ਹੋ dollar ਕਮਾਨ ਦੇ ਨੀ ਚਕਰਾ ਚ
Video ਹੀ call ਆਂ ਜੋਗੇ ਰਹਿ ਗਏ
ਜੇਹੜੇ ਗੱਲ ਲੱਗ ਮਿਲੇ ਹਰ ਵਾਰ ਨੀ snapchat ਉੱਤੇ
Snapchat ਉੱਤੇ ਦੇਖੇ see off ਮੈਂ
ਅੱਖੀਂ ਦੇਖਣੇ ਦੀ ਕਿਊ ਕ ਹਿੰਮਤ ਨੀ ਸੀ
Aux ਦੇ ਪਿੱਛੇ ਹੁਣ ਕੇਹੜਾ ਵੇ ਲੜੂ
ਯਾਰੋ ਤੁਹਾਡੇ ਬਿਨਾਂ ਸੁੰਨੀਆਂ ਇਹ ਕਾਰਾਂ ਨੇ
Canada ਮੇਰੇ ਯਾਰ ਖਾ ਗਿਆ (ਹੋ ਹੋ)
ਐਥੇ ਰਹਿੰਦਿਆਂ ਨੂੰ ਖਾਗੀ ਸਰਕਾਰਾਂ ਨੇ
ਕੇ ਚੇਤਾ ਇਹੀ ਮਾਰੇ ਮਿਤਰੋ (ਹੋ ਹੋ)
ਹੋ ਦਿਨ ਮੁੜਕੇ ਨਾ ਆਉਣੇ ਊ ਦੋਬਾਰਾ ਨੇ
ਐਥੇ ਰਹਿੰਦਿਆਂ ਨੂੰ ਖਾਗੀ ਸਰਕਾਰਾਂ ਨੇ
ਕੇ ਚੇਤਾ ਇਹੀ ਮਾਰੇ ਮਿਤਰੋ (ਹੋ ਹੋ)
ਹੋ ਦਿਨ ਮੁੜਕੇ ਨਾ ਆਉਣੇ ਊ ਦੋਬਾਰਾ ਨੇ
ਹੋ ਗਿਣਤੀ ਵੀ ਉਂਗਲਾਂ ਤੇ ਰਹਿ ਗਈ
ਜੇਹੜਾ ਕਦੇ ਹੁੰਦਾ ਸੀਗਾ ਕਾਫਲਾਂ
ਕਿੱਸੇ ਤੇ ਕਲੋਲਾਂ ਚੇਤੇ ਆਉਂਦੀਆਂ
ਗਿਣਤੀ ਵੀ ਉਂਗਲਾਂ ਤੇ ਰਹਿ ਗਈ
ਜੇਹੜਾ ਕਦੇ ਹੁੰਦਾ ਸੀਗਾ ਕਾਫਲਾਂ
ਕਿੱਸੇ ਤੇ ਕਲੋਲਾਂ ਚੇਤੇ ਆਉਂਦੀਆਂ
ਸੁਨੀ ਜਾਵਾਂ "ਯਾਰ ਅਣਮੁੱਲੇ " ਕੱਲਾ ਮੈਂ
ਕਰੀ ਜਾਵਾਂ ਯਾਰ ਖੁਦ ਨਾਲ ਗੱਲਾਂ ਮੈਂ
Basic ਜੀ ਲੋੜਾਂ ਵੀ ਨੀ ਪੂਰੀ ਹੁੰਦੀਆਂ
ਤਾਹੀ ਬੋਰਡਰਾ ਤੇ ਟੱਪਦੇ ਦੀਵਾਰਾਂ ਨੇ
Canada ਮੇਰੇ ਯਾਰ ਖਾ ਗਿਆ (ਹੋ ਹੋ)
ਐਥੇ ਰਹਿੰਦਿਆਂ ਨੂੰ ਖਾਗੀ ਸਰਕਾਰਾਂ ਨੇ
ਕੇ ਚੇਤਾ ਇਹੀ ਮਾਰੇ ਮਿਤਰੋ (ਹੋ ਹੋ)
ਹੋ ਦਿਨ ਮੁੜਕੇ ਨਾ ਆਉਣੇ ਊ ਦੋਬਾਰਾ ਨੇ
Canada ਮੇਰੇ ਯਾਰ ਖਾ ਗਿਆ (ਹੋ ਹੋ)
Canada ਮੇਰੇ ਯਾਰ ਖਾ ਗਿਆ (ਹੋ ਹੋ)
ਜਿੰਨਾ ਜ਼ੋਰ ਲੱਗੇ ਐਥੇ job ਆ ਚ
Degree ਆਂ ਰੱਦੀ ਹੋਈ ਜਾਂਦੀਆਂ
ਸਾਡੇ ਨਾਲੋਂ ਕਹਿੰਦਾ ਚੰਗੇ pets
ਓ ਦੋ ਸਾਲ ਹੋਰ ਹੋਜੂ "pr" ਮੈਂ
ਕਰਦਾ afford ਕਹਿੰਦਾ "tr" ਮੈਂ
Visitor ਲੈਕੇ ਆਜਾ "ਮਾਨਸੇਆ " ਤੂੰ
ਵਿਆਹ ਕਾਗਜ਼ੀ ਕਰਾਉਂਦੀ ਕਈ ਨਾਰਾਂ ਨੇ
Canada ਮੇਰੇ ਯਾਰ ਖਾ ਗਿਆ (ਹੋ ਹੋ)
ਐਥੇ ਰਹਿੰਦਿਆਂ ਨੂੰ ਖਾਗੀ ਸਰਕਾਰਾਂ ਨੇ
ਕੇ ਚੇਤਾ ਇਹੀ ਮਾਰੇ ਮਿਤਰੋ (ਹੋ ਹੋ)
ਹੋ ਦਿਨ ਮੁੜਕੇ ਨਾ ਆਉਣੇ ਊ ਦੋਬਾਰਾ ਨੇ
ਐਥੇ ਰਹਿੰਦਿਆਂ ਨੂੰ ਖਾਗੀ ਸਰਕਾਰਾਂ ਨੇ
ਕੇ ਚੇਤਾ ਇਹੀ ਮਾਰੇ ਮਿਤਰੋ (ਹੋ ਹੋ)
ਹੋ ਦਿਨ ਮੁੜਕੇ ਨਾ ਆਉਣੇ ਊ ਦੋਬਾਰਾ ਨੇ
ਬਾਈ yaar ਦੱਸ ਨੀ ਹੁੰਦਾ ਕਈ ਵਾਰ
ਪਰ ਯਾਦ ਬਹੁਤ ਆਉਂਦੀ ਬਈ ਤੁਹਾਡੀ ਆ
"Canada" ਚ ਸਾਲੇ ਸਾਰੇ ਹੀ ਲੁੱਟ ਲਏ ਯਾਰ ਮੇਰੇ ਯਾਰ
Miss ਬਹੁਤ ਕਰਦਾ ਬਈ ਤੁਹਾਨੂੰ
ਜਿਓੰਦੇ ਵਸਦੇ ਰਹੋ ਜੱਟੋ ਜਿਓੰਦੇ ਵਸਦੇ ਰਹੋ