ਓ ਤੇਰੇ ਪਿੱਛੇ ਲੋਟ ਲੁੰਗਾ ਕਿਲਾ ਮੈਂ ਤਮੂਰ ਦਾ
ਵੇਖ ਤੈਨੂੰ ਸਿਰ ਖੂਨ ਵੱਧ ਜਾਂਦਾ ਐ ਹੂਰ ਦਾ
ਅੱਖ ਤੇਰੀ ਢੁਆ ਭੰਨੇ ਦਾਰੂ ਦੇ ਸੁ੍ਰੂਰ ਦਾ
ਵੇ ਤੇਰਿਆਂ ਬੁੱਲਾਂ ਚ ਵੀ ਸਵਾਦ ਇਕ ਖਜੂਰ ਦਾ
ਸੌ ਲੱਗੇ ਜਾਨ ਤੋਂ ਵੀ ਵੱਧ ਕੇ
ਮੈਨੂੰ ਤੂੰ ਹਾਣੇ ਲੱਗਦੀ ਐ ਪਿਆਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ
ਹਾਏ ਤੇਰੇ ਨਾ ਰਹੂੰਗੀ ਸਦਾ ਵਫਾਦਾਰ ਬਣ
ਜੰਨੇ ਖਣੇ ਨਾਲ ਕਰੂੰਗੀ ਨਾ ਮੈਂ chatting ਆਂ
ਓ ਪਰਖ ਲਈ ਭਾਵੇਂ ਮੈਂ ਵੀ ਓਹਨਾ ਚੋਂ ਨੀ
ਜਗਾਹ ਜਗਾਹ ਫਿਰਦੇ ਕਰੀ ਨੇ ਜੇਹੜੇ setting ਆਂ
ਤਾਹੀਂ ਤਾ ਤੇਰੇ ਤੇ ਮਰੀ ਚੋਬਰਾਂ ਪਤਾਸੇ ਜਿਹੇ
ਹਾਏ ਦੁਨੀਆ ਤੇ ਚੀਜ਼ ਨੀ ਕੋਈ ਬਣੀ ਤੇਰੇ ਹਾਸੇ ਜਿਹੀ
ਲੋੜ ਨਹੀਂ ਬੰਦੂਕ ਦੀ ਮੈਂ ਖੜੀ ਆਂ ਗੰਡਾਸੇ ਜਿਹੀ
ਹਾਏ ਧਰਮ ਨਾ ਤੂੰ ਤਾ ਮਾਰੇ ਠੰਢ ਚ ਮੜਾਸੇ ਜਿਹੇ
ਆਉਂ ਮੈਂ ਹੀ ਤੇਰਾ ਮਾਲੀ ਤੇਰੀ ਕਰੂੰ ਦੇਖਭਾਲ
ਤੂੰ ਐ ਫੂਲਾਂ ਦੀ ਕਿਆਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ
ਹਾਏ ਸੱਬਿਆਂ ਤੂੰ ਹਰ ਵੇਲੇ ਰਹਿਣਾ ਐ ਤਿਆਰ
ਮੇਰੀ ਕੱਲੀ ਕੱਲੀ ਰੀਝ ਨੂੰ ਪੁਗਾਉਣ ਲਈ
ਹਾਏ ਕਹੇ ਜੇ ਗੁਲਾਬਾਂ ਦਾ ਮੈਂ ਬਾਗ ਬੀਜ ਦਿਆਂ
ਤੇਰੇ ਰੋਜ਼ ਨਵਾਂ ਵਾਲਾ ਚ ਸਜਾਉਣ ਲਈ
ਵੇ ਤੇਰੇ ਨਾਲ ਦਿਨ ਸਾਰੇ ਤੀਆਂ ਵਾਂਗੂੰ ਲੰਘਦੇ ਨੇ
Tension ਆਂ ਫਿਕਰਾਂ ਮੈਂ ਵੀ ਕਿੱਲੀ ਉੱਤੇ ਟੰਗ ਦੇ ਨੇ
ਮੈਂ ਬਣਨਾ ਐ wife ਤੇਰੀ ਹੁਣ ਮੇਰੀ ਹਿੰਡ ਜੀ ਆ
ਆਉਂ ਛੇਤੀ ਹੀ ਬਣਾਉਣੀ vote ਤੇਰੀ ਮੇਰੇ ਪਿੰਡ ਦੀ ਆ
ਹੋ ਅੜਕਲਾ ਵਾਲੇ ਦੇ ਨੀ ਦਿਲ ਦੀ ਆ
ਹੁਣ ਤੇਰੇ ਹੱਥ ਮੁਖਤਿਆਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ
ਓ ਸੱਚੀ ਦੱਸੀ ਮਾਨ ਜਿਹਾ ਹੁੰਦਾ ਕੇ ਨਹੀਂ
ਨੀ ਲਾਕੇ ਗੱਭਰੂ ਨਾਲ ਯਾਰੀ ਜੱਟੀਏ