ਹਰ ਸਵਾਲ ਨਾਲ ਹਾਲ ਚਾਲ ਲਵਾਂਗੇ
ਇਮਤਿਹਾਨ ਇਤਮਿਨਾਨ ਨਾਲ ਲਵਾਂਗੇ
ਹਰ ਸਵਾਲ ਨਾਲ ਹਾਲ ਚਾਲ ਲਵਾਂਗੇ
ਕਿਤੇ ਮੱਚਦੇ-ਮੱਚਦੇ ਸੜ ਗਏ ਨੇ
ਕਈ ਛੱਡ ਗਏ ਨੇ, ਕਈ ਖੜ ਗਏ ਨੇ
ਕਈ ਛੱਡ ਗਏ ਨੇ, ਕਈ ਖੜ ਗਏ ਨੇ
ਕਈ ਛੱਡ ਗਏ ਨੇ, ਕਈ ਖੜ ਗਏ ਨੇ
ਕਈ ਛੱਡ ਗਏ ਨੇ, ਕਈ ਖੜ ਗਏ ਨੇ
ਕੀ ਕਰਨੈ ਮਿੱਠੇਆਂ ਜ਼ਹਿਰਾਂ ਨੂੰ
ਕੀ ਕਰਨੈ ਮਿੱਠੇਆਂ ਜ਼ਹਿਰਾਂ ਨੂੰ
ਕਈ ਨਕਲੀ ਕਹਿਣੋਂ ਝੱਕਦੇ ਨੀ ਕਈ ਤਾਂ ਤਰੀਫੋ ਥੱਕਦੇ ਨੀ
ਕਈ ਨਕਲੀ ਕਹਿਣੋਂ ਝੱਕਦੇ ਨੀ ਕਈ ਤਾਂ ਤਰੀਫੋ ਥੱਕਦੇ ਨੀ
ਅਸੀਂ ਮਾੜਾ ਸੁਣ ਕੇ ਅੱਕਦੇ ਨੀ ਵਾਹ-ਵਾਹ 'ਤੇ ਫੀਲਿੰਗ
ਬੜੇ ਛੱਡ ਗਏ ਨੇ ਬੜੇ ਖੜ ਗਏ ਨੇ
ਇਹ ਗਾਣਾ, ਚੱਲ ਛੱਡ ਯਾਰ ਕੁਝ ਨਈਂ ਕਹਿਣਾ