LyricFind Logo
LyricFind Logo
Profile image icon
Lyric cover art

HOOD RULES

Apple Music logo
Deezer logo
Spotify logo
Lyrics
ਸਾਡੇ 'ਤੇ ਜਵਾਨੀ, ਗੱਲ ਬਹਿੰਦੀ ਕਿੱਥੇ ਜਰ ਕੇ ਨੀ
ਮੇਲਿਆਂ 'ਚ ਮੇਲੇ ਲੱਗਦੇ ਆ ਸਾਡੇ ਕਰਕੇ ਨੀ
ਮਹਿਫ਼ਿਲਾਂ 'ਚ ਲੋਕੀ ਸਾਡਾ ਕਰਦੇ ਆ ਚਾਅ ਨੀ
ਮੌਕੇ 'ਤੇ ਰਕਾਨੇ ਅਸੀਂ ਵੱਜਦੇ ਆਂ ਸ਼ਾਹ
ਰੱਖੀ ਚੀਨਿਆਂ ਦੀ ਜੋੜੀ, ਪੱਬ ਚੱਕਦੀ ਆ ਘੋੜੀ
ਕੁੰਡੀ ਫਸ ਜੇ ਕੁੰਡਲੇ ਅਸੀਂ ਥਾਂ ਭੰਨੀਏ
ਬਾਰੀ ਬਾਰੀ ਬਰਸੀ ਜੋ ਅਸੀਂ ਖੱਟਿਆ ਨੀ
ਕੋਈ ਖੱਟ ਕੇ ਦਿਖਾਵੇ ਅਸੀਂ ਤਾਂ ਮੰਨੀਏ
ਬਾਰੀ ਬਾਰੀ ਬਰਸੀ ਜੋ ਖੱਟੀ ਬੈਠੇ ਆ ਨੀ
ਕੋਈ ਖੱਟ ਕੇ ਦਿਖਾਵੇ ਅਸੀਂ ਤਾਂ ਮੰਨੀਏ

ਹੋ ਗੁੱਡੀ ਚਾੜ੍ਹ ਕੇ ਰੱਖੀ ਆ ਕਿਤੇ ਫਸੀ ਤੋਂ ਬਿਨਾਂ
ਨੀ ਕੰਮ ਹੁੰਦੇ ਆ ਰਕਾਨੇ ਜੁੱਤੀ ਕਸੀ ਤੋਂ ਬਿਨਾਂ
ਹਵਾ ਚੱਲਦੀ ਨੀ ਜਿੱਥੇ ਸਾਡੀ ਗੱਲ ਚੱਲਦੀ
ਹੋ ਨਾਲ ਬਹਿਣ ਨੂੰ ਮੰਡੀਰ ਫਿਰੇ ਥਾਂ ਮੱਲਦੀ
ਹੋਣ ਜਿੱਧਰੋਂ ਵੀ ਰੂਟ, ਰਹਿਣ ਵੱਜਦੇ ਸਲੂਟ
ਸਮਾਂ ਸਾਡਾ ਆ ਤਾਂ ਯੋਧਾ ਕਰੀ ਨਾ ਮੰਨੀਏ
ਬਾਰੀ ਬਾਰੀ ਬਰਸੀ ਜੋ ਅਸੀਂ ਖੱਟਿਆ ਨੀ
ਕੋਈ ਖੱਟ ਕੇ ਦਿਖਾਵੇ ਅਸੀਂ ਤਾਂ ਮੰਨੀਏ
ਬਾਰੀ ਬਾਰੀ ਬਰਸੀ ਜੋ ਖੱਟੀ ਬੈਠੇ ਆ ਨੀ
ਕੋਈ ਖੱਟ ਕੇ ਦਿਖਾਵੇ ਅਸੀਂ ਤਾਂ ਮੰਨੀਏ

