ਲੋਕਾਂ ਭਾਣੇ ਮੇਰੇ ਵਿਚ ਨਖਰਾ ਬਡਾ
ਓ ਜਿਓਨ ਦਾ style ਮੇਰਾ ਵਖਰਾ ਬਡਾ
ਲੋਕਾਂ ਭਾਣੇ ਮੇਰੇ ਵਿਚ ਨਖਰਾ ਬਡਾ
ਓ ਜਿਓਨ ਦਾ style ਮੇਰਾ ਵਖਰਾ ਬਡਾ
ਮੁੰਡੇ ਅੱਗੇ ਪਿਛੇ ਔਣ ਪੈਰੀ ਤਲੀਯਨ ਵਿਛੋਣ
ਅੱਗੇ ਪੀਛੇ ਔਣ ਪੈਰੀ ਤਲੀਯਨ ਵਿਛੋਣ
ਓ ਨਾ ਹੀ ਕੁੜੀ ਕੋਈ ਕਿਸੇ ਕਾਰ ਤੇ ਮਰਦੀ ਆ
ਯਾਰ ਤੇ ਮਰਦੀ ਦਿਲਦਾਰ ਤੇ ਮਰਦੀ ਆ
ਹਰ ਇਕ ਕਿੱਤੇ ਹੋਏ ਕਰਾਰ ਤੇ ਮਰਦੀ ਆ
ਹਾਰਕੇ ਨੰਬਰ ਸਰਦਾਰ ਤੇ ਮਰਦੀ ਆ
ਮੇਰੇ ਤੇ ਮਰਦੀ ਆ (ਤੇਰੇ ਤੇ ਮਰਦੀ ਆ)
ਮੇਰੇ ਤੇ ਮਰਦੀ ਆ (ਤੇਰੇ ਤੇ ਮਰਦੀ ਆ)