ਹਾਏ ਨਵੀਆਂ ਨੀ ਗੱਲਾਂ ਏਹੇ ਸ਼ੁਰੂ ਤੋਂ ਹੀ ਹੁੰਦੀਆਂ
ਛੱਲਿਆ ਦੀ ਜਗ੍ਹਾ ਕੁੜੇ ਲੈ ਜਾਣ ਮੁੰਦੀਆਂ
ਨੀ ਤੂੰ ਮੰਨਿਆ ਨਾ ਮੰਨੇ ਸਾਡੇ ਦੋਹਾਂ ਵਿਚ
ਤੂੰ ਤਾਂ ਉਂਗਲ ਚੋਂ ਛੱਲਾ ਮੇਰਾ ਲਾਉਂਦੀ ਨੀ ਸੀ
ਹਾਏ ਤੂੰ ਤਾਂ ਉਂਗਲ ਚੋਂ ਛੱਲਾ ਮੇਰਾ ਲਾਉਂਦੀ ਨੈ ਸੀ
ਹਾਏ ਤੇਰੇ ਲਾਏ ਲਾਰਿਆਂ ਦੀ ਗਿਣਤੀ ਰਕਾਨੇ
ਮੈਂ ਸੁਣਿਆ ਐ ਅੱਜ ਕੱਲ ਹੋਰ ਦੇ ਯਾਰਾਂ ਦੀ
ਨੀ ਅੱਖਾਂ ਨੇ ਵੀ ਅੱਖ ਕੁੜੇ ਨੀਂਦ ਕੋਲੋਂ ਫੇਰ ਲਈ
ਤੇ ਦਿਲ ਨੂੰ ਵੀ ਤੈਨੂੰ ਯਾਦ ਕਰਨੇ ਤੋਂ ਵੇਹਲ ਨੀ
ਤੇ ਦਿਲ ਨੂੰ ਵੀ ਤੈਨੂੰ ਯਾਦ ਕਰਨੇ ਤੋਂ ਵੇਹਲ ਨੀ
ਤੂੰ ਮੈਨੂੰ ਭੁੱਲੇਗੀ ਰਕਾਣੇ ਰਾਤੋਂ ਰਾਤ
ਤੈਨੂੰ ਕਿਸੇ ਨੇ ਸਿਖਾਇਆ ਲੱਗਦਾ ਐ
ਤੂੰ ਤਾਂ ਉਂਗਲ ਚੋਂ ਛੱਲਾ ਮੇਰਾ ਲਾਉਂਦੀ ਨੀ ਸੀ
ਹਾਏ ਤੂੰ ਤਾਂ ਉਂਗਲ ਚੋਂ ਛੱਲਾ ਮੇਰਾ ਲਾਉਂਦੀ ਨੀ ਸੀ
ਹਾਏ ਰਾਂਝੇ ਨੇ ਸੀ ਹੀਰ ਪਿੱਛੇ ਪਸ਼ੂ ਚਾਰੇ
ਹਾਏ ਅੰਦਰੋਂ ਰਕਾਣੇ ਮੁੰਡਾ ਟੂਟ ਗਿਆ
ਹਾਏ ਮੈਂ ਸੀ ਭੋਲਾ ਭਾਲਾ ਵੱਸ ਪੈ ਗਿਆ ਚਲਾਕਾਂ ਦੇ
ਹਾਏ ਸੋਚ ਲਏ ਸੀ ਆਪਾ ਤਾਂ ਨੀ ਨਾਮ ਵੀ ਜਵਾਕਾਂ ਦੇ
ਹਾਏ ਸੋਚ ਲਏ ਸੀ ਆਪਾ ਤਾਂ ਨੀ ਨਾਮ ਵੀ ਜਵਾਕਾਂ ਦੇ
ਜਿੱਤੀ ਬਿਠਾ ਐ ਮਰਾੜਾਂ ਵਾਲਾ ਦੁਨੀਆ
ਤੂੰ ਤਾਂ ਉਂਗਲ ਚੋਂ ਛੱਲਾ ਮੇਰਾ ਲਾਉਂਦੀ ਨੀ ਸੀ
ਹਾਏ ਤੂੰ ਤਾਂ ਉਂਗਲ ਚੋਂ ਛੱਲਾ ਮੇਰਾ ਲਾਉਂਦੀ ਨੀ ਸੀ
ਹਾਏ ਚਿੱਠੀਆਂ ਤੋਂ ਕੇਹੜਾ ਤੈਨੂੰ ਲੈ ਕੇ ਆਇਆ
ਨੀ ਹੱਥ ਫੜ ਕੀਹਦੇ ਨਾਲ ਪਾਉਣੀ ਐ
ਹਾਏ ਬੋਲੇ ਨਾ ਨੀ ਕੁਝ ਸੱਬਾ ਚੁੱਪ ਹੀ ਰਹੇ
ਵੇ ਬੁਜਿਯਾ ਜਾ ਕਿਉਂ ਆ ਬੇਬੇ ਪੁੱਛਦੀ ਰਹੇ
ਨਾਮ ਸੱਜਰੇ ਸਹੇੜੇ ਹੋਏ ਯਾਰ ਦਾ
ਨੀ ਵੀਣੀ ਤੇ ਲਿਖਾਇਆ ਲੱਗਦਾ ਐ
ਤੂੰ ਤਾਂ ਉਂਗਲ ਚੋਂ ਛੱਲਾ ਮੇਰਾ ਲਾਉਂਦੀ ਨੀ ਸੀ
ਤੂੰ ਤਾਂ ਉਂਗਲ ਚੋਂ ਛੱਲਾ ਮੇਰਾ ਲਾਉਂਦੀ ਨੀ ਸੀ