LyricFind Logo
LyricFind Logo
Profile image icon
Lyric cover art

Akhan

Apple Music logo
Deezer logo
Spotify logo
Lyrics
Mxrci

ਉਹ ਪਾਕ ਪਵਿੱਤਰ ਰੂਹ ਵਰਗੀ
ਮੈਂ ਹੱਥ ਲਉਣੋ ਵੀ ਡਰਦਾ ਹਾਂ
ਓ ਮਿਲ ਜਾਵੇ ਤਾਂ ਜਿੰਦਾ ਹਾਂ
ਜੇ ਨਾ ਮਿਲੀ ਤਾਂ ਮਰਦਾ ਆ
ਮੇਰੇ ਹੱਥ ਜੁੜੇ ਰਹਿ ਜਾਂਦੇ
ਓ ਹੋਰਾਂ ਨੂੰ ਮੱਥਾ ਟੇਕ ਦੀ ਆ
ਦੋ ਅੱਖਾਂ ਬਹੁਤ ਪਸੰਦ ਮੈਨੂੰ
ਪਰ ਮੇਰੇ ਵੱਲ ਨਹੀਂ ਵੇਖਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ
ਪਰ ਮੇਰੇ ਵੱਲ ਨਹੀਂ ਵੇਖਦੀਆਂ
ਮੇਰੇ ਵੱਲ ਨਹੀਂ ਵੇਖਦੀਆਂ

ਹਾਏ ਹੱਸਦੀ ਹੋਈ ਕਿੰਨੀ ਸੋਹਣੀ ਲੱਗਦੀ ਐਂ ਨੀ ਤੂੰ
ਸੂਟਾਂ ਵਿਚ ਵੀ, ਜੀਣਾਂ ਵਿਚ ਵੀ ਫੱਬਦੀ ਐਂ ਨੀ ਤੂੰ
ਹਾਏ ਤੇਰੇ ਲਈ ਮੈਂ ਓਦਾਂ ਦਾ ਹੀ ਬਣ ਜਾਵਾਂਗਾ ਨੀ
ਦੱਸ ਕਿਦਾਂ ਦੇ ਸੱਜਣ ਜਾਨੇ ਲੱਭਦੀ ਐਂ ਨੀ ਤੂੰ
ਕੋਸ਼ਿਸ਼ ਤਾਂ ਤੈਨੂੰ ਪਾਉਣ ਦੀ, ਬਾਕੀ ਖੇਡਾਂ ਨੇ ਸਭ ਲੇਖ ਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ
ਪਰ ਮੇਰੇ ਵੱਲ ਨਹੀਂ ਵੇਖਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ
ਪਰ ਮੇਰੇ ਵੱਲ ਨਹੀਂ ਵੇਖਦੀਆਂ

ਹਾਏ ਮੈਨੂੰ ਤੂੰ ਕਸ਼ਮੀਰ ‘ਚ ਪੈਂਦੀ ਧੁੱਪ ਦੇ ਵਰਗੀ ਆਂ
ਯਾ ਫਿਰ ਮਾਂ ਦੇ ਕੱਲੇ ਕੇਰੇ ਪੁੱਤ ਦੇ ਵਰਗੀ ਆਂ
ਤੈਨੂੰ ਤੱਕ ਕੇ ਦਿਲ ਨੂੰ ਇਕ ਸੁਕੂਨ ਜੇਹਾ ਮਿਲਦਾ
ਸਦੀਆਂ ਤੋਂ ਕਿਸੇ ਦੁਖੀ ਨੂੰ ਮਿਲ ਗਈ ਸੁੱਖ ਦੇ ਵਰਗੀ ਆਂ
ਕੋਈ ਮੇਰੀ ਨਿਗਾਹ ਨਾਲ ਤੱਕਦਾ ਨਹੀਂ, ਨਜ਼ਰਾਂ ਤਾਂ ਪੈਣ ਹਰ ਇੱਕ ਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ
ਪਰ ਮੇਰੇ ਵੱਲ ਨਹੀਂ ਵੇਖਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ
ਪਰ ਮੇਰੇ ਵੱਲ ਨਹੀਂ ਵੇਖਦੀਆਂ

WRITERS

SATPAL SINGH

PUBLISHERS

Lyrics © Sentric Music

Share icon and text

Share


See A Problem With Something?

Lyrics

Other