ਵੇ ਸੱਜਣਾ ਮੇਰੀਆਂ ਅੱਖਾਂ ਚੋਂ ਨੀਂਦਾਂ ਖੋ ਲਈਆਂ

ਨਾਂ ਇੰਜ ਨਾਂ ਸਤਾ ਵੇ ਆ ਗਲ ਨਾਲ ਲਾ ਵੇ
ਵੇ ਸੱਜਣਾ ਮੇਰੀਆਂ ਅੱਖਾਂ ਚੋਂ ਨੀਂਦਾਂ ਖੋ ਲਈਆਂ
ਪਿਆਰ ਦਾ ਜਹਾਨ ਤੇਰੇ ਲਈ ਹੀ ਬਣਾਇਆ ਮੈਂ
ਅੱਖਾਂ ਗਿੱਲੀਆਂ ਚ ਸੁਪਨਾ ਤੇਰਾ ਹੀ ਸਜਾਇਆ ਮੈਂ
ਬੜਾ ਤੈਨੂੰ ਢੋ ਲਿਆ ਆ ਜਿੰਦ ਨੂੰ ਰੋਲਿਆ
ਐ ਹੁਣ ਤਾਂ ਅੱਕ ਕੇ ਬਹਿ ਗਈਆਂ
ਵੇ ਸੱਜਣਾ ਮੇਰੀਆਂ ਅੱਖਾਂ ਚੋਂ ਨੀਂਦਾਂ ਖੋ ਲਈਆਂ
ਹਾਂ ..ਹਾਂ ..ਹਾਂ ਹਾਂ ..ਹਾਂ ..ਹਾਂ
ਇਕ ਤੂੰ ਨਾਂ ਹੋਇਆ ਦਿਲੋਂ ਦੂਜਾ ਮੇਹਣੇਆਂ ਨੇ ਖਾਂ ਲਿਆ
ਹਾਲੇ ਮੰਨਾ ਸੁਖਚੈਨ ਵੇ ਪਿਆਰ ਗੂੜਾ ਪਾ ਲਿਆ
ਸੀ ਕੀਤੀਆਂ ਵਫ਼ਾਵਾਂ ਕਿਉਂ ਮਿਲੀਆਂ ਸਜ਼ਾਵਾਂ