ਹੋ luxury ਲੈਣੀ ਏ ਤੂੰ feel ਮਰਜਾਣੀਏ
ਤੇ ਲੱਖਾਂ ਦੀਆਂ ਪੈਰਾਂ ਵਿੱਚ heel ਮਰਜਾਣੀਏ
ਹੋ ਕਰਦੀ ਨਾ miss ਤੂੰ schedule gym ਦਾ
ਤੇ ਤਿੰਨ time ਲਾਵੇਂ good meal ਮਰਜਾਣੀਏ
ਤੇ ਤਿੰਨ time ਲਾਵੇਂ good meal ਮਰਜਾਣੀਏ
ਹੋ ਪਾਉਂਦਾ ਕਿੰਨੀ ਥੱਕ ਨੀ ਦੇਖਿਆ
ਤੇ ਰੱਖਦਾ ਏ red ਅੱਖ ਨੀ ਦੇਖਿਆ
ਤੂੰ ਕੁਝ ਨੀ ਦੇਖਿਆ ਹਾਂ ਦਿਏ ਜੇ ਜੱਟ ਨਹੀਂ ਦੇਖਿਆ
ਕੁਝ ਨੀ ਦੇਖਿਆ ਹਾਂ ਦਿਏ ਜੇ ਜੱਟ ਨਹੀਂ ਦੇਖਿਆ
ਤੂੰ ਕੁਝ ਨੀ ਦੇਖਿਆ ਹਾਂ ਦਿਏ ਜੇ ਜੱਟ ਨਹੀਂ ਦੇਖਿਆ
ਕੀ ਚੰਗੇ ਤੇ ਕੀ ਮੰਦੇ ਨੀ ਸੱਭ ਕੀਤੇ ਹੋਏ ਆ ਧੰਦੇ ਨੀ
ਕੱਲਾ ਬਕਰਾ ਬੁੱਕਰਾ ਖਾਂਦੇ ਨਾ
ਹੋ ਘੋੜੀ ਪਾਉਂਦੀ ਲੁੱਢੀਆਂ ਨੀ
ਹੋ ਮਾਰਦਾ ਭੈੜੀ ਸੱਟ ਨੀ ਦੇਖਿਆ
ਦਾਦੇ ਦੀ ਰਫਲ ਦਾ ਬੱਟ ਨੀ ਦੇਖਿਆ
ਤੂੰ ਕੁਝ ਨੀ ਦੇਖਿਆ ਹਾਂ ਦਿਏ ਜੇ ਜੱਟ ਨਹੀਂ ਦੇਖਿਆ
ਤੂੰ ਕੁਝ ਨੀ ਦੇਖਿਆ ਹਾਂ ਦਿਏ ਜੇ ਜੱਟ ਨਹੀਂ ਦੇਖਿਆ
The planet done talking, things are turning around
Against you and me, him and her
The Mother Earth isn't easy to bow if you-
ਦਿਲ ਲੁੱਟ ਲੈਂਦਾ ਏ ਨੱਡੀਆਂ ਦੇ
ਨੀ ਬੋਲਣਾ ਬੋਹਤਾ like ਨੀ ਕਰਦਾ
ਨੀ ਮੈਂ coach ਰਿਹਾ ਆ ਉਹਨਾਂ ਦਾ
ਤੂੰ ਜਿਹਦੀਆਂ ਖੇਡ ਦੀ ਖੇਡਾ ਏ