ਹਾਏ ਵੇ 24 ਘੰਟੇ ਤੂੰ ਵੀ ਪੂਰੇ ਫੀਲ 'ਚ ਰਹੇ
ਨੀ ਸਾਡਾ ਰੌਲਿਆਂ 'ਚ ਪੈਰ ਤੇਰਾ ਹੀਲ 'ਚ ਰਹੇ
ਮੇਰੇ ਸੂਟ ਦਾ ਤੇ ਨਾਲੇ ਤੇਰੀ ਅੱਖ ਦਾ
ਨੀ ਕਿੰਨੇ ਬੋਰ ਦਾ ਲਿਆਯਾ ਕੱਲ੍ਹ ਅਸਲਾ
ਨੀ ਕਿੰਨੇ ਬੋਰ ਦਾ ਲਿਆਯਾ ਕੱਲ੍ਹ ਅਸਲਾ
ਹਾਏ ਵੇ ਗੱਡੀਆਂ ਦੀ ਰੱਖਦੇ ਬਣਾ ਕੇ ਤੁਸੀਂ ਰੇਲ ਕਿਉਂ
ਸਾਰਾ ਦਿਨ ਫੂਕਦੇ ਹੋ ਬਿਨਾਂ ਗੱਲੋਂ ਤੇਲ ਕਿਉਂ
ਓ ਚਸਕੇ ਆ ਯਾਰਾਂ ਦੀਆਂ ਮਹਿਫ਼ਲਾਂ 'ਚ ਬਹਿਣ ਦੇ
ਨੀ ਚਾਰ ਦਿਨ ਜ਼ਿੰਦਗੀ ਨਜ਼ਾਰੇ ਲੁੱਟ ਲੈਣ ਦੇ
ਸ਼ੌਂਕ ਰਹਿ ਗਏ ਨੇ ਅਧੂਰੇ ਤੇਰੀ ਨਾਰ ਦੇ
ਨੀ ਕਿੰਨੇ ਬੋਰ ਦਾ ਲਿਆਯਾ ਕੱਲ੍ਹ ਅਸਲਾ
ਨੀ ਕਿੰਨੇ ਬੋਰ ਦਾ ਲਿਆਯਾ ਕੱਲ੍ਹ ਅਸਲਾ
ਹਾਏ ਤੂੰ ਤਾਂ ਦਿਨੋ-ਦਿਨ ਜਾਣਾ ਵੈਰ ਨਵੇਂ ਖਟੀ ਵੇ
ਅੱਧੀ ਕਰੀ ਫਿਕਰਾਂ ਨੇ ਖੁੰਭ ਜਿਹੀ ਜੱਟੀ
ਹੋ ਜਿਹੜਾ ਹਵਾ ਵੱਲ ਝਾਕ ਗਿਆ ਤੇਰੇ ਯਾਰ ਦੀ
ਨੀ ਉਹਦੇ ਨਾਮ ਆਰ.ਸੀ. ਕਰਾਦੂੰ ਕੁੜੇ ਥਾਰ ਦੀ
ਓਹ ਤਾਂ ਪਤਾ ਵੇ ਸਾਰੇ ਹੀ ਤੇਰੇ ਨਾਲ ਦੇ
ਨੀ ਕਿੰਨੇ ਬੋਰ ਦਾ ਲਿਆਯਾ ਕੱਲ੍ਹ ਅਸਲਾ
ਨੀ ਕਿੰਨੇ ਬੋਰ ਦਾ ਲਿਆਯਾ ਕੱਲ੍ਹ ਅਸਲਾ
ਹਾਏ ਸੱਬਿਆਂ ਕਿਉਂ ਉੱਡੂ-ਉੱਡੂ ਕਰੇ ਤੇਰਾ ਜੀ ਵੇ
ਚਾਂਦੀ ਦੀ ਡੱਬੀ ਦੇ ਵਿੱਚ ਕਾਲਾ-ਕਾਲਾ ਕੀ ਵੇ
ਓ ਖਾ ਕੇ ਜਿਹਨੂੰ ਲੱਗਦੇ ਨਾ ਧਰਤੀ 'ਤੇ ਪੈਰ ਨੀ
ਲਿਆਈ ਆ ਕੁਈਨ ਕੁੜੇ ਊਠਾਂ ਵਾਲੇ ਸ਼ਹਿਰ ਦੀ
ਨੀ ਤੇਰੇ ਮੂਹਰੇ ਕੋਈ ਮਰਾੜ ਕਲਾਂ ਵਾਲਿਆ
ਨੀ ਕਿੰਨੇ ਬੋਰ ਦਾ ਲਿਆਯਾ ਕੱਲ੍ਹ ਅਸਲਾ
ਨੀ ਕਿੰਨੇ ਬੋਰ ਦਾ ਲਿਆਯਾ ਕੱਲ੍ਹ ਅਸਲਾ