ਕੱਲਿਆਂ ਗੁਜ਼ਾਰੀਆਂ ਸਾਰੀਆਂ ਰਾਤਾਂ
ਮਿੱਠੀਆਂ ਨੀ ਲਗਦੀਆਂ ਜੱਗ ਦੀਆਂ ਬਾਤਾਂ
ਕੱਲਿਆਂ ਗੁਜ਼ਾਰੀਆਂ ਸਾਰੀਆਂ ਰਾਤਾਂ
ਆਜਾ ਹੁਣ ਛੱਡ ਦੇ ਬੇਪਰਵਾਹੀਆਂ
ਕੱਲਿਆਂ ਗੁਜ਼ਾਰੀਆਂ ਸਾਰੀਆਂ ਰਾਤਾਂ
ਯਾਦ ਕਰ ਤੈਨੂੰ ਅੰਗ ਅੰਗ ਮੇਰਾ ਰੋਇਆ ਏ
ਆਜਾ ਹੁਣ ਛੱਡ ਦੇ ਲਾਪਰਵਾਹੀਆਂ
ਕੱਲਿਆਂ ਗੁਜ਼ਾਰੀਆਂ ਸਾਰੀਆਂ ਰਾਤਾਂ
ਮਿੱਠੀਆਂ ਨੀ ਲਗਦੀਆਂ ਜੱਗ ਦੀਆਂ ਬਾਤਾਂ
ਹੁਣ ਤਾਂ ਦਿਸਣਾ ਨੀ ਵੇਹੜੇ ਕੋਈ ਹੋਰ