LyricFind Logo
LyricFind Logo
Profile image icon
Lyric cover art

25-26

Apple Music logo
Deezer logo
Spotify logo
Lyrics
ਹੋ ਤੇਰੇ ਸਾਰੇ ਕੰਮ ਪੁੱਠੇ ਕਿੱਥੇ ਕਰਲਾ believe ਵੇ
ਹੋਜੇਗਾ ਫਰਾਰ ਕਰ ਕੁੜੀ ਨੂੰ ਕਰੀਬ ਵੇ
ਹੁਣ ਤਾਂ ਬਣੋਣਾ ਏ ਤੂੰ ਗੱਲਾਂ ਦੇ ਪਹਾੜ ਵੇ
ਮਹੀਨੇ ਵਿੱਚੋਂ 21 ਦਿਨ ਰਹਿਣੇ ਤੂੰ ਫਰਾਰ ਵੇ
ਹਾ ਨਾਲ ਗੁੰਡਿਆਂ ਦੀ ਟੋਲੀ ਰੱਖੀ ਗੱਬੀ ਸੋਹਣਿਆਂ
ਵੇ ਮੈਂ 25 ਦੀ 25 ਦੀ ਤੇਰੇ ਤੇ Bull 26 ਸੋਹਣਿਆ ਮੇਰੀ ਸੌਂਕਣੇ
ਭਰਕੇ ਜੋ ਕੋਲ ਰੱਖੇ ਡੱਬੀ ਸੋਹਣਿਆ ਵੇ ਮੈਂ 25 ਦੀ
25 ਦੀ ਤੇਰੇ ਤੇ Bull 26 ਸੋਹਣਿਆ ਵੇ ਮੈਂ 25 ਦੀ

ਹੋ ਤੇਰੀ ਉਮਰ ਤਾਂ ਹਾਲੇ ਆ ਨਿਆਂਨੀ ਲੱਗਦੀ
ਨੀ ਤੂੰ ਗੱਲਾਂ ਤੋਂ ਵੀ ਭੌਤੀ ਨਾ ਸਿਆਣੀ ਲੱਗਦੀ
ਕਿੱਥੇ ਤੇਰੇ ਮੋਢੇ ਨਾਲ ਮੋਢਾ ਜੋੜ ਖੜਦਾ ਨਾ
ਨੀ ਜਿਹੜੇ ਮੋਢੇ ਉੱਤੇ ਨਿੱਟ ਬੰਦੇ ਖਾਣੀ ਫਬਦੀ
ਸਾਡੀ ਗੱਡੀ ਵਿੱਚੋਂ police ਅਫੀਮ ਦੇਖਦੀ
ਤੇ ਤੂੰ ਸਾਡੇ ਨਾਲ ਹੋ ਸਾਡੇ ਨਾਲ ਰਹਿਣ ਦੇ dream ਦੇਖਦੀ
ਤੇ ਤੂੰ ਸਾਡੇ ਨਾਲ ਹੋ ਸਾਡੇ ਨਾਲ ਰਹਿਣ ਦੇ dream ਦੇਖਦੀ
ਤੇ ਤੂੰ ਸਾਡੇ ਨਾਲ

ਸ਼ਹਿ ਕਿੰਨਾ ਦੀ ਦੇ ਉੱਤੇ ਪੱਟ ਹੋਣਿਆ ਤੂੰ ਐਨਾ ਕ ਦਿਲੇਰ ਹੋਗਿਆ
ਨੀ ਸਾਡਾ ਸੋਹਣੀਆ Dubai ਜਿੰਨਾ ਖਰਚਾ ਜਾਕੇ ਬੀਕਾਨੇਰ ਹੋਗਿਆ
ਮੇਰੇ ਦਿਲ ਨਾਲ ਖੇਡ ਦਾ ਏ ਜਾਲਮਾਂ ਵੇ ਪੱਕਾ ਤੂੰ player ਹੋਗਿਆ
ਨਾਮ ਪਿਛਲੇ ਨਾ ਪਰਚੇ ਚੋ ਮੁੱਕਿਆ ਤੇ ਕਲ ਇਕ ਫੇਰ ਹੋਗਿਆ
ਹਾਏ ਅੱਖਾਂ ਰੱਖੀ red ਕਿਉਂ ਪੱਕੀ ਆ routine ਨੀ
ਵੈਰੀ ਦੇਖ ਨਚਦੇ ਡੱਬ ਲੱਗੀ ਬੀਨ ਨੀ
ਤੇ ਉੱਤੋਂ ਦੁੱਕੀ ਤਿੱਕੀ ਫਿਰਦਾ ਏ ਦੱਬੀ ਸੋਹਣਿਆ
ਵੇ ਮੈਂ 25 ਦੀ 25 ਦੀ ਤੇਰੇ ਤੇ Bull 26 ਸੋਹਣਿਆ ਮੇਰੀ ਸੌਂਕਣੇ
ਭਰਕੇ ਜੋ ਰੱਖੀ ਕੋਲ ਡੱਬੀ ਸੋਹਣਿਆ ਵੇ ਮੈਂ 25 ਦੀ
25 ਦੀ ਤੇਰੇ ਤੇ Bull 26 ਸੋਹਣਿਆ ਵੇ ਮੈਂ 25 ਦੀ

ਗੇੜੇ ਆਥਣ ਦੇ ਸ਼ਹਿਰ ਵਿੱਚ ਕੱਢ ਦੇਯੋ
ਚੜ੍ਹ ਤੁਸੀਂ Jeep'ਆ ਦੇ ਉੱਤੇ
ਕਿਹੜਾ ਆਂ ਕੇ ਮਾਈ ਦਾ ਲਾਲ ਟਕਰੁ
ਨੀ ਰਹਿਣੇ ਆ ਉਡੀਕਾਂ ਦੇ ਉੱਤੇ
ਰੌਲਾ ਰੱਪਾ ਫੁੱਲ ਆ ਜੱਟਾ ਤੇਰੀ ਟੋਹਰ ਦਾ
ਦੂਜੇ ਪਿੰਡ ਸੁਣਦਾ ਖੜਾਕ 30 bore ਦਾ
ਪਿੰਡ ਰਹਿਣਾ ਹੁਕਮ ਏ ਨੀ ਜਾਵੇ ਦੁਖ ਤੋੜਦਾ
ਯਾਰਾਂ ਦੀ ਤੇ ਆਖੀ ਗੱਲ ਕਦੇ ਵੀ ਨੀ ਮੋੜਦਾ
ਹੋ ਨਾਲ ਮਿੱਤਰਾਂ ਦੀ ਖੜੀ ਕਿਉਂ ਨੀ team ਦੇਖਦੀ
ਤੇ ਤੂੰ ਸਾਡੇ ਨਾਲ ਹੋ ਸਾਡੇ ਨਾਲ ਰਹਿਣ ਦੇ dream ਦੇਖਦੀ
ਤੇ ਤੂੰ ਸਾਡੇ ਨਾਲ ਹੋ ਸਾਡੇ ਨਾਲ ਰਹਿਣ ਦੇ dream ਦੇਖਦੀ
ਤੇ ਤੂੰ ਸਾਡੇ ਨਾਲ

WRITERS

Premjit Singh, Navdeep Singh

PUBLISHERS

Lyrics © Kobalt Music Publishing Ltd.

Share icon and text

Share


See A Problem With Something?

Lyrics

Other