ਓ 5 ਵਜੇ ਬਾਅਦ ਕਿੱਥੇ ਬਿਜ਼ੀ ਹੋ ਜਾਣੇ ਏ
ਨੇਟ ਨੱਟ ਵੀ ਆ ਤੇਰਾ ਆਫ ਰਹਿੰਦਾ ਏ
ਹੋ 5 ਤੋਂ 11 ਗੱਡੀਆਂ ਚ ਹੁੰਦਾ ਗੱਭਰੂ
12 1 ਵਜੇ ਮੰਜੇ ਉੱਤੇ ਪੇਂਦਾ ਏ
ਹੋ ਰਾਤੀ ਵੇਖੀ ਸੀ ਸਨੈਪਚੈਟ ਤੇਰੇ ਯਾਰ ਦੀ
ਓਹ ਤਾ ਝੂਠੀ ਜੀ ਸਟੋਰੀ ਸੀਗਾ ਪਾਈ ਫਿਰਦਾ
ਵੇ ਤੇਰੀ ਟਾਈਮਪਾਸ ਵਾਲੀ ਹੋਰ ਸੀਰੀਅਸ ਵਾਲੀ ਹੋਰ ਨਵਾਂ ਹੀ ਟ੍ਰੈਂਡ ਜਾ ਚਲਾਈ ਫਿਰਦਾ
ਹੋ ਮੇਰੀ ਪੱਕੀ ਤੂੰ ਸਹੇਲੀ ਨਾਲੇ ਪੱਕੇ ਯਾਰ ਬੇਲੀ ਓਹ ਤਾ ਝੱਲਾ ਏ ਨਜਾਇਜ਼ ਫੋਟੋ ਪਾਈ ਫਿਰਦਾ
ਵੇ ਤੂੰ ਸ਼ਰੇਆਮ ਪਾਗਲ ਬਣਾਈ ਫਿਰਦਾ
ਓ ਝੂਠੀਆਂ ਸੀ ਸੋਹਾਂ ਸਭ ਝੂਟੇ ਜੇ ਦਿਲਾਸੇ ਸੀ
ਨੀ ਝੱਲ੍ਹੀਏ ਨੀ ਝੂਠ ਪਿੱਛੇ ਵੀ ਤਾ ਤੇਰੇ ਹਾਸੇ ਸੀ
ਸਾਬ ਸਾਗਰਾ ਜੇ ਮੈਂ ਵੀ ਤੇਰੇ ਵਾਂਗੂ ਕਰਦੀ
ਓ ਗੁੱਸੇ ਯਾਰਾਂ ਫੇਰ ਚੱਕਣੇ ਗੰਡਾਸੇ ਸੀ
ਫੇਰ ਆਪ ਵੀ ਕਿਉਂ ਚੱਕਰ ਚਲਾਈ ਫਿਰਦਾ
ਮੈਨੂੰ ਰੋਕ ਟੋਕ ਪਿੰਜਰੇ ਚ ਪਈ ਫਿਰਦਾ
ਵੇ ਤੇਰੀ ਟਾਈਮਪਾਸ ਵਾਲੀ ਹੋਰ ਸੀਰੀਅਸ ਵਾਲੀ ਹੋਰ ਨਵਾਂ ਹੀ ਟ੍ਰੈਂਡ ਜਾ ਚਲਾਈ ਫਿਰਦਾ
ਹੋ ਮੇਰੀ ਪੱਕੀ ਤੂੰ ਸਹੇਲੀ ਨਾਲੇ ਪੱਕੇ ਯਾਰ ਬੇਲੀ ਓਹ ਤਾ ਝੱਲਾ ਏ ਨਜਾਇਜ਼ ਫੋਟੋ ਪਾਈ ਫਿਰਦਾ
ਵੇ ਤੂੰ ਸ਼ਰੇਆਮ ਪਾਗਲ ਬਣਾਈ ਫਿਰਦਾ
ਓ ਫੁਕਰਾ ਤੂੰ ਆਪ ਨਾਲੇ ਫੁਕਰੇ ਜੇ ਯਾਰ
ਓਹੀ ਲੋੜ ਪੈਣ ਉੱਤੇ ਚੱਕ ਲੇਂਦੇ ਹਥਿਆਰ
ਓ 3 4 ਪਕੇ ਹੁੰਦੇ ਵਿੱਚ ਤੇਰੀ ਕਾਰ
ਹੋ ਓਹੀ ਕਾਰ ਪਿੱਛੇ ਘੁੰਮਦੀਏ ਅੱਲੜ੍ਹਾਂ ਦੀ ਡਾਰ
ਵੇ ਤੂੰ ਆਪਣੀ ਹੀ ਸਾਰੀਆਂ ਮਨਾਈ ਫਿਰਦਾ
ਹੋ ਤੇਰੇ ਦਿਲ ਤੇ ਪਲਾਟ ਜੱਟ ਪਾਈ ਫਿਰਦਾ
ਹੋਰਾਂ ਵਾਂਗੂ ਮੈਨੂੰ ਪਿੱਛੇ ਪਿੱਛੇ ਲਾਈ ਫਿਰਦਾ
ਵੇ ਤੇਰੀ ਟਾਈਮਪਾਸ ਵਾਲੀ ਹੋਰ ਸੀਰੀਅਸ ਵਾਲੀ ਹੋਰ ਨਵਾਂ ਹੀ ਟ੍ਰੈਂਡ ਜਾ ਚਲਾਈ ਫਿਰਦਾ
ਹੋ ਮੇਰੀ ਪੱਕੀ ਤੂੰ ਸਹੇਲੀ ਨਾਲੇ ਪੱਕੇ ਯਾਰ ਬੇਲੀ ਓਹ ਤਾ ਝੱਲਾ ਏ ਨਜਾਇਜ਼ ਫੋਟੋ ਪਾਈ ਫਿਰਦਾ
ਵੇ ਤੂੰ ਸ਼ਰੇਆਮ ਪਾਗਲ ਬਣਾਈ ਫਿਰਦਾ