ਤਾਰੇ ਗਿਣਦੇ ਨੇ ਚੰਨ ਮਾਵਾਂ ਦੇ
ਤਾਰੇ ਗਿਣਦੇ ਨੇ ਚੰਨ ਮਾਵਾਂ ਦੇ
ਤਾਰੇ ਗਿਣਦੇ ਨੇ ਚੰਨ ਮਾਵਾਂ ਦੇ
ਜੇਹੜੇ ਅੱਖ ਦੇ ਪੱਟੇ ਹਾਣ ਦੀਏ
ਓਹ ਅੱਖ ਨੀ ਲਾਉਂਦੇ ਰਾਤਾਂ ਨੂੰ
ਜੇਹੜੇ ਅੱਖ ਦੇ ਪੱਟੇ ਹਾਣ ਦੀਏ
ਓਹ ਅੱਖ ਨੀ ਲਾਉਂਦੇ ਰਾਤਾਂ ਨੂੰ
ਇੱਕ ਘਰ ਦੀਆਂ ਜ਼ਿੰਮੇਵਾਰੀਆਂ ਦੇ
ਹੱਥਾਂ ਤੇ ਹੱਥ ਧਰ ਬਹਿ ਜਾਂਦਾ
ਕੋਈ ਮਰ ਜਾਂਦਾ ਕੋਈ ਸਹਿ ਜਾਂਦਾ
ਜਦ ਕੋਈ ਹੀਰ ਵਿਆਹ ਕੇ ਲੈ ਜਾਂਦਾ
ਹਾਏ ਜਾਂਦੀਆਂ ਵੇਖ ਬਰਾਤਾਂ ਨੂੰ
ਜੇਹੜੇ ਅੱਖ ਦੇ ਪੱਟੇ ਹਾਣ ਦੀਏ
ਓਹ ਅੱਖ ਨੀ ਲਾਉਂਦੇ ਰਾਤਾਂ ਨੂੰ
ਜੇਹੜੇ ਅੱਖ ਦੇ ਪੱਟੇ ਹਾਣ ਦੀਏ
ਓਹ ਅੱਖ ਨੀ ਲਾਉਂਦੇ ਰਾਤਾਂ ਨੂੰ
ਹੁੰਦੇ ਨਾ ਦਿਲ ਦੀ ਸੱਟ ਦੇ ਨੇ
ਮਹਿਬੂਬਾ ਵੱਲੋਂ ਦਿੱਤੇ ਤੋਹਫੇ
ਪਤਾ ਲੱਗੇ ਕਿਸੇ ਨੂੰ ਨਹੀਂ ਚਾਹੁੰਦੇ
ਇਹ ਵਹਿਮ ਆ ਦਿਲ ਵਿਚ ਦੁਨੀਆ ਦੇ
ਕੇ ਮੁੰਡੇ ਹੱਸਦੇ ਰਹਿੰਦੇ ਨਹੀਂ ਰੋਂਦੇ
ਭੱਜ ਸੱਬਿਆਂ ਸੱਜਣ ਦੂਰ ਜਾਂਦੇ
ਜੇਹੜੇ ਅੱਖ ਦੇ ਪੱਟੇ ਹਾਣ ਦੀਏ
ਓਹ ਅੱਖ ਨੀ ਲਾਉਂਦੇ ਰਾਤਾਂ ਨੂੰ
ਜੇਹੜੇ ਅੱਖ ਦੇ ਪੱਟੇ ਹਾਣ ਦੀਏ
ਓਹ ਅੱਖ ਨੀ ਲਾਉਂਦੇ ਰਾਤਾਂ ਨੂੰ