LyricFind Logo
LyricFind Logo
Profile image icon
Lyric cover art

Jugni

Apple Music logo
Deezer logo
Spotify logo
Lyrics
ਹੋ ਹੋ ਹੋ ਹੋ ਹੋ
ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਓਹਦੇ ਮੂੰਹੋਂ
ਜੁਗਨੀ ਓਹਦੇ ਮੂੰਹੋਂ ਫੱਬੇ
ਜਿਹਨੂੰ ਸੱਟ ਇਸ਼ਕ ਦੀ
ਜਿਹਨੂੰ ਸੱਟ ਇਸ਼ਕ ਦੀ ਲੱਗੇ
ਓ ਵੀਰ ਮੇਰਿਆ ਜੁਗਨੀ
ਵੀਰ ਮੇਰਿਆ ਜੁਗਨੀ ਕਹਿੰਦੀ ਆ
ਫੇਰ ਨਾਮ ਸਾਈਂ ਦਾ ਲੈਂਦੀ ਏ
ਨਾਮ ਸਾਈਂ ਦਾ ਹੋ ਹੋ ਹੋ ਹੋ ਹੋ

ਜੁਗਨੀ ਜਾ ਪਹੁੰਚੀ ਮੁਲਤਾਨ
ਉੱਥੇ ਵੱਡੇ ਵੱਡੇ ਭਲਵਾਨ
ਖਾਂਦੇ ਗਿਰੀਆਂ ਤੇ ਬਾਦਾਮ
ਮਾਰਨ ਮੁੱਕੀ ਕੱਢਣ ਜਾਨ
ਓ ਵੀਰ ਮੇਰਿਆ ਜੁਗਨੀ
ਵੀਰ ਮੇਰਿਆ ਜੁਗਨੀ ਕਹਿੰਦੀ ਆ
ਫੇਰ ਨਾਮ ਸਾਈਂ ਦਾ ਲੈਂਦੀ ਏ
ਨਾਮ ਸਾਈਂ ਦਾ ਹੋ

ਜੁਗਨੀ ਪੜ੍ਹਨ ਬਹਾਨੇ ਆਗੀ ਮੁਲਕ ਬੇਗਾਨੇ
ਘਰ ਸ਼ਾਹੀ ਜ਼ਿੰਦਗੀ ਸੀ, ਇੱਥੇ ਸੁਣੇ ਗੋਰੇਆਂ ਦੇ ਤਾਣੇ
ਪੀੰਦੀ Hortons, ਤੋੜੇ ਚਾਹ ਦੇ ਨਾਲ ਯਾਰਾਣੇ
ਹੋਗੀ modern ਸੁਣੇ ਗੋਰੇਆਂ ਦੇ ਗਾਣੇ
ਕਰਦੀ ਖਰਚੇ ਹੁਣ ਮੇਹਨਤ ਕਰਕੇ
ਜਾਵੇ ਲਾਉਣ class'ਆ ਉੱਠ ਤੜਕੇ ਤੜਕੇ
ਕੰਮ ਤੋਂ late night ਵੇਹਲੀ ਥੱਕੀ ਸਾਰਾ ਦਿਨ ਖੜ ਕੇ
ਹੋ ਜੂ tension free rent week ਦਾ ਭਰਕੇ
Weekend ਤੇ shop ਕਰੇ groceries
Over time ਲਾ ਕੇ ਪੂਰੀ ਕਰਦੀ fees
Daily train rides, to different cities
ਗੱਲ ਗੱਲ ਤੇ ਕਹੇ “thank you, sorry, please”
ਬੇਗਾਨੇ ਮੁਲਖ 'ਚ ਜ਼ਿੰਦਗੀ ਸਵਾਰਦੀ
ਥੱਕ ਹਾਰ ਜਾਂਦੀ ਪਰ ਹੌਸਲਾ ਨੀ ਹਾਰਦੀ
ਯਾਦ ਆਵੇ ਰੋਜ਼ ਓਹਨੂੰ ਪਿੰਡ ਦੀ ਹਵਾ
ਚਾਹੇ ਕਹਿੰਦੇ ਸਾਰੇ ਲੱਗ ਗਈ ਹਵਾ ਇਹਨੂੰ ਬਾਹਰ ਦੀ

ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੇ ਮਰ ਜਾਣਾ
ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੇ ਮਰ ਜਾਣਾ
ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੇ ਮਰ ਜਾਣਾ
ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੇ ਮਰ ਜਾਣਾ
ਓੜਤ ਨੂੰ ਏ ਯਾਰ ਮੁਹੰਮਦਾ ਸੱਬ ਨੇ ਖਾਕ ਸਮਾਣਾ
ਓ ਵੀਰ ਮੇਰਿਆ ਜੁਗਨੀ
ਵੀਰ ਮੇਰਿਆ ਜੁਗਨੀ ਕਹਿੰਦੀ ਆ
ਫੇਰ ਨਾਮ ਸਾਈਂ ਦਾ
ਫੇਰ ਨਾਮ ਸਾਈਂ ਦਾ ਲੈਂਦੀ ਏ
ਨਾਮ ਸਾਈਂ ਦਾ ਹੋ ਹੋ ਹੋ ਹੋ

WRITERS

Saahiil Syndicate, The Collective Projekt

PUBLISHERS

Lyrics © Ambala Productions

Share icon and text

Share


See A Problem With Something?

Lyrics

Other