LyricFind Logo
LyricFind Logo
Profile image icon
Lyric cover art

Pecha delhi Naal

Apple Music logo
Deezer logo
Spotify logo
Lyrics
ਪੇਚਾ ਦਿੱਲੀ ਨਾਲ ਅੜਿਆ ਪਿਆ ਪਾਰਾ ਜੱਟਾਂ ਦਾ ਵੀ ਚੜਿਆ ਪਿਆ
ਪੇਚਾ ਦਿੱਲੀ ਨਾਲ ਅੜਿਆ ਪਿਆ ਪਾਰਾ ਜੱਟਾਂ ਦਾ ਵੀ ਚੜਿਆ ਪਿਆ
ਆ ਜਾਣੀ ਐ ਮਲਾਈ ਜਲਦੀ
ਆ ਜਾਣੀ ਐ ਮਲਾਈ ਜਲਦੀ
ਆ ਜਾਣੀ ਐ ਮਲਾਈ ਜਲਦੀ
ਦੁੱਧ ਸਿਦਕ ਦਾ ਕੱੜਿਆ ਪਿਆ
ਪੇਚਾ ਦਿੱਲੀ ਨਾਲ ਅੜਿਆ ਪਿਆ ਪਾਰਾ ਜੱਟਾਂ ਦਾ ਵੀ ਚੜਿਆ ਪਿਆ

ਹਾਕਮਾਂ ਨੂੰ ਜੇ ਹੁਕਮ ਸੁਣਾਉਣੇ ਆਉਂਦੇ ਨੇ
ਜੱਟਾਂ ਨੂੰ end ਫੇਰ ਕਰਾਉਣੇ ਆਉਂਦੇ ਨੇ
ਕਰਾਉਣੇ ਆਉਂਦੇ ਨੇ
ਹਾਕਮਾਂ ਨੂੰ ਜੇ ਹੁਕਮ ਸੁਣਾਉਣੇ ਆਉਂਦੇ ਨੇ
ਜੱਟਾਂ ਨੂੰ end ਫੇਰ ਕਰਾਉਣੇ ਆਉਂਦੇ ਨੇ
ਕਰਾਉਣੇ ਆਉਂਦੇ ਨੇ
ਓ ਮੰਜੀ ਠੋਕ ਕੇ ਛੱਡਾ ਗੇ ਛੜੇ ਦੀ
ਤੰਗ ਮੁਲਖ ਨੂੰ ਕਰਿਆ ਪਿਆ
ਪੇਚਾ ਦਿੱਲੀ ਨਾਲ ਅੜਿਆ ਪਿਆ ਪਾਰਾ ਜੱਟਾਂ ਦਾ ਵੀ ਚੜਿਆ ਪਿਆ
ਪੇਚਾ ਦਿੱਲੀ ਨਾਲ ਅੜਿਆ ਪਿਆ ਪਾਰਾ ਜੱਟਾਂ ਦਾ ਵੀ ਚੜਿਆ ਪਿਆ

ਰੋਕਣੇ ਨੂੰ ਸਾਨੂੰ ਜਾਲ ਜਾਲਮਾਂ ਵਿਛਾਏ ਸੀ
ਸਿੰਘਾਂ ਤੋੜ ਦਿੱਤੇ ਜਿਹੜੇ ਬੈਰੀਅਰ ਲਾਏ ਸੀ
ਬੈਰੀਅਰ ਲਾਏ ਸੀ
ਰੋਕਣੇ ਨੂੰ ਸਾਨੂੰ ਜਾਲ ਜਾਲਮਾਂ ਵਿਛਾਏ ਸੀ
ਸਿੰਘਾਂ ਤੋੜ ਦਿੱਤੇ ਜਿਹੜੇ ਬੈਰੀਅਰ ਲਾਏ ਸੀ
ਬੈਰੀਅਰ ਲਾਏ ਸੀ
ਹੋ ਦਿੱਲੀ ਪਹੁੰਚ ਗਏ ਆ ਹੁਣ ਸਮਝੋ
ਗੋਡਾ ਧੌਣ ਉੱਤੇ ਧਰਿਆ ਪਿਆ
ਪੇਚਾ ਦਿੱਲੀ ਨਾਲ ਅੜਿਆ ਪਿਆ ਪਾਰਾ ਜੱਟਾਂ ਦਾ ਵੀ ਚੜਿਆ ਪਿਆ
ਪੇਚਾ ਦਿੱਲੀ ਨਾਲ ਅੜਿਆ ਪਿਆ ਪਾਰਾ ਜੱਟਾਂ ਦਾ ਵੀ ਚੜਿਆ ਪਿਆ

ਮੁਗ਼ਲਾਂ ਨਾ ਮੱਥਾ ਵੀ ਪੰਜਾਬੀਆਂ ਨੇ ਲਾਇਆ ਸੀ
ਇੰਡੀਆ ਚੋਂ ਗੋਰਿਆਂ ਨੂੰ ਕੱਢਕੇ ਦੇਖਿਆ ਸੀ
ਕੱਢਕੇ ਦੇਖਿਆ ਸੀ
ਓ ਮੁਗ਼ਲਾਂ ਨਾ ਮੱਥਾ ਵੀ ਪੰਜਾਬੀਆਂ ਨੇ ਲਾਇਆ ਸੀ
ਇੰਡੀਆ ਚੋਂ ਗੋਰਿਆਂ ਨੂੰ ਕੱਢਕੇ ਭਜਾਇਆ ਸੀ
ਕੱਢਕੇ ਭਜਾਇਆ ਸੀ
ਦਿੱਲੀ ਕਈਂ ਵਾਰੀ ਜਿੱਤੀ ਸੱਤਿਆਂ
ਵੈਰੀ ਐਤਕੀਂ ਵੀ ਹਰਿਆ ਪਿਆ
ਪੇਚਾ ਦਿੱਲੀ ਨਾਲ ਅੜਿਆ ਪਿਆ ਪਾਰਾ ਜੱਟਾਂ ਦਾ ਵੀ ਚੜਿਆ ਪਿਆ
ਆ ਜਾਣੀ ਐ ਮਲਾਈ ਜਲਦੀ
ਆ ਜਾਣੀ ਐ ਮਲਾਈ ਜਲਦੀ
ਆ ਜਾਣੀ ਐ ਮਲਾਈ ਜਲਦੀ
ਦੁੱਧ ਸਿਦਕ ਦਾ ਕੱੜਿਆ ਪਿਆ
ਪੇਚਾ ਦਿੱਲੀ ਨਾਲ ਅੜਿਆ ਪਿਆ ਪਾਰਾ ਜੱਟਾਂ ਦਾ ਵੀ ਚੜਿਆ ਪਿਆ

WRITERS

SAKATTAR SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist