LyricFind Logo
LyricFind Logo
Profile image icon
Lyric cover art

Close To Heart

Apple Music logo
Deezer logo
Spotify logo
Lyrics
ਹੂ ਹੂ ਹੂ ਹੂ ਹੂ
ਜੱਦੋ ਜਾਗ ਦੀ ਆ
ਤੈਨੂ ਸੋਚ ਦੀ ਆ
ਗੂਡੀ ਨੀਂਦ ਚ ਵੀ
ਤੈਨੂ ਤਕਦੀ ਆ
ਜੱਦੋ ਜਾਗ ਦੀ ਆ
ਤੈਨੂ ਸੋਚ ਦੀ ਆ
ਗੂਡੀ ਨੀਂਦ ਚ ਵੀ
ਤੈਨੂ ਤਕਦੀ ਆ
ਬੰਦ ਅੱਖਾਂ ਹੋ ਯਾ ਖੁਲੀਆ
ਤੂ ਹਰ ਪਾ ਮੇਰੇ ਸਾਮੇ ਏ
ਤੂ ਦਿਲ ਮੇਰੇ ਦੇ ਨੇੜੇ ਏ
ਅੱਖੀਆ ਤੋ ਦੂਰ ਤੂ ਭਾਂਵੇ ਏ
ਤੂ ਦਿਲ ਮੇਰੇ ਦੇ ਨੇੜੇ ਏ
ਅੱਖੀਆ ਤੋ ਦੂਰ ਤੂ ਭਾਂਵੇ ਏ

ਜ਼ਿੰਦਗੀ ਅਜੀਬ ਜਹੇ ਮੋੜ ਤੇ ਰੁਕੀ ਏ
ਨਾ ਭੁਖ ਲਗੇ, ਨਾ ਪਿਆਸ ਲਗੇ
ਤੇਰੇ ਤੇ ਆਣ ਮੂਕੀ ਏ
ਮੈਂ ਤਾਂ ਸੋ ਜਾਂਦੀ ਹਨ
ਪਰ ਤੇਰੇ ਖਾਬ ਨਹੀਂ ਸੋਂਦੇ
ਸਾਯਾ ਤੇਰਾ ਨਾਲ ਮੇਰੇ
ਹਰ ਜਗਾਹ ਤੇ ਹਰ ਥਾਮੇ ਵੇ ਏ
ਤੂ ਦਿਲ ਮੇਰੇ ਦੇ ਨੇੜੇ ਏ
ਅੱਖੀਆ ਤੋ ਦੂਰ ਤੂ ਭਾਂਵੇ ਏ
ਤੂ ਦਿਲ ਮੇਰੇ ਦੇ ਨੇੜੇ ਏ
ਅੱਖੀਆ ਤੋ ਦੂਰ ਤੂ ਭਾਂਵੇ ਏ

ਆ ਆ ਆ ਆ ਆ ਆ
ਲਫ਼ਜ਼ਾਂ ਚ ਤੇਰਾ ਜ਼ਿਕਰ ਮੇਰੇ
ਕੋਲੋਂ ਨਾ ਹਟਦਾ ਏ
ਹਰ ਏਕ ਪਲ ਮੇਰਾ ਦਿਲ ਤੇਰੀ ਹੀ
ਚਾਹਤ ਰਖਦਾ ਏ
ਤੈਥੋਂ ਦੂਰੀ ਖ੍ਯਾਲ ਮੇਰੇ
ਪਲ ਵੀ ਨਹੀਂ ਚੋਂਦੇ
ਆਪਣੀ ਜਿੰਦ ਮੈਂ ਸਾਰੀ ਦੀ ਸਾਰੀ
ਕਰਤੀ ਤੇਰੇ ਨਾਮੇ ਏ
ਤੂ ਦਿਲ ਮੇਰੇ ਦੇ ਨੇੜੇ ਏ
ਅੱਖੀਆ ਤੋ ਦੂਰ ਤੂ ਭਾਂਵੇ ਏ
ਤੂ ਦਿਲ ਮੇਰੇ ਦੇ ਨੇੜੇ ਏ
ਅੱਖੀਆ ਤੋ ਦੂਰ ਤੂ ਭਾਂਵੇ ਏ

WRITERS

RUPIN KAHLON, RAKESH VINAYAK

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist