ਉਹ ਨਜ਼ਰ ਜਾਂਦੀ ਜਾਂਦੀ ਬੁੱਲਾਂ ਵਿੱਚੋਂ I love you ਕਹਿੰਗਾਯੀ
ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ
ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ
Paris ਤੋਹ ਸੁਣਿਆ ਆਉਂਦਾ ਤੇਰਾ designer ਨੀ
Lakme ਦਾ ਲਾਕੇ ਰੱਖਦੀ ਮਿਤਰੋ eyeliner ਨੀ
ਮੇਰੇ ਧੜਕਣ ਬਣਕੇ ਬੇਗਾਯੀ ਨੀ ਗੁਲਾਬੋ
ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ
ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ
ਵੇਖੀ ਤੇਰੀ ਤੌਰ ਸੋਨੀਏ ਬੋਰਨ ਲਗੇ ਕਰਾਚੀ ਦੀ
ਆਉਂਦੀ ਹੈ ਜਿਸਮ ਚੋਂ ਤੇਰੇ ਖੁਸ਼ਬੂ ਅੜੀਏ ਐਲੈਚੀ ਦੀ
ਥੋਡੀ ਤੇ ਤਿਲ ਜੋ ਕਾਲਾ ਪਹਿਲਾ ਹੀ ਕੱਢ ਦਾ ਜਾਨ ਕੁੜੇ
ਉਤੋਂ ਗੋਰੇ ਮੁਖੜੇ ਉਥੇ black shade ਵਰਸਾਚੇ ਦੀ
ਹਾਏ ਆਫ਼ਤਾਂਬ ਦੀ ਲੈ ਗਈ ਜਾਨ ਜਦੋਂ ਤੂੰ ਹੱਸ ਕੇ ਨਾਲਜੇ ਖੇਹ ਗਈ
ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ
ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ
ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ
ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