ਜਿਸਮਾਂ ਦੇ ਫੱਟ ਤਾਂ ਮੈਂ ਸਹਿ ਲੈਂਦਾ ਸਾਰੇ ਪਰ
ਦਿਲ ਵਾਲੇ ਫੱਟ ਮੈਥੋਂ ਸਹਿ ਨੀ ਹੋਏ
ਸ਼ਕਲੋਂ ਜੋ ਪੜ੍ਹ ਗਏ ਸੀ ਨਾਲੋ-ਨਾਲ ਖੜ੍ਹ ਗਏ ਸੀ
ਚਾਹੇ ਦੁੱਖ ਮੈਥੋਂ ਕਦੇ ਕਹਿ ਨੀ ਹੋਏ
ਕਿੱਥੋਂ ਪੈਸੇ ਆਏ ਅੱਜ ਤੱਕ ਨੀ ਸੁਣਾਏ
ਦੂਜੀ ਜ਼ਿੰਦਗ ਹੀ ਦਿੱਤੀ ਇਹ ਗਿਆਰਾਂ ਮੇਰਿਆਂ ਨੇ
ਮੈਨੂੰ ਬਾਪੂ ਵਾਂਗੂ ਮੈਨੂੰ ਬਾਪੂ ਵਾਂਗੂ
ਮੈਨੂੰ ਬਾਪੂ ਵਾਂਗੂ ਸਾਂਭਿਆ ਈ ਯਾਰਾਂ ਮੇਰਿਆਂ ਨੇ
ਮੇਰੇ ਬਾਪੂ ਵਾਂਗੂ ਸਾਂਭਿਆ ਈ ਯਾਰਾਂ ਮੇਰਿਆਂ ਨੇ

ਉਮਰ ਸੀ 12 ਕਿਹਨੂੰ-ਕਿਹਨੂੰ ਤਾਹਣੇ ਮਾਰਾਂ
ਜਿੱਦਣ ਛੱਡਿਆ ਤੂੰ ਬਾਪੂ ਦੁਨੀਆ ਹੀ ਛੱਡ ਗਈ
ਕਹਿਣ ਨੂੰ ਤਾਂ ਤਾਏ-ਚਾਚੇ ਮੇਰੇ ਸੀ ਬਥੇਰੇ
ਹੁੰਦੇ ਆਪਣੇ ਹੀ ਆਪਣੇ ਇਹ ਵਹਿਮ ਕੱਢ ਗਈ
ਅੱਖਾਂ ਮੇਰੀਆਂ ਦੇ ਕੋਲੋਂ ਅੱਥਰੂ ਲੁਕਾਉਂਦੀ
ਵੱਡੀ ਭੈਣ ਨੂੰ ਮੈਂ ਦਿਲ ਵਿੱਚ ਰੋਂਦਾ ਦੇਖਿਆ
ਨੱਕ ਉੱਤੇ ਉਂਗਲ ਜਿਹੀ ਬੇਬੇ ਦੇ ਲਗਾ ਕੇ
ਸਾਹ ਚੱਲਦੇ ਨੇ ਚੈੱਕ ਕਰ ਸੌਂਦਾ ਦੇਖਿਆ
ਕੰਬਦੇ ਸੀ ਗੋਡੇ ਬਣੇ ਰੋਂਦਿਆਂ ਦੇ ਮੋਢੇ
ਕੰਬਦੇ ਸੀ ਗੋਡੇ ਬਣੇ ਰੋਂਦਿਆਂ ਦੇ ਮੋਢੇ
ਜਦੋਂ ਰੱਬ ਵੱਲੋਂ ਵੱਜੀਆਂ ਸੀ ਮਾਰਾਂ ਮੇਰਿਆਂ ਨੇ
ਮੈਨੂੰ ਬਾਪੂ ਵਾਂਗੂ ਸਾਂਭਿਆ ਈ ਯਾਰਾਂ ਮੇਰਿਆਂ ਨੇ
ਮੈਨੂੰ ਬਾਪੂ ਵਾਂਗੂ ਸਾਂਭਿਆ ਈ ਯਾਰਾਂ ਮੇਰਿਆਂ ਨੇ
ਬਾਪੂ ਵਾਂਗੂ ਸਾਂਭਿਆ ਈ ਯਾਰਾਂ ਮੇਰਿਆਂ ਨੇ
ਮੈਨੂੰ ਬਾਪੂ ਵਾਂਗੂ ਸਾਂਭਿਆ ਈ ਯਾਰਾਂ ਮੇਰਿਆਂ ਨੇ
ਮੇਰੇ ਬਾਪੂ ਵਾਂਗੂ ਸਾਂਭਿਆ ਈ ਯਾਰਾਂ ਮੇਰਿਆਂ ਨੇ
ਬਾਪੂ ਵਾਂਗੂ ਸਾਂਭਿਆ ਈ ਯਾਰਾਂ ਮੇਰਿਆਂ ਨੇ
ਹੱਕਾਂ ਮੇਰਿਆਂ ਦੇ ਪਿੱਛੇ ਲੜੀ ਜਾਂਦੇ ਨੇ
ਧੰਨ ਨੇ ਜੋ ਮੈਨੂੰ ਸਾਲੇ ਜਾਲੀ ਜਾਂਦੇ ਨੇ
ਮਾਨਸੇ ਦਾ ਮੁੰਡਾ ਐਨੇ ਜੋਗਰਾ ਨੀ ਸੀ
ਜਿੰਨੇ ਜੋਗਰਾ ਇਹ ਮੈਨੂੰ ਕਰੀ ਜਾਂਦੇ ਨੇ
ਆਥਣੇ ਨੂੰ ਜਾਂਦਾ ਆਪੇ ਫੋਨ ਜਿਹਾ ਮਿਲਾਇਆ
ਆਪ ਚਾਹੇ ਪੀਂਦੇ ਪਰ ਮੈਨੂੰ ਨਹੀਓਂ ਲਾਇਆ
ਔਖੀ ਸੀ ਸਹਾਰੀ ਇੱਕ ਖਾ ਗਈ ਸੀ ਬਿਮਾਰੀ
ਜਾਣਦਾ ਈ ਰੱਬ ਕਿੱਦਾਂ ਮੈਨੂੰ ਈ ਬਚਾਇਆ।
ਦਾਰੂ ਨਾਲ ਕੌਫੀ ਕਾਲਾ ਯਾਰਾਂ ਵਿੱਚ ਸੋਫੀ
ਦਾਰੂ ਨਾਲ ਕੌਫੀ ਕਾਲਾ ਯਾਰਾਂ ਵਿੱਚ ਸੋਫੀ
ਬਣੇ ਹਿੰਮਤ ਬਣੇ ਨੀ ਕਦੇ ਲਾਰਾ ਮੇਰਿਆਂ ਨੇ