LyricFind Logo
LyricFind Logo
Profile image icon
Lyric cover art

IVY

Apple Music logo
Deezer logo
Spotify logo
Lyrics
ਨਹੀਓ ਹੱਥ ਪਾਉਣਾ ਲੱਕ ਨੂੰ
ਨੀ ਅੱਖ ਮੇਰੀ ਫੜਕੇ
ਕੇ ਅੱਖ ਮੇਰੀ ਫੜਕੇ
ਜਿਓ ਅੱਗ ਪਈ ਭੜਕੇ
ਕੇ ਦਿਲ ਇਵੇਂ ਦੇਣਾ ਪੈਜੂ ਤਲੀ ਉੱਤੇ ਧਰਕੇ
ਜੋ ਹਿੱਕ ਵਿੱਚ ਧੜਕੇ ਬਚਾਈ ਮਸਾਂ ਲੜ੍ਹਕੇ
ਟਕਾਏ ਲੜ੍ਹ ਲੜ੍ਹਕੇ
ਨਾ ਕੁੰਡਾ ਕੀਤੇ ਖੜਕੇ
ਖੜਕੂ ਤੇ ਮੰਗੂ ਗਾ
ਮਲਾਈਆਂ ਐਵੇਂ ਅੜ੍ਹਕੇ
ਸੋਚਣਾ ਨੀ ਸੀਨ ਕਿੱਥੇ ਟੱਕ ਪਹੁੰਚੂ ਭਲਕੇ
ਓਥੇ ਭਾਵੇ ਚੀਕਾ ਰੋਲੀ ਪੇਂਦੀ ਪੈਜੇ ਤੜਕੇ
ਓਥੇ ਭਾਵੇ ਚੀਕਾ ਰੋਲੀ ਪੇਂਦੀ ਪੈਜੇ ਤੜਕੇ
ਓਥੇ ਭਾਵੇ ਚੀਕਾਂ ਰੋਲੀ-ਰੋਲੀ-ਰੋਲੀ
ਪਿਆਰ ਪਿਉਰ ਹੈਨੀ ਕੋਈ ਵੀ
ਪਿਆਰ ਪਿਉਰ ਹੈਨੀ ਕੋਈ ਵੀ
ਨਾ ਹੀ ਹੈਗਾ ਆ ਤੇ ਨਾ ਹੀ ਰੱਬ ਪਾਵੇ
ਆਪਾਂ ਕਿਹੜਾ ਹੱਥ ਫੜ੍ਹੇ
ਆਪਾਂ ਕਿਹੜਾ ਹੱਥ ਫੜ੍ਹੇ
ਜੇਹੜੀ ਕੱਲ ਜਾਂਦੀ ਭਾਵੇ ਅੱਜ ਜਾਵੇ
ਆਪਾਂ ਕਿਹੜਾ ਹੱਥ ਫੜ੍ਹੇ
ਨਾਮ ਭਾਵੇ ਭੰਡ ਲਾ
ਚੁਬਾਰਿਆਂ ਤੇ ਚੜ੍ਹਕੇ
ਵਰਤ ਲਾ ਠੰਡਾ ਮਤਾ
ਭਾਵੇ ਬਹਿ ਜਾ ਸੜਕੇ
ਤੇਰਾ ਨੀ ਮੈਂ ਹੁੰਦਾ ਜਿਓਂਦੇ ਜੀ ਨਾ ਹੋਵਾਂ
ਮਰਕੇ
ਤੁਰਦੀ ਬਣੇਂਗੀ ਇਮੇਜ ਦੀ ਬਹਿਣ
ਗੜ੍ਹ ਕੇ
ਦੇਦੇ ਭਾਵੇ ਇਸ਼ਕ ਨਿਸ਼ਾਨੀ ਵਿੱਚ
ਮੜ੍ਹਕੇ
ਦੂਰ ਦੀ ਸਲਾਮ ਕੇਹ ਦੂ ਨਜ਼ਰੋ ਹੀ
ਪੜ੍ਹਕੇ
ਇਹ ਨਾ ਸੋਚੀ ਸਾਧ ਭੱਜੇ ਆਸ਼ਕੀ ਤੋਂ ਡਰਕੇ
ਨੀ ਛੱਡੀ ਬੈਠਾ ਇਸ਼ਕ ਮੈਂ ਮੇਰੇ ਯਾਰਾਂ ਕਰ ਕੇ
ਛੱਡੀ ਬੈਠਾ ਇਸ਼ਕ਼ ਮੈਂ ਮੇਰੇ ਯਾਰਾਂ ਕਰ ਕੇ
ਛੱਡੀ ਬੈਠਾਂ

ਜੱਗ ਉੱਤੇ ਸ਼ੈ ਨੀ ਕੋਈ ਵੀ
ਜੱਗ ਉੱਤੇ ਸ਼ੈ ਨੀ ਕੋਈ ਵੀ
ਜੇਹੜੀ ਮਿਤਰਾਂ ਦਾ ਮੰਨ ਭਟਕਾਵੇ
ਮੈਨੂੰ ਮੇਰੇ ਯਾਰਾਂ ਤੋਂ ਬਿਨਾ
ਮੈਨੂੰ ਮੇਰੇ ਯਾਰਾਂ ਤੋਂ ਬਿਨਾ
ਸੱਚੀ! ਕੱਖ ਵੀ ਨਾ ਨਜ਼ਰੀ ਆਵੇ
ਮੈਨੂੰ ਮੇਰੇ ਯਾਰਾਂ ਤੋਂ ਬਿਨਾ
ਤੂੰ ਬਸ ਫੀਲ ਕਰ

WRITERS

SAADH WORLD

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other