LyricFind Logo
LyricFind Logo
Profile image icon
Lyric cover art

Shokeen Kudiye

Apple Music logo
Deezer logo
Spotify logo
Lyrics
ਓਏ ਹੋਏ ਹੋਏ ਓਏ ਹੋਏ ਹੋਏ
ਹਾਏ ਹਾਏ ਹਾਏ ਹਾਏ ਹਾਏ ਹਾਏ
ਪੰਜਾਬਣੇ ਸ਼ੌਕੀਨ ਕੁੜੀਏ ਹੋ
ਪੰਜਾਬਣੇ ਸ਼ੌਕੀਨ ਕੁੜੀਏ
ਪੰਜਾਬਣੇ ਸ਼ੌਕੀਨ ਕੁੜੀਏ ਹੋ
ਪੰਜਾਬਣੇ ਸ਼ੌਕੀਨ ਕੁੜੀਏ
ਨੀ ਤੂੰ ਸੂਟ 'ਚ ਸੋਹਣੀ ਲੱਗਦੀ
ਨਾ ਪਾਇਆ ਕਰ ਜੀਨ ਕੁੜੀਏ ਹੋ
ਨਾ ਪਾਇਆ ਕਰ ਜੀਨ ਕੁੜੀਏ ਹੋ
ਪੰਜਾਬਣੇ ਸ਼ੌਕੀਨ ਕੁੜੀਏ

ਉੱਡਣ ਕਬੂਤਰ ਚੀਨੇ ਨੀ ਅੱਖ ਮਟਕਾਉਂਦੀ ਤੋਂ
ਓਏ ਹੋਏ ਹੋਏ
ਓਏ ਹੋਏ ਹੋਏ
ਤੇਰੇ ਡਿਗਣ ਪਤਾਸੇ ਮੁਹੋਂ ਬੋਲੀਆਂ ਪਾਉਂਦੀ ਤੋਂ
ਹਾਏ ਹਾਏ ਹਾਏ
ਹਾਏ ਹਾਏ ਹਾਏ
ਉੱਡਣ ਕਬੂਤਰ ਚੀਨੇ ਨੀ ਅੱਖ ਮਟਕਾਉਂਦੀ ਤੋਂ
ਤੇਰੇ ਡਿਗਣ ਪਤਾਸੇ ਮੁਹੋਂ ਬੋਲੀਆਂ ਪਾਉਂਦੀ ਤੋਂ
ਤੂੰ ਨੱਚਦੀ ਅੱਡੀ ਜਦੋਂ ਮਾਰੇ ਤਾਂ ਹਿੱਲਦੀ ਜ਼ਮੀਨ ਕੁੜੀਏ ਹੋ
ਹਿੱਲਦੀ ਜ਼ਮੀਨ ਕੁੜੀਏ
ਨੀ ਤੂੰ ਸੂਟ 'ਚ ਸੋਹਣੀ ਲੱਗਦੀ ਨਾ ਪਾਇਆ ਕਰ ਜੀਨ ਕੁੜੀਏ ਹੋ
ਨਾ ਪਾਇਆ ਕਰ ਜੀਨ ਕੁੜੀਏ ਹੋ
ਪੰਜਾਬਣੇ ਸ਼ੌਕੀਨ ਕੁੜੀਏ
ਓਏ ਹੋਏ ਹੋਏ
ਓਏ ਹੋਏ ਹੋਏ
ਹਾਏ ਹਾਏ ਹਾਏ
ਹਾਏ ਹਾਏ ਹਾਏ

ਜਦ ਪਾਕੇ ਝਾਂਜਰਾਂ ਤੁਰਦੀ ਨੀ ਪੱਕੀਆਂ ਸੜਕਾਂ ਤੇ
ਓਏ ਹੋਏ ਹੋਏ
ਓਏ ਹੋਏ ਹੋਏ
ਓ ਥੱਲੇ ਡਿਗ-ਡਿਗ ਪੈਣ ਕੁਆਰੇ ਤੇਰੀਆਂ ਮੰਕਾਂ ਤੇ
ਹਾਏ ਹਾਏ ਹਾਏ
ਹਾਏ ਹਾਏ ਹਾਏ
ਜਦ ਪਾਕੇ ਝਾਂਜਰਾਂ ਤੁਰਦੀ ਪੱਕੀਆਂ ਸੜਕਾਂ ਤੇ
ਫੇਰ ਡਿਗ-ਡਿਗ ਪੈਣ ਕੁਆਰੇ ਤੇਰੀਆਂ ਮੜਕਾ ਤੇ
ਤੇਰੇ ਸਿਰ ਤੇ ਦੁਪੱਟਾ ਜਦ ਉੱਡਦਾ ਤਾਂ ਲੱਗਦੀ ਹਸੀਨ ਕੁੜੀਏ ਹੋ
ਲੱਗਦੀ ਹਸੀਨ ਕੁੜੀਏ
ਨੀ ਤੂੰ ਸੂਟ 'ਚ ਸੋਹਣੀ ਲੱਗਦੀ
ਨਾ ਪਾਇਆ ਕਰ ਜੀਨ ਕੁੜੀਏ ਹੋ
ਨਾ ਪਾਇਆ ਕਰ ਜੀਨ ਕੁੜੀਏ ਹੋ
ਪੰਜਾਬਣੇ ਸ਼ੌਕੀਨ ਕੁੜੀਏ

ਤੇਰਾ ਨਖਰਾ ਸੋਹਣੀਏ ਮਹਿੰਗਾ ਨੀ ਦੁਨੀਆਂ ਦੀ ਦੌਲਤ ਤੋਂ
ਓਏ ਹੋਏ ਹੋਏ
ਓਏ ਹੋਏ ਹੋਏ
ਲੈਕੇ ਕੁੜਤੀ ਮਾਨ ਇਕ ਆਯਾ ਪਿੰਡ ਸ਼ਿਵ ਦੌਲਤ ਤੋਂ
ਹਾਏ ਹਾਏ ਹਾਏ
ਹਾਏ ਹਾਏ ਹਾਏ
ਤੇਰਾ ਨਖਰਾ ਸੋਹਣੀਏ ਮਹਿੰਗਾ ਨੀ ਦੁਨੀਆਂ ਦੀ ਦੌਲਤ ਤੋਂ
ਲੈਕੇ ਕੁੜਤੀ ਮਾਨ ਇਕ ਆਯਾ ਪਿੰਡ ਸ਼ਿਵ ਦੌਲਤ ਤੋਂ
ਏਨੂੰ ਪਾ ਕੇ ਪ੍ਰੀਤਵਨ ਜਾਣਾ
ਤੂੰ ਕਰਲੇ ਯਕੀਨ ਕੁੜੀਏ ਹੋ
ਤੂੰ ਕਰਲੇ ਯਕੀਨ ਕੁੜੀਏ
ਨੀ ਤੂੰ ਸੂਟ 'ਚ ਸੋਹਣੀ ਲੱਗਦੀ
ਨਾ ਪਾਇਆ ਕਰ ਜੀਨ ਕੁੜੀਏ ਹੋ
ਨਾ ਪਾਇਆ ਕਰ ਜੀਨ ਕੁੜੀਏ ਹੋ
ਪੰਜਾਬਣੇ ਸ਼ੌਕੀਨ ਕੁੜੀਏ

WRITERS

Jagdev Mann, Sukhpal Sukh

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

From This Artist