LyricFind Logo
LyricFind Logo
Profile image icon
Lyric cover art

Block

Apple Music logo
Deezer logo
Spotify logo
Lyrics
ਨਾ ਤੂੰ ਛੱਡ ਸਕਦੀ ਮੈਨੂੰ
ਨਾ ਮੈਂ ਛੱਡ ਸਕਦਾ ਤੈਨੂੰ
ਇਹ ਪਿਆਰ ਚ ਪਾਗਲਪਨ ਵਾਲੀ ਗੱਲ ਦੱਸੀਏ ਵੀ ਤਾ ਕਿਹਨੂੰ
ਤੂੰ ਮੈਨੂੰ ਜੈਲਸ ਫੀਲ ਕਰਾਵੀਂ
ਮੈਂ ਵੀ ਅੱਕੜ ਦਾ ਘੁੱਟ ਪੀਤਾ
ਕਦੇ ਤੂੰ ਬਲੌਕ
ਕਦੇ ਮੈਂ ਬਲੌਕ
ਕਦੇ ਤੂੰ ਬਲੌਕ ਕੀਤਾ
ਕਦੇ ਮੈਂ ਬਲਾਕ ਕੀਤਾ
ਫੇਰ ਕਿੰਨਾ ਵੇਟ ਇਕ ਦੂਜੇ
ਦੇ ਮੈਸੇਜ ਦਾ ਸੀ ਕੀਤਾ
ਕਦੇ ਤੂੰ ਬਲੌਕ
ਕਦੇ ਮੈਂ ਬਲੌਕ

ਮੈਂ ਤੇਰੇ ਨਾਲ ਰਹੂੰਗਾ ਜਾਨੇ
ਕਾਹਤੋ ਡਰਦੀ ਰਹੇ ਰਕਾਨੇ
I'm busy in my schedule
ਪਰ ਤੈਨੂੰ ਲੱਗਣ ਭਾਣੇ
ਨਾ ਏਨਾ ਲੜਿਆ ਕਰ ਸੱਚੀ ਜਾਣੇ
ਤੈਨੂੰ ਸਾਬ ਸਾਗਰ ਨੀ ਦਿਸਦਾ
ਜੱਦ ਅੱਖਾਂ ਤੇ ਲਾਵੇ ਦਿੱਤਾ
ਕਦੇ ਤੂੰ ਬਲੌਕ
ਕਦੇ ਮੈਂ ਬਲੌਕ
ਕਦੇ ਤੂੰ ਬਲੌਕ ਕੀਤਾ
ਕਦੇ ਮੈਂ ਬਲਾਕ ਕੀਤਾ
ਫੇਰ ਕਿੰਨਾ ਵੇਟ ਇਕ ਦੂਜੇ
ਦੇ ਮੈਸੇਜ ਦਾ ਸੀ ਕੀਤਾ
ਕਦੇ ਤੂੰ ਬਲੌਕ
ਕਦੇ ਮੈਂ ਬਲੌਕ

ਸਾਰਾ ਦਿਨ ਲੜ੍ਹ ਲੜ੍ਹ ਕੇ ਲੰਘ ਦਾ
ਫੇਰ ਸ਼ਾਮ ਨੂੰ ਸੌਰੀ ਮੰਗਦਾ
ਤੂੰ ਵੀ ਫਿਕਰ ਚ ਝੱਲੀ ਹੋਜੇ
ਮੈਂ ਜੱਦ ਝੂਠਾ ਜੇਹਾ ਖੰਘ ਦਾ
ਬੱਸ ਪਿਆਰ ਹਾਂ ਤੇਰਾ ਮੰਗਦਾ
ਦੱਸ ਕੌਣ ਵਿਛੋੜਾ ਪਾਦੂ
ਜੱਦ ਸਾਫ ਦੋਹਾਂ ਦੀਆਂ ਨੀਤਾਂ
ਕਦੇ ਤੂੰ ਬਲੌਕ
ਕਦੇ ਮੈਂ ਬਲੌਕ
ਕਦੇ ਤੂੰ ਬਲੌਕ ਕੀਤਾ
ਕਦੇ ਮੈਂ ਬਲਾਕ ਕੀਤਾ
ਫੇਰ ਕਿੰਨਾ ਵੇਟ ਇਕ ਦੂਜੇ
ਦੇ ਮੈਸੇਜ ਦਾ ਸੀ ਕੀਤਾ
ਕਦੇ ਤੂੰ ਬਲੌਕ ਕੀਤਾ
ਕਦੇ ਮੈਂ ਬਲਾਕ ਕੀਤਾ
ਫੇਰ ਕਿੰਨਾ ਵੇਟ ਇਕ ਦੂਜੇ
ਦੇ ਮੈਸੇਜ ਦਾ ਸੀ ਕੀਤਾ
ਕਦੇ ਤੂੰ ਬਲੌਕ
ਕਦੇ ਮੈਂ ਬਲੌਕ
ਫੇਰ ਕਿੰਨਾ ਵੇਟ ਇਕ ਦੂਜੇ
ਦੇ ਮੈਸੇਜ ਦਾ ਸੀ ਕੀਤਾ

WRITERS

Saab Sagar

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other