LyricFind Logo
LyricFind Logo
Profile image icon
Lyric cover art

Ki Kra

Apple Music logo
Deezer logo
Spotify logo
Lyrics
ਨੀਂਦ ਨਾ ਆਵੇ ਰਾਤਾਂ ਨੂੰ
ਕੀ ਕਰਾ ਬਰਸਾਤਾਂ ਨੂੰ
ਨੀਂਦ ਨਾ ਆਵੇ ਰਾਤਾਂ ਨੂੰ
ਕੀ ਕਰਾ ਬਰਸਾਤਾਂ ਨੂੰ
ਬਚਦੀ ਰਹੀ ਮੈਂ ਬਚ ਨਹੀਂ ਹੋਇਆ
ਇਸ਼ਕ ਦੀ ਪੌੜੀ ਚੜ ਗਈ
ਬਚਦੀ ਰਹੀ ਮੈਂ ਬਚ ਨਹੀਂ ਹਾ
ਇਸ਼ਕ ਦੀ ਪੌੜੀ ਚੜ ਗਈ
ਕੀ ਕਰਾ ਕੀ ਕਰਾ ਤੇਰੇ ਨਾਲ ਅੱਖ ਲੜ ਗਈ
ਕੀ ਕਰਾ ਮੈਂ ਕੀ ਕਰਾਂ ਤੇਰੇ ਉੱਤੇ ਸੋਹਣਿਆਂ ਮੈਂ ਮਰ ਗਈ

ਮੈਂ ਤਾਂ ਦਿਲ ਨੂੰ ਬੜਾ ਸਮਝਾਇਆ
ਕਿਓਂ ਇਸ਼ਕ ਦਾ ਰੋਗ ਤੂੰ ਲਾਇਆ
ਮੈਂ ਤਾਂ ਦਿਲ ਨੂੰ ਬੜਾ ਸਮਝਾਇਆ
ਕਿਓਂ ਇਸ਼ਕ ਦਾ ਰੋਗ ਤੂੰ ਲਾਇਆ
ਇਸ਼ਕ ਦਾ ਰੋਗ ਅਵੱਲਾ
ਜਿਹੜਾ ਲੁਕਦਾ ਨਹੀਂ ਲੁਕਾਇਆ
ਇਸ਼ਕ ਦਾ ਰੋਗ ਅਵੱਲਾ
ਜਿਹੜਾ ਲੁਕਦਾ ਨਹੀਂ ਲੁਕਾਇਆ
ਕਹਿ ਨਹੀਂ ਹੁੰਦਾ ਸਹਿ ਨਹੀਂ ਹੁੰਦਾ
ਇਸ਼ਕ ਖੁਮਾਰੀ ਹੁਣ ਚੜ ਗਈ
ਕਹਿ ਨਹੀਂ ਹੁੰਦਾ ਸਹਿ ਨਹੀਂ ਹੁੰਦਾ
ਇਸ਼ਕ ਖੁਮਾਰੀ ਹੁਣ ਚੜ ਗਈ
ਕੀ ਕਰਾ ਕੀ ਕਰਾ ਤੇਰੇ ਨਾਲ ਅੱਖ ਲੜ ਗਈ
ਕੀ ਕਰਾ ਮੈਂ ਕੀ ਕਰਾਂ ਤੇਰੇ ਉੱਤੇ ਸੋਹਣਿਆਂ ਮੈਂ ਮਰ ਗਈ

ਦਿਲ ਪੜ ਗਿਆ ਮੇਰਾ ਹੌਲਾ
ਅਬ ਜਾਨ ਬਚਾਏ ਮੌਲਾ
ਦਿਲ ਪੜ ਗਿਆ ਮੇਰਾ ਹੌਲਾ
ਅਬ ਜਾਨ ਬਚਾਏ ਮੌਲਾ
ਕੈਸੇ ਮੈਂ ਬਤਲਾਉ
ਸਾਰੇ ਜੱਗ ਮੇ ਪੜ ਗਿਆ ਰੌਲਾ
ਕੈਸੇ ਮੈਂ ਬਤਲਾਉ
ਸਾਰੇ ਜੱਗ ਮੇ ਪੜ ਗਿਆ ਰੌਲਾ
ਆਗੇ ਜਾਉ ਪਿੱਛੇ ਜਾਉ
ਗਲੀ ਮੈਂ ਇਸ਼ਕ ਦੀ ਵੜ ਗਈ
ਆਗੇ ਜਾਉ ਪਿੱਛੇ ਜਾਉ
ਗਲੀ ਮੈਂ ਇਸ਼ਕ ਦੀ ਵੜ ਗਈ
ਕੀ ਕਰਾ ਕੀ ਕਰਾ ਤੇਰੇ ਨਾਲ ਅੱਖ ਲੜ ਗਈ
ਕੀ ਕਰਾ ਮੈਂ ਕੀ ਕਰਾਂ ਤੇਰੇ ਉੱਤੇ ਸੋਹਣਿਆਂ ਮੈਂ ਮਰ ਗਈ

ਦਿਲ ਜਾਨ ਮੈਂ ਤੈਥੋਂ ਹਾਰੀ
ਤੇਰੇ ਇਸ਼ਕ ਮੇਰੀ ਮੱਤ ਮਾਰੀ
ਦਿਲ ਜਾਨ ਮੈਂ ਤੈਥੋਂ ਹਾਰੀ
ਤੇਰੇ ਇਸ਼ਕ ਨੀਕੇ ਮੱਤ ਮਾਰੀ
ਰਾਏਪੁਰ ਦੇ ਵਿਚ ਵੱਸਣਾ
ਮੈਂ ਤੇਰੇ ਨਾਲ ਚੰਨ ਮੱਖਣਾ
ਰਾਏਪੁਰ ਦੇ ਵਿਚ ਵੱਸਣਾ
ਮੈਂ ਤੇਰੇ ਨਾਲ ਚੰਨ ਮੱਖਣਾ
ਹੋ ਜਾਏ ਅੱਜ ਜੋ ਵੀ ਹੁੰਦਾ
ਇਸ਼ਕ ਦੀ ਖਾਤਿਰ ਅੜ ਗਈ
ਹੋ ਜਾਏ ਅੱਜ ਜੋ ਵੀ ਹੁੰਦਾ
ਇਸ਼ਕ ਦੀ ਖਾਤਿਰ ਅੜ ਗਈ
ਕੀ ਕਰਾ ਕੀ ਕਰਾ ਤੇਰੇ ਨਾਲ ਅੱਖ ਲੜ ਗਈ
ਕੀ ਕਰਾ ਕੀ ਕਰਾ ਤੇਰੇ ਨਾਲ ਅੱਖ ਲੜ ਗਈ
ਕੀ ਕਰਾ ਕੀ ਕਰਾ ਤੇਰੇ ਨਾਲ ਅੱਖ ਲੜ ਗਈ
ਕੀ ਕਰਾ ਮੈਂ ਕੀ ਕਰਾਂ ਤੇਰੇ ਉੱਤੇ ਸੋਹਣਿਆਂ ਮੈਂ ਮਰ ਗਈ

WRITERS

Nikka Raipur, Vishal K Khanna

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist