LyricFind Logo
LyricFind Logo
Profile image icon
Lyric cover art

Jande Nahin

Apple Music logo
Deezer logo
Spotify logo
Lyrics
ਜਾਣਦੇ ਨਹੀਂ
ਮੈਨੂੰ ਹਜੇ ਜਾਣਦੇ ਨਹੀਂ
ਹਜੇ ਓ ਪਹਿਚਾਣ ਦੇ ਨਹੀਂ
ਮੈਨੂੰ ਓ ਪਹਿਚਾਣ ਦੇ ਨਹੀਂ

Nah you don’t know me
Nah you don’t know me
Nah you don’t know me
Nah you don’t know me

ਜਾਣਦੇ ਨਹੀਂ, ਨਾ ਤੂ ਮੁਝੇ ਜਾਣਦੇ ਨਹੀਂ
ਤੂ ਮੁਝੇ ਪਹਿਚਾਣ ਦਾ ਨਹੀ, ਜਾ ਕੇ ਕਰਲੇ ਤੁਝੇ ਜੋ ਕਰਨਾ

ਟੇਡੀ ਮੇਰੀ ਸੋਚ, ਰਖਾ ਦਾਦਾ ਗਿਰੀ ਆ ਇਲਾਕੇ ਦੀ
ਬਿਨਾ ਮਰਵਾਏ, ਮੈਨੂੰ ਪਤਾ ਬੇਬੀ ਮਾਨੇ ਗੀ
ਕਦ ਬੁਲ ਵੇਲ ਗੀ, ਕੇਂਡੇ ਮੇਰੇ favourite ਚੀਜ਼
ਬੇਠੇ ਰਹਿੰਦੀ ਦੀ on her knees , ਅੱਵ ਓ ਕੇਸੇ ਭਾਗੇ ਗੀ
ਮੈਨੂੰ ਕਾਹਲੀ ਏ , ਠੋਕ ਨੇ ਦੀ ਬਾਰੀ ਆ
ਦੁਸ਼ਮਣ ਨੂੰ ਛਡ, ਤੇਰੇ ਯਾਦ ਜਾਦਾ ਆਹ ਰਹੀ ਆ
ਤੂੰ ਭਿਖਾਰੀ ਆ , ਦੇੰਣਾ ਪੇਲਾ ਬਾਰੀ ਆ
ਮਾਰ ਸਕਦਾ ਨਹੀਂ, ਫੇ ਤਾ ਰੱਖੀਂ ਕ੍ਯੋਂ ਦੁਨਾਲੀ ਆ ?
ਗਾਣਾ ਬੋਹ ਦੇ ਨਾਲ, ਹੋਣ ਕੇਡੇ ਬਾਰੀ ਆ ?
ਪੂਰੀ industry ਹੱਲੋਂ ਦੀ ਤਿਆਰੀ ਆ
Beat ਕਿਨੀ hard ਗਰਦਨ ਹਾ ਕਰਾ ਰਹੀ ਆ
ਬਾਬਿਆਂ ਦੀ ਸੋਹੰ , ਹੋਣ ਮੇਰੀ ਬਾਰੀ ਆ

ਜਾਣਦੇ ਨਹੀਂ
ਮੈਨੂੰ ਹਜੇ ਜਾਣਦੇ ਨਹੀਂ
ਹਜੇ ਓ ਪਹਿਚਾਣ ਦੇ ਨਹੀਂ
ਮੈਨੂੰ ਓ ਪਹਿਚਾਣ ਦੇ ਨਹੀਂ

ਜਾਣਦੇ ਨਹੀਂ, ਨਾ ਤੂ ਮੁਝੇ ਜਾਣਦੇ ਨਹੀਂ
ਤੂ ਮੁਝੇ ਪਹਿਚਾਣ ਦਾ ਨਹੀ, ਜਾ ਕੇ ਕਰਲੇ ਤੁਝੇ ਜੋ ਕਰਨਾ
ਜਾਣਦੇ ਨਹੀਂ, ਨਾ ਤੂ ਮੁਝੇ ਜਾਣਦੇ ਨਹੀਂ
ਤੂ ਮੁਝੇ ਪਹਿਚਾਣ ਦਾ ਨਹੀ, ਜਾ ਕੇ ਕਰਲੇ ਤੁਝੇ ਜੋ ਕਰਨਾ

