LyricFind Logo
LyricFind Logo
Profile image icon
Lyric cover art

Talks

Apple Music logo
Deezer logo
Spotify logo
Lyrics
ਤੂੰ ਬਸ ਫੀਲ ਕਰ
ਹੋ ਹੋ ਹੋ ਹੋ ਹੋ ਹੋ
music ਹਾ ਹਾ
ਹੋ ਹੋ ਹੋ ਹੋ ਹੋ ਹੋ
ਇੱਕ ਨੇ ਮੰਗਣਾ ਸਮਾਂ ਇੱਕ ਨੇ ਐਤਰਾਜ਼ ਕਰੀ ਜਾਣਾ
ਇੱਕ ਨੇ ਕਰਨਾ ਗੁੱਸਾ ਇੱਕ ਨੇ ਲਿਹਾਜ਼ ਕਰੀ ਜਾਣਾ
ਇੱਕ ਨੇ ਮੰਗਣਾ ਸਮਾਂ ਇੱਕ ਨੇ ਐਤਰਾਜ਼ ਕਰੀ ਜਾਣਾਂ
ਇੱਕ ਨੇ ਕਰਨਾ ਗੁੱਸਾ ਇੱਕ ਨੇ ਲਿਹਾਜ਼ ਕਰੀ ਜਾਣਾਂ
ਇੱਕ ਨੇ ਕਰਨੀ ਤਾਮੀਲ ਇੱਕ ਨੇ ਰਾਜ਼ ਕਰੀ ਜਾਣਾਂ
ਇਹ ਗੱਲਾਂ ਜਿੰਨੀਆਂ
ਇਹ ਗੱਲਾਂ ਸੱਜਣਾ
ਇਹ ਗੱਲਾਂ ਜਿੰਨੀਆਂ ਉਰਲੀਆਂ ਓਨੀਆਂ ਪਾਰ ਦੀਆਂ ਨੇ
ਇਹ ਗੱਲਾਂ ਸੱਜਣਾ, ਸੱਜਣਾਂ ਦੇ ਵਿਚਕਾਰ ਦਿਆਂ ਨੇ
ਇਹ ਗੱਲਾਂ ਜਿੰਨੀਆਂ ਉਰਲੀਆਂ ਓਨੀਆਂ ਪਾਰ ਦੀਆਂ ਨੇ
ਇਹ ਗੱਲਾਂ ਸੱਜਣਾ, ਸੱਜਣਾਂ ਦੇ ਵਿਚ
ਨਜ਼ਰ ਚ ਰੱਖਣਾ ਨਾਲੇ ਨਜ਼ਰਅੰਦਾਜ਼ ਕਰੀ ਜਾਣਾਂ
ਖੁੱਲ੍ਹ ਕੇ ਰਹਿਣ ਨੂੰ ਕਹਿਣਾ ਨਾਲੇ ਮਥਾਜ ਕਰੀ ਜਾਣਾਂ
ਕੋਲੇ-ਕੋਲੇ ਰੱਖਣਾ ਨਾਲੇ ਦੂਰ ਦਰਾਜ਼ ਕਰੀ ਜਾਣਾਂ
ਨਾਲੇ ਕੋਸਣਾ ਨਾਲੇ ਇੱਕ ਦੂਜੇ ਤੇ ਨਾਜ਼ ਕਰੀ ਜਾਣਾਂ
ਇਹ ਗੱਲਾਂ ਸਾਉਣ, ਸੇਕ ਨਾ ਸੀਤ ਸਿਆਲ ਦਿਆਂ ਨੇ
ਇਹ ਗੱਲਾਂ ਸੱਜਣਾ ਏਸ ਜਹਾਨੋਂ ਪਾਰ ਦੀਆਂ ਨੇ
ਇਹ ਗੱਲਾਂ ਸੱਚੀਓਂ ਇਸ਼ਕ ਮੁਹੱਬਤ ਪਿਆਰ ਦੀਆਂ ਨੇ
ਇਹ ਗੱਲਾਂ ਸਾਧ ਤੇ ਚੱਲਦੇ ਅੱਜ ਦੇ ਹਾਲ ਦੀਆਂ ਨੇ

WRITERS

SAADH WORLD

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other