LyricFind Logo
LyricFind Logo
Profile image icon
Lyric cover art

Chann Diggeya

Apple Music logo
Deezer logo
Spotify logo
Lyrics
ਹਰ ਇਕ ਆਦਤ ਖ਼ਰਾਬ ਛੱਡ ਦਿੱਤੀ
ਚੱਡੇ ਹੁਸਨਾਂ ਦੇ ਚਕੇ ਤੇ ਸ਼ਰਾਬ ਛੱਡਤੀ
ਮੇਰੀ ਉਮਰਾਂ ਦੀ ਬੁੱਝ ਗਈ ਆ ਪਿਆਸ
ਸੋਹਣੀਏ ਨੀਂ ਤੈਨੂੰ ਗੱਲ ਨਾਲ ਲਾ ਕੇ
ਉਹ ਇੰਜ ਲੱਗੇ ਜਿਵੇੰ ਅੰਬਰਾਂ ਦਾ ਚਨ
ਡਿਗਿਆ ਨੀਂ ਮੇਰੀ ਬੁਕਲ ਚ ਆ ਕੇ
ਮੈਨੂੰ ਲੱਗੇ ਜਿਵੇੰ ਅੰਬਰਾਂ ਦਾ ਚਨ
ਡਿਗਿਆ ਨੀਂ ਮੇਰੀ ਬੁਕਲ ਚ ਆ ਕੇ
ਕਾਦਾ ਪਾ ਲਿਆ ਅੱਖਾਂ ਦੇ ਵਿਚ ਸੂਰਮਾ
ਨੀਂ ਕਾਤਿਲ ਆਦਵਾਂ ਹੋ ਗਈਆਂ
ਤੇਰੇ ਜ਼ੁਲਫ਼ਾਂ ਦੇ ਬਾਦਲਾਂ ਨੂੰ ਛੂ ਲਿਆ
ਨੀਂ ਸੰਦਲੀ ਹਵਾਵਾਂ ਹੋ ਗਈਆਂ
ਕਾਦਾ ਪਾ ਲਿਆ ਅੱਖਾਂ ਦੇ ਵਿਚ ਸੂਰਮਾ
ਨੀਂ ਕਾਤਿਲ ਆਦਵਾਂ ਹੋ ਗਈਆਂ
ਤੇਰੇ ਜ਼ੁਲਫ਼ਾਂ ਦੇ ਬਾਦਲਾਂ ਨੂੰ ਛੂ ਲਿਆ
ਨੀਂ ਸੰਦਲੀ ਹਵਾਵਾਂ ਹੋ ਗਈਆਂ
ਸਾਬੀ ਓਹਨਾ ਚ ਨੀਂ ਆਉਂਦਾ ਬਿੱਲੋ ਰਾਣੀਏ
ਜੋ ਤੁੱਰ ਜਾਂਦੇ ਦਿਲ ਪਰਚਾ ਕੇ
ਉਹ ਇੰਜ ਲੱਗੇ ਜਿਵੇੰ ਅੰਬਰਾਂ ਦਾ ਚਨ
ਡਿਗਿਆ ਨੀਂ ਮੇਰੀ ਬੁਕਲ ਚ ਆ ਕੇ
ਮੈਨੂੰ ਲੱਗੇ ਜਿਵੇੰ ਅੰਬਰਾਂ ਦਾ ਚਨ
ਡਿਗਿਆ ਨੀਂ ਮੇਰੀ ਬੁਕਲ ਚ ਆ ਕੇ

ਤੇਰਾ ਚੜ ਦੇ ਦੀ ਲਾਲੀ ਜੇਹਾ ਮੁਖ ਆ
ਤੂੰ ਸਰਗੀ ਦੇ ਰੰਗ ਵਰਗੀ
ਤੇਰੇ ਚਿਹਰੇ ਉੱਤੇ ਸੋਹਣੀਏ ਮਸੂਮੀਅਤ
ਬੱਚਿਆਂ ਦੀ ਸੰਗ ਵਰਗੀ
ਤੇਰਾ ਚੜ ਦੇ ਦੀ ਲਾਲੀ ਜੇਹਾ ਮੁਖ ਆ
ਤੂੰ ਸਰਗੀ ਦੇ ਰੰਗ ਵਰਗੀ
ਤੇਰੇ ਚਿਹਰੇ ਉੱਤੇ ਸੋਹਣੀਏ ਪਕੀਜ਼ਗੀ
ਬੱਚਿਆਂ ਦੀ ਸੰਗ ਵਰਗੀ
ਲਾ ਲਾ ਗੋਰਿਆਂ ਹੱਥਾਂ ਦੇ ਉੱਤੇ ਮਹਿੰਦੀਆਂ
ਨੀਂ ਗੱਬਰੂ ਦਾ ਨਾ ਲਿਖਵਾ ਕੇ
ਉਹ ਇੰਜ ਲੱਗੇ ਜਿਵੇੰ ਅੰਬਰਾਂ ਦਾ ਚੰਨ
ਡਿਗਿਆ ਨੀਂ ਮੇਰੀ ਬੁਕਲ ਚ ਆ ਕੇ
ਮੈਨੂੰ ਲੱਗੇ ਜਿਵੇੰ ਅੰਬਰਾਂ ਦਾ ਚੰਨ
ਡਿਗਿਆ ਨੀਂ ਮੇਰੀ ਬੁਕਲ ਚ ਆ ਕੇ
ਸੋਚੀ ਨਾ ਮੁਹੱਬਤਾਂ ਦੀ ਬਾਤ ਬੀਤ ਜੋ
ਕੇ ਜਦੋਂ ਏਹੇ ਸਾਰੀ ਕਾਇਨਾਤ ਬੀਤ ਜੋ
ਉਹਦੋਂ ਵੀ ਮੁਹੱਬਤ ਆਬਾਦ ਰਹੋ ਗੀ
ਜਦੋਂ ਤੇਰਾ ਇਹਦੇ ਸ਼ਾਬਾਬ ਬੀਤ ਜੋ
ਮੈਨੂੰ ਲੱਗੇ ਜਿਵੇੰ ਰੱਬ ਨੇ ਆ ਭੇਜਿਆ
ਨੀਂ ਤੈਨੂੰ ਬੱਸ ਮੇਰੇ ਲਈ ਬਨਾ ਕੇ

WRITERS

Sabi Bhinder

PUBLISHERS

Lyrics © Universal Music Publishing Group, Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other

From This Artist