ਹਾਏ ਗ਼ਲਤੀ ਨਾਲ ਅੱਖ ਵਿੱਚ ਅੱਖ
ਜੇ ਕੋਈ ਪਾ ਲਏ ਵੇ ਓਹ ਨਈ ਬੱਚਦਾ
ਨਖਰੋ ਦੀ ਟੌਰ ਦੇਖ ਕਰੇ ਨਾ ਤਾਰੀਫ਼
ਕੋਈ ਹੋ ਨਈ ਸਕਦਾ ਵੇ ਹੋ ਨਈ ਸਕਦਾ
ਨਖਰੋ ਦੀ ਟੌਰ ਦੇਖ ਕਰੇ ਨਾ ਤਾਰੀਫ਼
ਕੋਈ ਹੋ ਨਈ ਸਕਦਾ ਵੇ ਹੋ ਨਈ ਸਕਦਾ
ਤਾਂਵੇ ਤਾਂਵੇਂ ਜੰਮੇ ਮਾਵਾਂ ਨੇ
ਹਾਏ ਹੋ ਨਈ ਸਕਦਾ ਹੋ ਨਈ ਸਕਦਾ
ਪਾਉਣਾ ਪਾਉਣੀ ਬੋਹਤ suit ਆਂ ਨੇ
ਪਾਉਣਾ ਪਾਉਣੀ ਬੋਹਤ suit ਆਂ ਨੇ
ਮੈਂ ਚੱਕਦੀ guarantee ਕੋਈ ਢੋਹ ਨਈ ਸਕਦਾ
ਨਖਰੋ ਦੀ ਟੌਰ ਦੇਖ ਕਰੇ ਨਾ ਤਾਰੀਫ਼
ਕੋਈ ਹੋ ਨਈ ਸਕਦਾ ਵੇ ਹੋ ਨਈ ਸਕਦਾ
ਨਖਰੋ ਦੀ ਟੌਰ ਦੇਖ ਕਰੇ ਨਾ ਤਾਰੀਫ਼
ਕੋਈ ਹੋ ਨਈ ਸਕਦਾ ਵੇ ਹੋ ਨਈ ਸਕਦਾ
ਨੀ ruffle ਦੀ ਬੇਹਣ ਗੁੱਤ ਮੋਢੇ ਉੱਤੇ ਨਾਰ ਦੇ
ਨੀ ਖੱਬੇ ਹੱਥ ਘੜੀ ਸੱਜੇ ਕੜਾ ਪਾਇਆ ਯਾਰ ਦੇ
ਦਈ ਜਾਂਦਾ ਰੱਬ ਤੇ ਉਡਾਈ ਜਾਂਦੇ ਆਂ
ਮੈਂ ਪੈਸੇ ਟੇਲੇ ਨਾਲ ਬੋਹਤਾਂ ਮੋਹ ਨੀ ਰੱਖਦਾ
ਹਾਏ ਹੋ ਨਈ ਸਕਦਾ ਹੋ ਨਈ ਸਕਦਾ