ਨਿੱਕੀ ਨਿੱਕੀ ਗਲ ਤੇ ਤਿਯੋਡੀ ਪਾ ਲੈਣੇ
ਕਦੇ ਝਿੜਕੇ ਤੇ ਕਦੇ ਪਿਆਰ ਜਾ ਜਤਾਉਣੇ
ਨਿੱਕੀ ਨਿੱਕੀ ਗਲ ਤੇ ਤਿਯੋਡੀ ਪਾ ਲੈਣੇ
ਕਦੇ ਝਿੜਕੇ ਤੇ ਕਦੇ ਪਿਆਰ ਜਾ ਜਤਾਉਣੇ
ਪਹਿਲਾ ਆਪੇ ਹੀ ਰਵਾਉਣੇ ਨਾਰ ਨੂ
ਜੱਟੀ ਚਲਦੀ ਸੀ ਨਾਲ ਜੋ Trend ਆ ਦੇ
ਹੁਣ ਭੁੱਲੀ ਫਿਰੇ ਨਾਮ ਜੋ Brand ਆ ਦੇ
ਸਾਂਭ ਸਾਂਭ ਰਖੁ ਤੇਰੇ ਪੱਗ ਪੀਣ ਮੈ
ਸਾਗ ਸਿਆਲਾਂ ਚ ਖ਼ਵਾਉ ਰੀਨ ਰੀਨ ਮੈ
ਮੈ ਕੌਰ ਪੀਛੇ ਤੇਰੇ ਗੋਤ ਲਾ ਲਿਆ
ਲੈਜਾ ਮੈਨੁੰ ਲਾਜਪੁਰੇ ਵਾਲਿਆਂ