ਫਿਰ ਮੇਰਾ ਵਰਸ , ਕ੍ਯੋਂ ਕੀ ਬੋਲਦਾ ਮੈ ਜਿਆਦਾ
ਹਾਜੀ ਕੋ ਬੁੱਲਯਾ, ਕ੍ਯੋਂ ਕੀ singing ਮੇਰੇ ਲਿਯਾ hard ਆ
ਕ੍ਯਾ ਕਮਾਲ ਆ , ਕੁੜੀ ਜਿਹੜੀ ਨਾਲ ਆ
ਬੋਲਦੀ ਆ ਵੇਰੀ ਵਾਂਗੂ ਹੈ ਮਾਰ ਡਾਲਾ!
ਆਹ, ਕੇਨੇ hard beat ਨਾਲੇ ਮੇਰੇ ਕੇਨੀ ਟੌਰ
Industry ਦੇ ਵਿਚ ਬੇਠੇ ਕਿੰਨੇ ਵੱਡੇ ਵੱਡੇ ਚੋਰ
ਜਾਣ ਦੇਣਾ ਕ੍ਯੋਂ ਕੀ ਹਜੇ ਏ ਨਿਆਣੇ ਆ
ਜੱਦਾ ਤੰਗ ਕੀਤਾ, ਛਿੱਤਰ ਏਨ੍ਹੇ ਖਾਣੇ ਆ
ਕਰਾ ਓਹੀ ਜਿਹੜੀ ਹੇਗੀ ਮੇਰੇ ਮਰਜੀ
ਤੇਰਾ ਬਾਸ ਸਿਰ ਠੇਲੇ ਬੋਲੇ ਸਿਰ ਜੀ
ਮੈਨੂੰ ਦੇਖ ਕੇ ਕਮਬਦੇ ਏ ਜਿਦਾਂ ਸਰਦੀ
ਲਾਉਂਦੇ ਆ ਨਿਸ਼ਾਨਾ but ਉਂਗਲੀ ਤੇਰੇ ਡਰ ਦੀ’ਤ ਨੋ ਮੇ,

ਜਾਣਦੇ ਨਹੀਂ
ਮੈਨੂੰ ਹਜੇ ਜਾਣਦੇ ਨਹੀਂ
ਹਜੇ ਓ ਪਹਿਚਾਣ ਦੇ ਨਹੀਂ
ਮੈਨੂੰ ਓ ਪਹਿਚਾਣ ਦੇ ਨਹੀਂ

ਜਾਣਦੇ ਨਹੀਂ, ਨਾ ਤੂ ਮੁਝੇ ਜਾਣਦੇ ਨਹੀਂ
ਤੂ ਮੁਝੇ ਪਹਿਚਾਣ ਦਾ ਨਹੀ, ਜਾ ਕੇ ਕਰਲੇ ਤੁਝੇ ਜੋ ਕਰਨਾ
ਜਾਣਦੇ ਨਹੀਂ, ਨਾ ਤੂ ਮੁਝੇ ਜਾਣਦੇ ਨਹੀਂ
ਤੂ ਮੁਝੇ ਪਹਿਚਾਣ ਦਾ ਨਹੀ, ਜਾ ਕੇ ਕਰਲੇ ਤੁਝੇ ਜੋ ਕਰਨਾ

WRITERS

Sab Bhanot, Haji Springer

PUBLISHERS

Lyrics © INTELLECTUAL PROPERTY COLLECTIONS

Share icon and text

Share


See A Problem With Something?

Lyrics

Other