ਅੱਜ ਕੁੱਕ ਨਾਇਯੋ ਛੁੱਟੀ ਲੈ ਗਿਆ
ਅੱਜ ਕੁੱਕ ਨਾਇਯੋ ਛੁੱਟੀ ਲੈ ਗਿਆ
ਤੇਰੀ PG ਦੇ front ਵਾਲੀ ਪਾਰਕ ਦੇ ਵਿਚ
ਰੋਟੀ ਤੇਰੀਆਂ ਹੱਥਾਂ ਤੋਂ ਅੱਜ ਕਹਾਣੀ ਜੱਟੀਏ
ਤੇਰੀ PG ਦੇ front ਵਾਲੀ ਪਾਰਕ ਦੇ ਵਿਚ
ਰੋਟੀ ਤੇਰੀਆਂ ਹੱਥਾਂ ਤੋਂ ਅੱਜ ਕਹਾਣੀ ਜੱਟੀਏ
ਤੇਰੀਆਂ ਹੱਥਾਂ ਤੋਂ ਅੱਜ ਖਾਣੀ ਜੱਟੀਏ
ਸੁਪਨੇ ਚ ਦਿਸੀ ਰਾਤੀ ਸਾਗ ਘੋਟਦੀ
ਪੌੜੀ ਤੇਰੇ ਹੱਥਾਂ ਦੀ ਛੋਹ ਮੰਗਦੀ
ਝਾਂਜਰ ਸੁਰੀਲੇ ਸੁਰ ਸੁਣੇ ਛੇੜ ਦੀ
ਨਾਲ ਨਾਲ ਗਾਵੇ ਚੰਕਾਂਰ ਵਾਂਗ ਦੀ
ਨਾਲ ਨਾਲ ਗਾਵੇ ਚੰਕਾਂਰ ਵਾਂਗ ਦੀ
ਕੱਲੀ ਕੱਲੀ ਬੁਰਕੀ ਨਾ ਦੱਸਣੀ ਆ ਤੈਨੂੰ
ਮੈਂ ਕੱਲੀ ਕੱਲੀ ਬੁਰਕੀ ਨਾ ਦੱਸਣੀ ਆ ਤੈਨੂੰ
ਰਾਤ ਵਾਲੇ ਖਾਬਾਂ ਦੀ ਕਹਾਣੀ ਜੱਟੀਏ
ਤੇਰੀ PG ਦੇ front ਵਾਲੀ ਪਾਰਕ ਦੇ ਵਿਚ
ਰੋਟੀ ਤੇਰੀਆਂ ਹੱਥਾਂ ਤੋਂ ਅੱਜ ਕਹਾਣੀ ਜੱਟੀਏ
PG ਦੇ front ਵਾਲੀ ਪਾਰਕ ਦੇ ਵਿਚ
ਰੋਟੀ ਤੇਰੀਆਂ ਹੱਥਾਂ ਤੋਂ ਅੱਜ ਕਹਾਣੀ ਜੱਟੀਏ
ਤੇਰੀਆਂ ਹੱਥਾਂ ਤੋਂ ਅੱਜ ਖਾਣੀ ਜੱਟੀਏ
ਹੈ ਓ ਓ ਗੋਦੀ ਵਿਚ ਸੀਰ ਰੱਖ ਸੰਗ ਵੇਖਣੀ
ਮੈਨੋ ਮਨੀ ਬੁਣੇ ਮੈਂ ਖ਼ਿਆਲ ਨੀ
ਠੰਡ ਜਾਵੇ ਸਦਰਾਂ ਤੇ ਪਾਣੀ ਫੇਰਦੀ
ਹੋਇਆ ਕੰਬੇ ਨਾਲ ਮੇਰਾ ਬੁਰਾ ਹਾਲ ਨੀ
ਹੋਇਆ ਕੰਬੇ ਨਾਲ ਮੇਰਾ ਬੁਰਾ ਹਾਲ ਨੀ
ਠਰਦੇ ਸਾਹਾਂ ਨੂੰ ਚੜੇ ਤਾਪ ਇਸ਼ਕੇ ਦਾ
ਠਰਦੇ ਸਾਹਾਂ ਨੂੰ ਚੜੇ ਤਾਪ ਇਸ਼ਕੇ ਦਾ
ਜਦੋਂ ਚਾਹ ਤੂੰ ਜਵਾਇਣ ਦੀ ਪਿਲਾਉਣੀ ਜੱਟੀਏ
ਤੇਰੀ PG ਦੇ front ਵਾਲੀ ਪਾਰਕ ਦੇ ਵਿਚ
ਰੋਟੀ ਤੇਰੀਆਂ ਹੱਥਾਂ ਤੋਂ ਅੱਜ ਕਹਾਣੀ ਜੱਟੀਏ
PG ਦੇ front ਵਾਲੀ ਪਾਰਕ ਦੇ ਵਿਚ
ਰੋਟੀ ਤੇਰੀਆਂ ਹੱਥਾਂ ਤੋਂ ਅੱਜ ਕਹਾਣੀ ਜੱਟੀਏ
ਤੇਰੀਆਂ ਹੱਥਾਂ ਤੋਂ ਅੱਜ ਖਾਣੀ ਜੱਟੀਏ
ਕੂਲੇ ਕੂਲੇ ਹੱਥਾਂ ਨਾ ਖ਼ਵਾਵੇਂ ਰੋਟੀਆਂ
ਚੋਵੇ ਮੱਖਣ ਤੋਂ ਵੱਧ ਤੇਰੀ ਪ੍ਰੀਤ ਨੀ
ਤੇਰੇ ਹੱਥੋਂ ਚਾਹ ਹੋਵੇ ਮਿੱਠੀ ਲੱਗਦੀ
ਮਿਥੇ ਹੁੰਦੇ ਜਿਵੈਂ ਖੰਟੀਏ ਦੇ ਗੀਤ ਨੀ
ਮਿਥੇ ਹੁੰਦੇ ਜਿਵੈਂ ਖੰਟੀਏ ਦੇ ਗੀਤ ਨੀ
ਸਾਹਿਬ ਤਾਂ ਚਾਉਂਦਾ ਸਮਾਂ ਹੀ ਖਾਲੋ ਜਾਵੇ
ਸਾਹਿਬ ਤਾਂ ਚਾਉਂਦਾ ਸਮਾਂ ਹੀ ਖਾਲੋ ਜਾਵੇ
ਪਰ ਉਡੀਕ ’ਦੀ ਆ ਮਿੱਤਰਾਂ ਦੀ ਧਾਣੀ ਜੱਟੀਏ
ਤੇਰੀ PG ਦੇ front ਵਾਲੀ park ਦੇ ਵਿਚ
ਰੋਟੀ ਤੇਰੀਆਂ ਹੱਥਾਂ ਤੋਂ ਅੱਜ ਕਹਾਣੀ ਜੱਟੀਏ
PG ਦੇ front ਵਾਲੀ park ਦੇ ਵਿਚ
ਰੋਟੀ ਤੇਰੀਆਂ ਹੱਥਾਂ ਤੋਂ ਅੱਜ ਕਹਾਣੀ ਜੱਟੀਏ
ਤੇਰੀਆਂ ਹੱਥਾਂ ਤੋਂ ਅੱਜ ਖਾਣੀ ਜੱਟੀਏ