LyricFind Logo
LyricFind Logo
Profile image icon
Lyric cover art

FATAFAT

Apple Music logo
Deezer logo
Spotify logo
Lyrics
ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ, let's go
Saad boy

ਆਜਾ ਸਾਡੇ ਨਾਲ ਤੂੰ ਨੱਚਲੇ
ਸਾਰੇ ਨਖਰੇ ਹੁਣ ਤੂੰ ਛੱਡ ਦੇ
ਸਾਰੀ ਫਿਕਰਾਂ ਦਿਲ ਤੋਂ ਕੱਢ ਦੇ
ਜੋ ਵੀ ਜੀ ਕਰਦਾ ਹੈ ਉਹ ਤੂੰ ਕਰਲੇ
ਆਜਾ ਸਾਡੇ ਨਾਲ ਤੂੰ ਨੱਚਲੇ
ਸਾਰੇ ਨਖਰੇ ਹੁਣ ਤੂੰ ਛੱਡ ਦੇ
ਸਾਰੀ ਫਿਕਰਾਂ ਦਿਲ ਤੋਂ ਕੱਢ ਦੇ
ਜੋ ਵੀ ਜੀ ਕਰਦਾ ਹੈ ਉਹ ਤੂੰ ਕਰਲੇ
ਫਟਾਫਟ (ਹੂ)
ਆਜਾ ਮੇਰੀ ਬਿੱਲੋ
ਫਟਾਫਟ (yeah)
ਜਲਦੀ ਮੇਰੀ ਬਿੱਲੋ
ਫਟਾਫਟ (ਆਹਾ)
ਨਾਚ ਮੇਰੀ ਬਿੱਲੋ
ਜਲਦੀ ਸੇ ਆਜਾ, ਜਲਦੀ ਸੇ ਆਜਾ

Come on

ਆਜਾ ਮੇਰੀ ਬਿੱਲੋ
ਫਟਾਫਟ (yeah)
ਜਲਦੀ ਮੇਰੀ ਬਿੱਲੋ
ਫਟਾਫਟ (ਆਹਾ)
ਨਾਚ ਮੇਰੀ ਬਿੱਲੋ
ਜਲਦੀ ਸੇ ਆਜਾ, ਜਲਦੀ ਸੇ ਆਜਾ

ਤੇਰੀਆਂ friend'ਆਂ ਮਿਲਕੇ ਗਿੱਧਾ ਪਾਵਣ
ਗਿੱਧਾ ਪਾਵਣ
ਕੁੜੀਆਂ ਤੇ ਭੰਗੜਾ ਪਾਕੇ ਅੱਗ ਲਗਾਵਣ
ਅੱਗ ਲਗਾਵਣ
ਸਾਰਿਆਂ ਦੇ ਦਿਲ ਤੇ ਬਿਜਲੀ ਗਰਾਵਣ
ਬਿਜਲੀ ਗਰਾਵਣ
ਸ਼ੋਖੇ ਮੁੰਡੇ ਮਿਲਕੇ ਸੀਟੀਆਂ ਬਜਾਵਣ
ਟੱਬਰ ਦੇ ਨਾਲ ਨੱਚਲੇ, ਨੱਚਲੇ
ਦੁਨੀਆਂ ਦੇ ਨਾਲ ਨੱਚਲੇ, ਨੱਚਲੇ
ਆਜਾ ਸਾਡੇ ਨਾਲ ਨੱਚਲੇ, ਨੱਚਲੇ
ਸਾਦੀ boy ਦੇ ਨਾਲ ਨੱਚਲੇ, ਨੱਚਲੇ
ਟੱਬਰ ਦੇ ਨਾਲ ਨੱਚਲੇ, ਨੱਚਲੇ
ਦੁਨੀਆਂ ਦੇ ਨਾਲ ਨੱਚਲੇ, ਨੱਚਲੇ
ਆਜਾ ਸਾਡੇ ਨਾਲ ਨੱਚਲੇ, ਨੱਚਲੇ
ਸਾਦੀ boy ਦੇ ਨਾਲ ਨੱਚਲੇ
ਫਟਾਫਟ (ਹੂ)
ਆਜਾ ਮੇਰੀ ਬਿੱਲੋ
ਫਟਾਫਟ (yeah)
ਜਲਦੀ ਮੇਰੀ ਬਿੱਲੋ
ਫਟਾਫਟ (ਆਹਾ)
ਨਾਚ ਮੇਰੀ ਬਿੱਲੋ
ਜਲਦੀ ਸੇ ਆਜਾ, ਜਲਦੀ ਸੇ ਆਜਾ
Come on
ਆਜਾ ਮੇਰੀ ਬਿੱਲੋ
ਫਟਾਫਟ (yeah)
ਜਲਦੀ ਮੇਰੀ ਬਿੱਲੋ
ਫਟਾਫਟ (ਆਹਾ)
ਨਾਚ ਮੇਰੀ ਬਿੱਲੋ
ਜਲਦੀ ਸੇ ਆਜਾ, ਜਲਦੀ ਸੇ ਆਜਾ

ਆਜਾ
ਜਲਦੀ ਸੇ ਆਜਾ, ਜਲਦੀ ਸੇ ਆਜਾ
ਫਟਾਫਟ
ਆਜਾ
ਜਲਦੀ ਸੇ ਆਜਾ, ਜਲਦੀ ਸੇ ਆਜਾ
ਫਟਾਫਟ

WRITERS

Saad Shah

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other