੰਡ ਦੇ ਗਹਿਣੇ ਆ
ਰੱਖਣਾ ਜੇ ਮੈਨੂੰ ਜੱਟਾ ਖਰਚੇ ਤੇ ਪੈਣੇ ਆ
ਜਦ ਵੇਖਿਆ ਮੈਂ ਤੈਨੂੰ ਪਹਿਲੀ ਵਾਰ, ਕਰ ਬੈਠੀ ਪਿਆਰ
ਚੈਨ ਮੇਰਾ ਤੂੰ ਉਡਾ ਗਿਆ
ਛੇਤੀ ਕੁਝ ਨੀ ਪਸੰਦ ਮੈਨੂੰ ਆਉਂਦਾ, ਵੇ ਪਹਿਲੀ ਸੱਟੇ ਤੂੰ ਆ ਗਿਆ
ਛੇਤੀ ਕੁਝ ਨੀ ਪਸੰਦ ਮੈਨੂੰ ਆਉਂਦਾ, ਵੇ ਪਹਿਲੀ ਸੱਟੇ ਤੂੰ ਆ ਗਿਆ
ਸੋਹਣਿਆਂ ਵੇ ਪਹਿਲੀ ਸੱਟੇ ਤੂੰ ਆ ਗਿਆ

ਜੇ ਤੂੰ ਆਕੜਾ ਨਾ ਛੱਡੇ ਵੇ ਮੈਂ ਜਿੱਦ ਨਹੀਓ ਛੱਡਦੀ
ਗੱਲ ਪੂਰੀ ਕਰ ਛੱਡਾਂ ਜੋ ਜੱਟੀ ਨੇ ਮੂੰਹੋਂ ਕੱਢਤੀ
ਜੇ ਤੂੰ ਆਕੜਾ ਨਾ ਛੱਡੇ ਵੇ ਮੈਂ ਜਿੱਦ ਨਹੀਓ ਛੱਡਦੀ
ਗੱਲ ਪੂਰੀ ਕਰ ਛੱਡਾਂ ਜੋ ਜੱਟੀ ਨੇ ਮੂੰਹੋਂ ਕੱਢਤੀ
ਬੜਾ ਮਹਿੰਗਾ ਨਸ਼ਾ ਬਿੱਲੀ ਮੇਰੀ ਅੱਖ ਦਾ ਨਾ ਛੱਡੇ ਮੈਨੂੰ ਕੱਖ ਦਾ
ਵੇ ਜੇਹੜਾ ਜੱਟਾ ਤੂੰ ਲਾ ਗਿਆ
ਛੇਤੀ ਕੁਝ ਨੀ ਪਸੰਦ ਮੈਨੂੰ ਆਉਂਦਾ, ਵੇ ਪਹਿਲੀ ਸੱਟੇ ਤੂੰ ਆ ਗਿਆ
ਛੇਤੀ ਕੁਝ ਨੀ ਪਸੰਦ ਮੈਨੂੰ ਆਉਂਦਾ, ਵੇ ਪਹਿਲੀ ਸੱਟੇ ਤੂੰ ਆ ਗਿਆ
ਸੋਹਣਿਆਂ ਵੇ ਪਹਿਲੀ ਸੱਟੇ ਤੂੰ ਆ ਗਿਆ

ਤੇਰੀ ਵੈੱਲੀਆਂ ਜਿਹੀ ਅੱਖ ਮੈਨੂੰ ਕੀਲ ਰੱਖਦੀ
ਦਿਲ ਵਿੱਚ ਉਦੋਂ ਹੀ ਫੀਲ ਰੱਖਦੀ
ਕੁੜੀ ਦੀ ਤੂੰ ਜਾਂ ਕੱਢੇ ਟੋਰ ਕੱਢ ਕੇ
ਤਾਈਓਂ ਚੁਣਿਆ ਏ ਜੱਟਾ ਤੈਨੂੰ ਲੱਖਾਂ ਛੱਡ ਕੇ
ਗੁਰਨੀਤਿਆ ਤੂੰ ਭਰੇ ਵੇ ਬਜ਼ਾਰ ਚ
ਲੋਕਾਂ ਵੇ ਹਜ਼ਾਰਾਂ ਚ ਫੜ ਮੇਰੀ ਤੂੰ ਬਾਂਹ ਗਿਆ
ਛੇਤੀ ਕੁਝ ਨੀ ਪਸੰਦ ਮੈਨੂੰ ਆਉਂਦਾ, ਵੇ ਪਹਿਲੀ ਸੱਟੇ ਤੂੰ ਆ ਗਿਆ
ਛੇਤੀ ਕੁਝ ਨੀ ਪਸੰਦ ਮੈਨੂੰ ਆਉਂਦਾ, ਵੇ ਪਹਿਲੀ ਸੱਟੇ ਤੂੰ ਆ ਗਿਆ
ਸੋਹਣਿਆਂ ਵੇ ਪਹਿਲੀ ਸੱਟੇ ਤੂੰ ਆ ਗਿਆ

ਰੰਗ ਤੇਰਾ ਸਾਂਵਲਾ ਵੇ ਮੈਂ ਦੁੱਧ ਵਰਗੀ
ਕੁੜੀ ਬਰਮਿੰਘਮ ਦੀ ਤੇਰੇ ਉੱਤੇ ਮਰ ਗਈ
ਤੇਰੇ ਯਾਰਾਂ ਦਾ ਸੀ ਕਾਫਲਾ ਵੇ ਗੱਡੀਆਂ ਚ ਐਨਾ ਜੱਟਾ
ਪਹਿਲੀ ਵਾਰੀ ਵੇਖ ਕੇ ਤਾਂ ਮੈਂ ਵੀ ਸੀ ਡਰ ਗਈ
ਵੇ ਤੂੰ ਲੱਗੇ ਮੈਨੂੰ ਸਭ ਨਾਲੋਂ ਵੱਖਰਾ
ਤੇ ਰੌਬ ਤੇਰਾ ਅਥਰਾ ਕੇ ਦਿਲ ਮੇਰੇ ਉੱਤੇ ਛਾ ਗਿਆ
ਛੇਤੀ ਕੁਝ ਨੀ ਪਸੰਦ ਮੈਨੂੰ ਆਉਂਦਾ, ਵੇ ਪਹਿਲੀ ਸੱਟੇ ਤੂੰ ਆ ਗਿਆ
ਛੇਤੀ ਕੁਝ ਨੀ ਪਸੰਦ ਮੈਨੂੰ ਆਉਂਦਾ, ਵੇ ਪਹਿਲੀ ਸੱਟੇ ਤੂੰ ਆ ਗਿਆ
ਸੋਹਣਿਆਂ ਵੇ ਪਹਿਲੀ ਸੱਟੇ ਤੂੰ ਆ ਗਿਆ
ਵੇ ਪਹਿਲੀ ਸੱਟੇ ਤੂੰ ਆ ਗਿਆ
ਵੇ ਪਹਿਲੀ ਸੱਟੇ ਤੂੰ ਆ ਗਿਆ

WRITERS

GURPREET SINGH

PUBLISHERS

Lyrics © IPRS

Share icon and text

Share


See A Problem With Something?

Lyrics

Other