ਇੱਕ ਖੱਟਿਆ ਏ ਮਿੱਤਰਾਂ ਨਾਲ ਪਿਆਰ ਸੋਹਣੀਏ
ਤੇ ਦੂਜਾ ਖੱਟਿਆ ਹੰਕਾਰਿਆਂ ਨਾਲ ਵੈਰ ਜੱਟ ਨੇ
ਤੀਜਾ ਪਹਿਲੀਆਂ 'ਚ ਖੱਟਿਆ ਸੀ ਅਸਲਾ ਕੁੜੇ
ਜਿਹਦੇ ਨਾਲ ਮਾਰੇ ਵੈਰੀਆਂ ਦੇ ਪੈਰ ਜੱਟ ਨੇ
ਬੜਾ ਖੱਟਿਆ ਆਇਆ ਫੇਰ ਬਿੱਲੋ ਆਊਟਸਾਈਡ
ਤੇ ਕਦੇ ਪਿੰਡ ਦੀ ਕੁੜੀ ਨਾ ਬਦਨਾਮੀ ਨੀ ਖੱਟੀ
ਅੱਡੇ ਹੋਣਗੇ ਨੀ ਲਾਣ ਦੇ ਡਰੰਮ ਜੱਟ ਨੇ
ਪਰ ਕਦੇ ਚਿੱਟੇ ਦੀ ਗਰਾਮੀ ਨੀ ਖੱਟੀ
ਇੱਥੇ ਉੱਚੀਆਂ ਦੁਕਾਨਾਂ ਪਕਵਾਨ ਬੜੇ ਕੌੜੇ
ਲੋਕੀ ਥੁੱਕ ਨਾਲ ਕੱਢਣ ਨੂੰ ਫਿਰਦੇ ਪਕੌੜੇ
ਪਹਿਲਾਂ ਮੋੜਿਆਂ ਦਰਾਂ ਤੋਂ ਖਾਲੀ ਮਾਰੇ ਹੁਣ ਵਾਜੇ
ਹੋ ਗਈ ਪੁਲਾਂ ਥੱਲੋਂ ਭਾਰੀ ਕਦੇ ਮੁੜ ਕੇ ਨਾ ਬੋਲੇ
ਬੰਦੇ ਫੇਕ ਨੀ ਯਾਰ, ਅੱਜ ਸਭ ਆਲਰਾਈਟ ਨੇ
ਸਾਡੇ ਸਰਟੀਫਿਕੇਟ ਸਾਰੇ ਮੋਨੋਫਾਈਟ ਨੇ
ਤੇਰਾ ਐਟੀਟਿਊਡ ਵੱਜੇ ਸਾਡੇ ਹੁੱਡ 'ਤੇ ਬਿੱਲੋ
ਮਾਲ ਜੱਟ ਨੂੰ ਆ ਮੇਰੀ ਦੇਸੀ ਹੁੱਡ 'ਤੇ ਬਿੱਲੋ
ਸਾਡੇ ਵੱਲੋਂ ਉੱਤੇ ਖਾਲ ਰਹਿੰਦਾ ਪੋਟਿਆਂ 'ਤੇ ਮਾਣ
ਗੱਲ ਸੁਣਦੀ ਨੀ ਚੜ੍ਹੀ ਜੋ ਜਵਾਨੀ ਅੰਨੀਏ
ਓ ਬਾਰੀ ਬਾਰੀ ਬਰਸੀ ਜੋ ਅਸੀਂ ਖੱਟਿਆ ਨੀ
ਕੋਈ ਖੱਟ ਕੇ ਦਿਖਾਵੇ ਅਸੀਂ ਤਾਂ ਮੰਨੀਏ
ਓ ਬਾਰੀ ਬਾਰੀ ਬਰਸੀ ਜੋ ਖੱਟੀ ਬੈਠੇ ਨੀ
ਕੋਈ ਖੱਟ ਕੇ ਦਿਖਾਵੇ ਅਸੀਂ ਤਾਂ ਮੰਨੀਏ
ਖੱਟ ਕੇ ਦਿਖਾਵੇ ਅਸੀਂ ਤਾਂ ਮੰਨੀਏ

ਓ ਅੱਗੇ ਯੂ.ਕੇ. ਗੋਲੇ ਸਾਡੇ ਪੈਰਾਂ ਵਰਗੇ ਨੀ
ਲੋਕੀ ਲੱਭਦੇ ਆ ਵੈਰ ਸਾਡੇ ਵੈਰਾਂ ਵਰਗੇ
ਸਾਡੀ ਯਾਰੀ ਅੱਗੇ ਲੱਗ ਗਈ ਦਵਾਨੀ ਜੱਟੀਏ
ਨੀ ਟੌਰ ਟੱਪੇ ਤੇ ਲਾ ਦੀ ਆ ਜਵਾਨੀ ਜੱਟੀਏ
ਜਿਊਂਦਿਆਂ ਮਾਹੌਲ ਪੈਂਦਾ ਮਧੀਪੁਰ ਕੋਲ ਜੱਟ
ਵਾਰਦਾਤ ਮਗਰੋਂ ਮਜੀਠੇ ਛੰਨੀਏ
ਬਾਰੀ ਬਾਰੀ ਬਰਸੀ ਜੋ ਅਸੀਂ ਖੱਟਿਆ ਨੀ
ਕੋਈ ਖੱਟ ਕੇ ਦਿਖਾਵੇ ਅਸੀਂ ਤਾਂ ਮੰਨੀਏ
ਬਾਰੀ ਬਾਰੀ ਬਰਸੀ ਜੋ ਖੱਟੀ ਬੈਠੇ ਆ ਨੀ
ਕੋਈ ਖੱਟ ਕੇ ਦਿਖਾਵੇ ਅਸੀਂ ਤਾਂ ਮੰਨੀਏ

WRITERS

MASHINDER SINGH, SANGEET KUMAR HANJOTRA, NAVDEEP SINGH

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other