LyricFind Logo
LyricFind Logo
Profile image icon
Lyric cover art

Reunion

Apple Music logo
Deezer logo
Spotify logo
Lyrics
ਓ ਕਰ ਦੇ ਕੋਈ ਰੱਬਾ ਵੇ ਤੂੰ ਸਾਡੇ ਉੱਤੇ ਮੇਹਰ ਵੇ
ਮਿਲਾ ਦੇ ਸਾਨੂੰ ਫੇਰ ਵੇ
ਮਿਲਾ ਦੇ ਸਾਨੂੰ ਫੇਰ ਵੇ
ਬਿਨਾ ਗੱਲੋਂ ਕਾਹਤੋਂ ਐੱਨੀ
ਲਾਈ ਜਾਣਾ ਦੇਰ ਵੇ
ਮਿਲਾ ਦੇ ਸਾਨੂੰ ਫੇਰ ਵੇ
ਮਿਲਾ ਦੇ ਸਾਨੂੰ ਫੇਰ ਵੇ
ਅੱਖੀਆਂ 'ਚ ਸੁਪਨੇ ਓਹਦੇ
ਨਾਲ ਹੰਝੂ ਖਾਰੇ ਰਹਿ ਗਏ
ਅਸੀਂ ਚੰਗੇ ਭਲੇ ਸੀਗੇ
ਹੋਕੇ ਹੁਣ ਵਿਚਾਰੇ ਰਹਿ ਗਏ
ਚਾਹ ਦਿਲ ਵਿੱਚ ਸੀ ਜੋ
ਇੱਕ ਪਾਸੇ ਧਰੇ ਸਾਰੇ ਰਹਿ ਗਏ
ਅਸੀਂ ਚੰਗੇ ਭਲੇ ਸੀਗੇ
ਹੋਕੇ ਹੁਣ ਵਿਚਾਰੇ ਰਹਿ ਗਏ
ਧੱਕਾ ਦੇ ਜੋ ਪਿੱਛੋਂ ਸਾਨੂੰ
ਖੂਹ 'ਚ ਗਿਆ ਗੇੜ ਆ
ਮਿਲਾ ਦੇ ਸਾਨੂੰ ਫੇਰ ਵੇ
ਮਿਲਾ ਦੇ ਸਾਨੂੰ ਫੇਰ ਵੇ
ਬਿਨਾ ਗੱਲੋਂ ਕਾਹਤੋਂ ਐੱਨੀ
ਲਾਈ ਜਾਣਾ ਦੇਰ ਵੇ
ਮਿਲਾ ਦੇ ਸਾਨੂੰ ਫੇਰ ਵੇ
ਮਿਲਾ ਦੇ ਸਾਨੂੰ ਫੇਰ ਵੇ

ਖਾ ਗਈਆਂ ਨੇ ਯਾਦਾਂ ਨਾਲੇ
ਖਾ ਗਈਆਂ ਨੇ ਦੂਰੀਆਂ
ਪਿਆਰ ਸਾਡਾ ਘੇਰ ਲਿਆ ਆਂ ਮਜਬੂਰੀਆਂ
ਰੁੱਲ ਗਏ ਮਿੱਟੀ ਵਿੱਚ ਕਰ ਓਹਦੀਆਂ ਹਜ਼ੂਰੀਆਂ
ਦੱਸ ਚੰਨਾ ਦੱਸ ਚੰਨਾ ਕਾਹਦੀਆਂ ਮਗਰੂਰੀਆਂ
ਵੱਖ ਹੋਈਆਂ ਰਾਤਾਂ ਨਾਲੇ
ਵੱਖ ਹੋਇਆ ਸਵੇਰ ਵੇ
ਮਿਲਾ ਦੇ ਸਾਨੂੰ ਫੇਰ ਵੇ
ਮਿਲਾ ਦੇ ਸਾਨੂੰ ਫੇਰ ਵੇ
ਬਿਨਾ ਗੱਲੋਂ ਕਾਹਤੋਂ ਐੱਨੀ
ਲਾਈ ਜਾਣਾ ਦੇਰ ਵੇ
ਮਿਲਾ ਦੇ ਸਾਨੂੰ ਫੇਰ ਵੇ
ਮਿਲਾ ਦੇ ਸਾਨੂੰ ਫੇਰ ਵੇ
ਓ ਕਰ ਦੇ ਕੋਈ ਰੱਬਾ ਵੇ ਤੂੰ
ਸਾਡੇ ਉੱਤੇ ਮੇਹਰ ਵੇ
ਮਿਲਾ ਦੇ ਸਾਨੂੰ ਫੇਰ ਵੇ
ਮਿਲਾ ਦੇ ਸਾਨੂੰ ਫੇਰ ਵੇ

WRITERS

simran singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

From This Artist