ਮੈਸੇਜ ਮੈਂ ਪੜ੍ਹੀ ਜਾਵਾਂ ਸਾਰਾ ਦਿਨ ਆਪਣੇ
ਤੂੰ ਇਕ ਅੱਧਾ ਫੋਨ ਫੁਨੇ ਕਰਲਿਆ ਕਰ
ਜਿੱਦਕਣ ਮੈਂ ਤੇਰੀਆਂ ਨੂੰ ਸਹਿ ਸਹਿ ਕੇ ਥੱਕਗੀ
ਤੂੰ ਥੋੜਾ ਜਾ ਤਾ ਗੁੱਸਾ ਮੇਰਾ ਜਰ ਲਿਆ ਕਰ
ਹਾਂ ਨਿਘ ਤੈਨੂੰ ਮਿਲਜੂ ਤੇ ਚੈਨ ਮੈਨੂੰ ਮਿਲਜੂ
ਜੋ ਹਾਲ ਮੇਰਾ ਹੋਇਆ ਆ ਬੇਹਾਲ ਤੱਕਲਾ
ਰਹਿ ਨਿਓ ਹੁੰਦਾ ਮੈਥੋ ਬਿਨਾ ਮਿਲੇ ਸੱਜਣਾ ਤੂੰ ਜੈਕਟ ਚ ਪਾਕੇ ਮੈਨੂੰ ਨਾਲ ਰੱਖਲਾ
ਸਾਰਾ ਦਿਨ ਟੈਂਸ਼ਨ ਮੈਂ ਲਈ ਰੱਖਾਂ ਤੇਰੀ
ਤੇ ਤੂੰ ਜ਼ਰਾ ਕੁ ਤਾ ਮੇਰਾ ਵੀ ਖਿਆਲ ਰੱਖਲਾ
ਰਹਿ ਨਿਓ ਹੁੰਦਾ ਮੈਥੋ ਬਿਨਾ ਮਿਲੇ ਸੱਜਣਾ ਤੂੰ ਜੈਕਟ ਚ ਪਾਕੇ ਮੈਨੂੰ ਨਾਲ ਰੱਖਲਾ
ਸਾਰਾ ਦਿਨ ਟੈਂਸ਼ਨ ਮੈਂ ਲਈ ਰੱਖਾਂ ਤੇਰੀ
ਤੇ ਤੂੰ ਜ਼ਰਾ ਕੁ ਤਾ ਮੇਰਾ ਵੀ ਖਿਆਲ ਰੱਖਲਾ
ਹਾਂ ਤੇਰੀਆਂ ਤਾ ਯਾਦਾਂ ਵੀ ਮੈਂ ਸਾਂਭ ਸਾਂਭ ਰੱਖਦੀ ਤੂੰ ਮੇਰੇ ਦਿੱਤੇ ਗਿਫਟ ਵੀ ਨਿਓ ਸਾਂਭਦਾ
ਤੈਨੂੰ ਤਾ ਫਿਕਰ ਮੇਰੀ ਜਮਾਂ ਵੀ ਨਾ ਸੱਜਣਾ ਤੂੰ ਮਿਸਯੂਜ਼ ਕਰੇ ਮੇਰੇ ਦਿੱਤੇ ਲਾਭ ਦਾ
ਹਾਂ ਨਸ਼ੇ ਪੱਤੇ ਬਾਹਲੇ ਹੋਗੇ ਚੜ੍ਹ ਦੇ ਵੇ ਸਾਬ
ਮੇਰੇ ਪਿਆਰ ਆਲਾ ਡੱਬੀ ਵਿੱਚ ਮਾਲ ਰੱਖਲਾ
ਰਹਿ ਨਿਓ ਹੁੰਦਾ ਮੈਥੋ ਬਿਨਾ ਮਿਲੇ ਸੱਜਣਾ ਤੂੰ ਜੈਕਟ ਚ ਪਾਕੇ ਮੈਨੂੰ ਨਾਲ ਰੱਖਲਾ
ਸਾਰਾ ਦਿਨ ਟੈਂਸ਼ਨ ਮੈਂ ਲਈ ਰੱਖਾਂ ਤੇਰੀ
ਤੇ ਤੂੰ ਜ਼ਰਾ ਕੁ ਤਾ ਮੇਰਾ ਵੀ ਖਿਆਲ ਰੱਖਲਾ
ਰਹਿ ਨਿਓ ਹੁੰਦਾ ਮੈਥੋ ਬਿਨਾ ਮਿਲੇ ਸੱਜਣਾ ਤੂੰ ਜੈਕਟ ਚ ਪਾਕੇ ਮੈਨੂੰ ਨਾਲ ਰੱਖਲਾ
ਸਾਰਾ ਦਿਨ ਟੈਂਸ਼ਨ ਮੈਂ ਲਈ ਰੱਖਾਂ ਤੇਰੀ ਤੇ ਤੂੰ ਜ਼ਰਾ ਕੁ ਤਾ ਮੇਰਾ ਵੀ ਖਿਆਲ ਰੱਖਲਾ
ਹੋ ਜਾਨੂ ਬੁੱਗੂ ਖੰਡੀ ਤੈਨੂੰ ਮੈਂ ਨਹਿਓ ਥੱਕਦੀ
ਤੂੰ ਮੈਨੂੰ ਮਿੱਠੀ ਕਹਿਣੋ ਵੀ ਹਾਏ ਜਣਾ ਏ
ਵੇਟ ਕਰਾਂ ਤੇਰੇ ਰਿਪਲਾਈ ਦੀ ਮੈਂ 2/2 ਦਿਨ
ਤੇ ਤੂੰ 5 ਮਿੰਟਾ 'ਚ ਹੀ ਅੱਕ ਜਣਾ ਆ
ਸੋਚਾ ਮੁਹਰੇ ਤੇਰੇ ਅੱਜ ਏ ਸਵਾਲ ਰੱਖਲਾ