LyricFind Logo
LyricFind Logo
Profile image icon
Lyric cover art

Desi Drip

Apple Music logo
Deezer logo
Spotify logo
Lyrics
Cheetah
Boot cut pant, folded cuff
Dashboard 'ਚ cash ਏ enough
West ਦੇ oud, ਕੰਧੇ ਉੱਤੇ ਅੱਖ
ਕਾਇਦੇ ਹੋ ਜਾਈਦਾ ਤੜਕੇ ਨੂੰ ਸ਼ੱਕ
ਤੂੰ ਵੀ ਟੱਪ ਗਈ ਏ 18 ਨੀ ਰਕਾਨੇ
ਕਦੇ ਦੇਖ ਲੈ ਨੀ ਜੱਟ ਆਜ਼ਮਾ ਕੇ
ਤੈਨੂੰ ਅਸਲੇ ਨਾਜਾਇਜ਼ ਵਾਂਗੂ ਹੁਣ ਜੱਟੀਏ
ਪੈਣਾ ਰੱਖਣਾ ਏ ਜੱਗ ਤੋਂ ਲੁਕਾ ਕੇ
ਤੈਨੂੰ ਅਸਲੇ ਨਾਜਾਇਜ਼ ਵਾਂਗੂ ਹੁਣ ਜੱਟੀਏ
ਪੈਣਾ ਰੱਖਣਾ ਏ ਜੱਗ ਤੋਂ ਲੁਕਾ ਕੇ
ਸੁਭਾ ਹੁੰਦੇ ਪਿੰਡ ਆਥਣੇ ਨੂੰ ਸ਼ਹਿਰ
ਗੱਡੀ ਨੂੰ ਪਵਾਏ ਆ ਨੀ ਚੌੜੇ ਚੌੜੇ ਟਾਇਰ
ਪੱਟਦੇ ਆ ਸ਼ਾਮੀਂ ਬੋਤਲਾਂ ਦੇ ਡੱਟ
ਯਾਰੀ ਵਿੱਚ ਚੱਲਦੇ ਆ ਨੀ ਸ਼ੂਰੀਆਂ ਦੇ ਟੱਪ
ਯਾਰੀ ਵਿੱਚ ਖਾਂਦੇ ਆ ਨੀ ਸ਼ੂਰੀਆਂ ਦੇ ਟੱਪ
ਓ ਮਰਣਾ ਜੀਉਣਾ ਨੀ ਸੱਦਾਮ ਵਰਗਾ ਨੀ
ਗਿਆ ਜੱਗ ਉੱਤੋਂ ਬੋਲ ਪੁਗਾ ਕੇ
ਯਾਰੀ ਜੱਟ ਦੀ ਫੱਟੇ 'ਚ ਗੱਡੀ ਕਿਲ ਵਰਗੀ ਨੀ
ਚੈਕ ਕਰ ਲਾ ਮੁਹੱਬਤਾਂ ਪਾਕੇ
ਯਾਰੀ ਜੱਟ ਦੀ ਫੱਟੇ 'ਚ ਗੱਡੀ ਕਿਲ ਵਰਗੀ ਨੀ
ਚੈਕ ਕਰ ਲੈ ਮੁਹੱਬਤਾਂ ਪਾਕੇ

