LyricFind Logo
LyricFind Logo
Profile image icon
Lyric cover art

Time

Apple Music logo
Deezer logo
Spotify logo
Lyrics
Meavin call me back

ਓ ਸਾਨੂੰ ਯਾਰਾਂ ਦੀ ਮਹਿਫਲ ਤੋਂ ਵੇਹਲ ਨਹੀਂ
ਵੇਹਲ ਨਹੀਂ
ਅੱਖਾਂ ਵਾਲੀ ਹੋਣੀ ਜੱਟੀਏ ਜੇਲ ਨਹੀਂ
ਜੇਲ ਨਹੀਂ
ਜਾ ਕੋਈ ਚਿੰਟੂ candy ਪੱਟ ਲਾ ਹਾਣ ਦੀਏ
ਹਾਣ ਦੀਏ
ਗੱਭਰੂ ਪੱਟਣਾ ਤੇਰੇ ਵੱਸ ਦਾ ਖੇਲ ਨਹੀਂ
ਖੇਲ ਨਹੀਂ
ਸਾਡੇ ਨਾਲ ਯਾਰੀ ਲਾਕੇ
ਬਹਿ ਜੇਂਗੀ ਨੀਂਦ ਗਵਾ ਕੇ
ਪਾਏਂਗੀ ਚੈਨ ਕਿੱਥੇ
ਚੈਨ ਕਿੱਥੇ

ਮੈ ਕਰਾਂ time pass ਕਿਸੇ ਨਾਲ
ਮੇਰੇ ਕੋਲੇ time ਕਿੱਥੇ (time ਕਿੱਥੇ)
ਮੈ ਕਰਾਂ time pass ਕਿਸੇ ਨਾਲ
ਮੇਰੇ ਕੋਲੇ time ਕਿੱਥੇ (time ਕਿੱਥੇ)
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ
ਹੋ ਤੇਰੀ ਹਾਏ ਸਾਡੇ ਵੱਲੋਂ bye ਨਖਰੋ
ਐਂਵੇਂ ਕਾਹਤੋਂ ਵਕਤ ਗਵਾਏ ਨਾ ਘਰੋ
ਕੀ ਪਤਾ ਕਿਹੜੇ ਵੇਲੇ ਵੱਜ ਜਾਣੇ ਵਾਜੇ
ਬਸ ਆਪਾ ਤਾ ਆਨੰਦ ਲੈਣ ਆਏ ਨਖਰੋ

ਦੇਖੋ ਲੋਕਾਂ ਦੇ ਤਮਾਸ਼ੇ ਵੇਖੋ
ਆਪਾ ਤਾ ਆਨੰਦ ਲੈਣ ਆਏ ਮਹਾਰਾਜ ਜੀ

ਏ ਤਾ ਪਾੜ ਕੇ ਸੁੱਟਦੇ ਵਰਕੇ
ਆ ਜਾਏਂਗੀ ਘੜੇ ਤੇ ਤਰਕੇ
ਪਾ ਲਏ ਵਹਿਮ ਕਿੱਥੇ
ਵਹਿਮ ਕਿੱਥੇ
ਮੈ ਕਰਾਂ time pass ਕਿਸੇ ਨਾਲ
ਮੇਰੇ ਕੋਲੇ time ਕਿੱਥੇ
ਮੈ ਕਰਾਂ time pass ਕਿਸੇ ਨਾਲ
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ

ਘੜੀ ਹਾਲ ਦੀ ਤਾ ਹੋਣੀ ਵਾਹ ਵਾਹ ਲਿਖਿਆ
ਐਨੀ ਛੇਤੀ ਅਸੀਂ ਹੋਣਾ ਨਹੀਂ ਤਬਾਹ ਲਿਖਿਆ
ਆਪੇ ਲੱਭ ਜੂਗੀ ਸਾਰੀ ਗੱਲ ਛੱਡੀ ਬੇਬੇ ਤੇ
ਸਾਡੇ ਕਰਮਾਂ ਚ ਹੋਣਾ ਜੇ ਵਿਆਹ ਲਿਖਿਆ
ਭੇਜੇ ਰੱਬ ਨੇ ਉੱਤੋਂ ਹੀ ਲਿਖ ਕੇ
ਜੱਟੀਏ ਨਜਾਰੇ ਟਿਕ ਕੇ
ਨੀ ਦਿੰਦੇ ਬਹਿਣ ਕਿੱਥੇ
ਬਹਿਣ ਕਿੱਥੇ
ਮੈ ਕਰਾਂ time pass ਕਿਸੇ ਨਾਲ
ਮੇਰੇ ਕੋਲੇ time ਕਿੱਥੇ
ਮੈ ਕਰਾਂ time pass ਕਿਸੇ ਨਾਲ
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ

ਸਾਡਾ ਸਾਰਾ ਦਿਨ ਲੰਘੇ ਰੌਲੇ ਗੌਲੇਆ ਚ ਨੀ
ਨਾ ਆਉਂਦੇ ਸੱਬੇ ਹੁਣੀ ਦਿਲਾਂ ਦਿਆਂ ਹੌਲੇਆ ਚ ਨੀ
ਖਾਕੇ ਨਗਨੀ ਨਾ ਬਹਿੰਦੇ ਕਦੇ ਸ਼ਾਂਤ ਹੋਕੇ ਨੀ
ਕਿੱਥੋਂ ਕੱਟ ਲੇਂਗੀ ਕਮਲੇ ਤੇ ਬੌਲੇਆ ਚ ਨੀ
ਓ ਜਦੋਂ ਗਰਾਰੀ ਆੜ ਜੇ
ਕੋਈ ਆਕੇ ਸਿਰ ਤੇ ਤੜ ਜੇ
ਨੀ ਹੁੰਦਾ ਰਹਿਮ ਕਿੱਥੇ
ਰਹਿਮ ਕਿੱਥੇ
ਮੈ ਕਰਾਂ time pass ਕਿਸੇ ਨਾਲ
ਮੇਰੇ ਕੋਲੇ time ਕਿੱਥੇ (ਕੋਲੇ time ਕਿੱਥੇ)
ਮੈ ਕਰਾਂ time pass ਕਿਸੇ ਨਾਲ
ਮੇਰੇ ਕੋਲੇ time ਕਿੱਥੇ (ਕੋਲੇ time ਕਿੱਥੇ)
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ
ਮੇਰੇ ਕੋਲੇ time ਕਿੱਥੇ

WRITERS

SABBA

PUBLISHERS

Lyrics © Royalty Network

Share icon and text

Share


See A Problem With Something?

Lyrics

Other