LyricFind Logo
LyricFind Logo
Profile image icon
Lyric cover art

Photo

Apple Music logo
Deezer logo
Spotify logo
Lyrics
ਹੋ ਕੁਝ ਸੋਚ ਸਮਝ ਕੇ ਹੀ ਪਾਈ ਉਹਨੇ ਦੂਰੀ ਹੋਵੇਗੀ
ਮੈਂ ਕੀ ਕਹਿ ਸਕਦਾ ਓਹਦੀ ਕੋਈ ਮਜਬੂਰੀ ਹੋਵੇਗੀ
ਜਿਹੜੀ ਕੱਟਦੀ ਨਹੀਂ ਸੀ ਪਲ ਮੇਰੇ ਤੋਂ ਬਿਨਾ
ਮੈਨੂੰ ਕਿਹਾ ਉਹਨੇ, ਮੈਨੂੰ ਤੇਰੀ ਲੋੜ ਨਹੀਓ ਕੋਈ
ਮੇਰੇ ਸਾਹਮਣੇ ਤਾਂ ਉਹਨੇ ਫੋਟੋ ਪਾੜ ਦਿੱਤੀ ਮੇਰੀ
ਮੇਰੇ ਜਾਣ ਪਿੱਛੋਂ ਪਤਾ ਲੱਗਾ ਜੋੜ ਜੋੜ ਰੋਈ
ਮੇਰੇ ਸਾਹਮਣੇ ਤਾਂ ਉਹਨੇ ਫੋਟੋ ਪਾੜ ਦਿੱਤੀ ਮੇਰੀ
ਮੇਰੇ ਜਾਣ ਪਿੱਛੋਂ ਪਤਾ ਲੱਗਾ ਜੋੜ ਜੋੜ ਰੋਈ

ਹਾਏ, ਉਹਨੂੰ ਵੀ ਪ੍ਰਭਾਤ ਵੇਲੇ ਮੇਰੀ ਯਾਦ ਤਾਂ ਆਉਂਦੀ ਹੋਣੀ ਆ
ਹਾਏ, ਦਿੱਤੀ ਉਹਨੂੰ ਇਸ਼ਕ ਨਿਸ਼ਾਨੀ ਬੜਾ ਸਤਾਉਂਦੀ ਹੋਣੀ ਆ
ਉਸ ਵੇਲੇ ਮੇਰੀ ਬਾਂਹਾਂ ਦਾ ਉਹਨੂੰ ਚੇਤਾ ਆਉਂਦਾ ਹੋਊਗਾ
ਜਿਸ ਵੇਲੇ ਉਹ ਮਾਹੀ ਨੂੰ ਗੱਲ ਵਕੜੀ ਪਾਉਣੀ ਹੋਣੀ ਆ
ਉਹਦੀ ਬਾਂਹਾਂ ਵਿੱਚ ਚੂੜਾ ਪਾਇਆ ਦੇਖਿਆ ਮੈਂ ਜਦੋਂ
ਉਹਨੂੰ ਬਾਹੋਂ ਫੜ ਨਾਲ ਲੈ ਜਾਣ ਹੱਕ ਨਹੀਂ ਸੀ ਕੋਈ
ਮੇਰੇ ਸਾਹਮਣੇ ਤਾਂ ਉਹਨੇ ਫੋਟੋ ਪਾੜ ਦਿੱਤੀ ਮੇਰੀ
ਮੇਰੇ ਜਾਣ ਪਿੱਛੋਂ ਪਤਾ ਲੱਗਾ ਜੋੜ ਜੋੜ ਰੋਈ
ਮੇਰੇ ਸਾਹਮਣੇ ਤਾਂ ਉਹਨੇ ਫੋਟੋ ਪਾੜ ਦਿੱਤੀ ਮੇਰੀ
ਮੇਰੇ ਜਾਣ ਪਿੱਛੋਂ ਪਤਾ ਲੱਗਾ ਜੋੜ ਜੋੜ ਰੋਈ

ਹਾਏ, ਰੱਬ ਦੀਆਂ ਲਿਖੀਆਂ ਨੂੰ ਕਹਿੰਦੀ ਸੀ ਟਾਲ ਸਕੇ ਵੇ ਕੋਈ ਨਾ
ਜੇ ਕੋਈ ਪਿਆਰ ਦਾ ਨਾਂ ਲਵੇ ਤੂੰ ਕਦੇ ਕਿਸੇ ਦਾ ਹੋਈ ਨਾ
ਹਾਏ, ਐਸ ਜਨਮ ਨਹੀਂ ਟਕਰੇ ਕਹਿੰਦੀ ਅਗਲੇ ਜਨਮ ਚ ਮੇਲ ਹੋਉ
ਕਸਮਾਂ ਪਵਾ ਗਈ ਕਮਲੀ ਕਹਿੰਦੀ ਚੇਤੇ ਕਰ ਕੇ ਰੋਈ ਨਾ
ਜਿਹਦੀ 'ਸੱਬਾ ਸੱਬਾ ਸੱਬਾ' ਮੈਨੂੰ ਆਖਦੀ ਹੁੰਦੀ ਸੀ
ਹੁਣੇ ਉਸ ਦੀ ਆਵਾਜ਼ ਵੀ ਨਸੀਬ ਨਹੀਓ ਹੋਈ
ਮੇਰੇ ਸਾਹਮਣੇ ਤਾਂ ਉਹਨੇ ਫੋਟੋ ਪਾੜ ਦਿੱਤੀ ਮੇਰੀ
ਮੇਰੇ ਜਾਣ ਪਿੱਛੋਂ ਪਤਾ ਲੱਗਾ ਜੋੜ ਜੋੜ ਰੋਈ
ਮੇਰੇ ਸਾਹਮਣੇ ਤਾਂ ਉਹਨੇ ਫੋਟੋ ਪਾੜ ਦਿੱਤੀ ਮੇਰੀ
ਮੇਰੇ ਜਾਣ ਪਿੱਛੋਂ ਪਤਾ ਲੱਗਾ ਜੋੜ ਜੋੜ ਰੋਈ

Laddi Gill

WRITERS

SABBA, LADDI GILL

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other