ਓ ਸ਼ੌਂਕ ਨਾਲ Ford ਬਿਲੋ 3600 ਲਿਆਂਦਾ
ਟੌਪਰ 'ਚ ਨਾਲ ਤੇਰਾ ਟੰਗਿਆ ਪਰਾਂਦਾ
ਸ਼ੰਭ ਵਾਲੀ ਪੈਲੀ ਵਿੱਚ ਬਾਸਮਤੀ ਲੱਗੂ
ਕੱਦੂ ਮਾਰ ਲਏ ਗੁਵਾਂਢਣੇ ਕਾਰਡ ਵੱਡੀ ਜਾਂਦਾ
ਉੱਡੇ ਅੰਬਰਾਂ ਤੇ ਲਕੇਯਾ ਕਬੂਤਰਾਂ ਦਾ ਜੋੜਾ
ਹੁਣ ਵੱਜੂ ਗੇਟੇ ਵਿਰਦਾ ਸਟੈਲਿਅਨ ਘੋੜਾ
ਕੱਢ ਕੇ ਕਮਾਦ ਵਿਚੋਂ ਮਾਰਿਆ ਸ਼ਿਕਾਰ
ਕੋਲ ਗਏ ਹੋਰ ਕੁੱਤੇ ਆ ਸ਼ਿਕਾਰੀਆਂ ਦਾ ਜੋੜਾ
ਬੈਣੀ ਉਠਣੀ ਬਥੇਰੀ ਮੁੱਕਦਾ ਨੀ ਫੇਰਾ ਤੋਰਾ
ਰਗਾਂ ਦਸਦਿਆਂ ਖਾਦਾਂ ਬਿੱਲੋ ਨਾਗਣੀ ਦਾ ਭੋਰਾ
ਰੋਜ ਨੇਗੇਟਿਵਿਟੀ ਦੇ ਮੂੰਹ ਤੇ ਮਾਰੀਏ ਚਪੇੜ
ਕੋਲ ਬੈਠ ਕੇ ਤਾਂ ਦੇਖ ਕਿੜਾ ਪੌਜੀਟਿਵ ਔਰਾ
ਅਸੀਂ ਗੱਲ ਸੀ ਨਾਂ ਪੋਂਦੇ ਨਾ ਗੁਲਾਮੀਆਂ ਦੇ ਝੱਗੇ
ਤਾਈਂ ਰਾਜਿਆਂ ਵਜੀਰਾਂ ਨੂੰ ਤਾਂ ਚੰਗੇ ਅਸੀਂ ਲੱਗੇ
ਸਾਡੇ ਗੱਡੀਆਂ ਟਰਾਲੇ ਦੇਖ ਸੜ ਦੇ ਨੇ ਲੋਕ
ਅਸੀਂ ਮੁਰਗੇ ਵੀ ਛਿੱਲ ਬਦਾਮਾਂ ਉਤੇ ਰੱਖੇ
ਤਾਵੇ ਤਾਵੇ ਤਾਵੇ
ਤਾਵੇ ਤਾਵੇ ਤਾਵੇ
ਨੀ ਗਬਰੂ ਨੇ ਹੋਲੀ ਖੇਡਣੀ
ਨਿਤ ਜੱਮ ਕੇ ਮਿਹਨਤਾਂ ਲਾਵੇ
ਪੱਟਾਂ ਉਤੇ ਪੈਣ ਛੱਲੀਆਂ ਓਹਦੀ ਮੜਕ ਝਲੀ ਨਾ ਜਾਵੇ
ਓ ਹੱਸ ਹੱਸ ਪਾਉਂਦਾ ਰੇਟਾਂ ਬਾਈ
ਓ ਹੱਸ ਹੱਸ ਪਾਉਂਦਾ ਰੇਟਾਂ ਬਾਈ
ਹਰਜੀਤ ਦਾ ਭੁਲੇਖਾ ਪਈ ਜਾਵੇ
ਓ ਹੱਸ ਹੱਸ ਪਾਉਂਦਾ ਰੇਟਾਂ ਬਾਈ
ਦੂਰੋਂ ਬਾਜੇਖ਼ਾਨੇ ਆਲਾ ਲਗੀ ਜਾਵੇ
ਗੁੰਦਵਾਂ ਸ਼ਰੀਰ ਜਿਵੇਂ ਅਥਲੀਟ
ਭੁੰਨ ਕੇ ਬਣਾਇਆ ਦੇਸੀ ਮੁਰਗੇ ਦਾ meat
ਜਿਵੇਂ ਜਿਵੇਂ ਮਹਿਕਾਂ ਛੱਡ ਦਾ ਮਸਾਲਾ
ਓਵੇਂ ਓਵੇਂ ਨਾਲ ਬਿੱਲੋ ਚਲਦਾ ਪਯਾਲਾ
ਮੱਠਾ ਮੱਠਾ ਨਾਲ ਬਿੱਲੋ ਛਿੜ ਦਾ ਪਯਾਲਾ
ਓ ਅੜੇ ਆ ਅੱਡੇ ਜਿਥੇ ਖੜੇ ਆ ਖੜੇ ਆ
ਕਦੇ ਭਜੇ ਨਹੀਓ ਪਿੱਠ ਜਿਹੀ ਦਿਖਾ ਕੇ
ਓ ਟੁੱਟ ਦੇ ਗੰਡਾਸਿਆਂ ਦੇ ਕਿਲ ਪਤਲੋ ਨੀ
ਜੱਟ ਆਉਣ ਜਦੋ ਵੈਰ ਪੁਗਾ ਕੇ
ਓ ਟੁੱਟ ਦੇ ਗੰਡਾਸਿਆਂ ਦੇ ਕਿਲ ਪਤਲੋ ਨੀ
ਜੱਟ ਆਉਣ ਜਦੋ ਵੈਰ ਪੁਗਾ ਕੇ
ਜੇਹਰੀ ਅੱਖ ਰੱਖ ਦੇ ਕ੍ਲੇਵਰਾਂ ਦੇ ਉਤੇ
ਗੇੜੀ ਵੱਜੇ Fortunerਆ ਇੰਡਵੇਰਾ ਦੇ ਉਤੇ
ਓ ਆਪ ਭਾਵੇਂ ਮਾੜੀ ਮੋਟੀ ਸ਼ਕੀਏ black
ਬੂਟਾ ਲਾਯਾ ਨੀ ਬੇਗਾਨਾ ਪੁੱਤ ਸੌਂ ਵਾਲੀ ਰੁਤੇ
ਓ ਆਪ ਭਾਵੇਂ ਮਾੜੀ ਮੋਟੀ ਖਾਵੇਂ ਭਿੰਡਰਾਂ
ਬੂਟਾ ਲਾਯਾ ਨੀ ਬੇਗਾਨਾ ਪੁੱਤ ਸੌਂ ਵਾਲੀ ਰੁਤੇ

WRITERS

Sangeet Kumar Hanjotra, Sabi Bhinder

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other