LyricFind Logo
LyricFind Logo
Profile image icon
Lyric cover art

Bewafa Nikleya Tu

Apple Music logo
Deezer logo
Spotify logo
Lyrics
ਤੈਨੂ ਆਪਣਾ ਮੰਨ ਕੇ ਆਪਣੇ ਭੁਲਾਏ ਸੀ
ਅਜ ਨਜ਼ਰ ਆਯੀ ਮੈਨੂ ਜੋ ਚਿਹਰੇ ਤੂੰ ਛੁਪਾਏ ਸੀ
ਤੈਨੂ ਆਪਣਾ ਮੰਨ ਕੇ ਆਪਣੇ ਭੁਲਾਏ ਸੀ
ਅਜ ਨਜ਼ਰ ਆਯੀ ਮੈਨੂ ਜੋ ਚਿਹਰੇ ਤੂੰ ਛੁਪਾਏ ਸੀ
ਤੂਹੀ ਮੰਗ੍ਦਾ ਸੀ ਮੇਤੋ
ਤੂਹੀ ਮੰਗ੍ਦਾ ਸੀ ਮੇਤੋ
ਹਾਏ ਤੋੜਿਯਾ ਵੇ ਤੂਹੀ ਦਿਲ ਨੂ
ਤੈਨੂ ਕਿ ਸਮਝਿਯਾ ਮੈਂ
ਤੇ ਕਿ ਨਿਕਲਿਯਾ ਤੂ
ਤੈਨੂ ਵਫਾ ਸਮਝਿਯਾ ਮੈਂ
ਬੇਵਫਾ ਨਿਕਲਿਯਾ ਤੂ
ਤੈਨੂ ਕਿ ਸਮਝਿਯਾ ਮੈਂ
ਤੇ ਕਿ ਨਿਕਲਿਯਾ ਤੂ
ਤੈਨੂ ਵਫਾ ਸਮਝਿਯਾ ਮੈਂ
ਬੇਵਫਾ ਨਿਕਲਿਯਾ ਤੂ

ਕੁਝ ਪਲ ਦੁਨਿਯਾ ਤੋਂ ਚੋਰੀ
ਮੈ ਤੇਰੀ ਨਾਲ ਸੀ ਗੁਜ਼ਾਰੇ
ਮੇਰੀ ਰੂਹ ਜ਼ਖਮੀ ਨੂ ਸ਼ਾਨੀ
ਦੇ ਇੱਜ਼ਤ ਦੁਬਾਰੇ
ਕੁਝ ਪਲ ਦੁਨਿਯਾ ਤੋਂ ਚੋਰੀ
ਮੈ ਤੇਰੀ ਨਾਲ ਸੀ ਗੁਜ਼ਾਰੇ
ਮੇਰੀ ਰੂਹ ਜ਼ਖਮੀ ਨੂ ਸ਼ਾਨੀ
ਦੇ ਇੱਜ਼ਤ ਦੁਬਾਰੇ
ਜਿਸ੍ਮਾ ਨਾਲ ਖੇਡਨਾ ਚੰਗਾ ਨੀ
ਜਿਸ੍ਮਾ ਨਾਲ ਖੇਡਨਾ ਚੰਗਾ ਨੀ
ਕੈਸਾ ਯੇ ਤੇਰਾ ਜਾਨੂਨ
ਤੈਨੂ ਕਿ ਸਮਝਿਯਾ ਮੈਂ
ਤੇ ਕਿ ਨਿਕਲਿਯਾ ਤੂ
ਤੈਨੂ ਵਫਾ ਸਮਝਿਯਾ ਮੈਂ
ਬੇਵਫਾ ਨਿਕਲਿਯਾ ਤੂ

ਖਾ ਠੋਕਰਾ ਤੇਰੇ ਤੋ
ਅੱਜ ਆਕਲ ਮੈਨੂ ਆਯੀ
ਕਰੇ ਪ੍ਯਾਰ ਤੇਰੇ ਨਾਲ ਲਗਤਾ
ਮੇਰੀ ਮੈ ਹੀ ਕਬਰ ਸਜਾਈ
ਖਾ ਠੋਕਰਾ ਤੇਰੇ ਤੋ
ਅੱਜ ਆਕਲ ਮੈਨੂ ਆਯੀ
ਕਰੇ ਪ੍ਯਾਰ ਤੇਰੇ ਨਾਲ ਲਗਤਾ
ਮੇਰੀ ਮੈ ਹੀ ਕਬਰ ਸਜਾਈ
ਮੇਰਾ ਜਿਸ੍ਮ ਜਲਾ ਦੇ ਭਾਵੇ
ਮੇਰਾ ਜਿਸ੍ਮ ਜਲਾ ਦੇ ਭਾਵੇ
ਤੂ ਕੱਡਦੇ ਜਿਸ੍ਮ ਚ ਰੂਹ
ਤੈਨੂ ਕਿ ਸਮਝਿਯਾ ਮੈਂ
ਤੇ ਕਿ ਨਿਕਲਿਯਾ ਤੂ
ਤੈਨੂ ਵਫਾ ਸਮਝਿਯਾ ਮੈਂ
ਬੇਵਫਾ ਨਿਕਲਿਯਾ ਤੂ

ਤੈਨੂ ਕਿ ਸਮਝਿਯਾ ਮੈਂ
ਤੇ ਕਿ ਨਿਕਲਿਯਾ ਤੂ
ਤੈਨੂ ਵਫਾ ਸਮਝਿਯਾ ਮੈਂ
ਬੇਵਫਾ ਨਿਕਲਿਯਾ ਤੂ

WRITERS

Shaani

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other