LyricFind Logo
LyricFind Logo
Profile image icon
Lyric cover art

Dissaffection

Apple Music logo
Deezer logo
Spotify logo
Lyrics
ਅਸੀਂ ਖੁਸ਼ ਤਾਂ ਦਿਸਦੇ ਆ
ਪਰ ਹੈਗੇ ਨਹੀਂ
ਜਿੱਦਣ ਦੇ ਅਸੀਂ ਹੋ ਗਏ
ਲਹਿੰਦੇ ਜੀ
ਅਸੀਂ ਖੁਸ਼ ਤਾਂ ਦਿਸਦੇ ਆ
ਪਰ ਹੈਗੇ ਨਹੀਂ
ਜਿੱਦਣ ਦੇ ਅਸੀਂ ਹੋ ਗਏ
ਲਹਿੰਦੇ ਜੀ

ਨਾ ਕਸੂਰ ਸੀ ਮੇਰਾ
ਨਾ ਕਸੂਰ ਸੀ ਓਹਦਾ
ਬੱਸ ਪਿਆਰ ਨਾਲੋਂ ਵੱਧ ਸਾਡੇ ਵਿੱਚ ਸ਼ੱਕ ਹੋ ਗਿਆ ਸੀ ਬਹੁਤਾ
ਸ਼ੱਕ ਹੋ ਗਿਆ ਸੀ ਬਹੁਤਾ
ਸਾਡੇ ਦੋਨਾਂ ਦੀਆਂ ਫੋਟੋਆਂ ਨੂੰ
ਅੱਗ ਲਾਉਣ ਲੱਗੇ ਬੜਾ ਔਖਾ ਹੋਇਆ ਮੈਂ
ਓਹਨੂੰ ਲੱਗੇ ਹੱਸਦਾ ਫਿਰਾਂ
ਪਰ ਜਾਂਦੀ ਨੀ ਕਿੰਨਾ ਜ਼ਿਆਦਾ ਰੋਇਆ ਮੈਂ
ਦਿਲ ਲਾਉਣੇ ਪਏ ਆ ਮਹਿੰਗੇ ਜੀ
ਅਸੀਂ ਖੁਸ਼ ਤਾਂ ਦਿਸਦੇ ਆ
ਪਰ ਹੈਗੇ ਨਹੀਂ
ਜਿੱਦਣ ਦੇ ਅਸੀਂ ਹੋ ਗਏ
ਲਹਿੰਦੇ ਜੀ
ਅਸੀਂ ਖੁਸ਼ ਤਾਂ ਦਿਸਦੇ ਆ
ਪਰ ਹੈਗੇ ਨਹੀਂ
ਜਿੱਦਣ ਦੇ ਅਸੀਂ ਹੋ ਗਏ
ਲਹਿੰਦੇ ਜੀ

ਝੂਠੇ ਜਮਾਨੇ 'ਚ
ਕਰ ਬੈਠੇ ਸੱਚਾ ਪਿਆਰ ਜੀ
ਅੱਜ ਕੱਲ੍ਹ ਤਾਂ ਪਿਆਰ ਦੇ ਨਾਂ 'ਤੇ
ਲੋਕੀ ਕਰਦੇ ਨੇ ਵਪਾਰ ਜੀ
ਕੋਇਨਾ ਹੋਕੇ ਰਹਿੰਦਾ ਇਥੇ ਇਕ ਜਣੇ ਦਾ ਯਾਰ ਜੀ
ਖਾਸਾ ਚੋ ਹੀ ਹੁੰਦੇ ਆ ਜੋ ਦਿੰਦੇ ਆਕੇ ਜਾਂ ਜੀ
ਸਾਨੂੰ ਵੀ ਸਾਡੇ ਆਪਣੇ ਹੀ ਲੁੱਟ ਲਏ ਗਏ ਜੀ
ਅਸੀਂ ਖੁਸ਼ ਤਾਂ ਦਿਸਦੇ ਆ
ਪਰ ਹੈਗੇ ਨਹੀਂ
ਜਿੱਦਣ ਦੇ ਅਸੀਂ ਹੋ ਗਏ
ਲਹਿੰਦੇ ਜੀ

WRITERS

simran singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

From This Artist