LyricFind Logo
LyricFind Logo
Profile image icon
Lyric cover art

Fly

Apple Music logo
Deezer logo
Spotify logo
Lyrics
Yeah ਹੋ
Saheb on the mic boy

2022 it's time to switch up
Turban ਆਲਾ boy he never gives up
Cup ਵਿੱਚ lean ਨਹੀਂ cup ਵਿੱਚ ਚਾਅ
Desi ਆ ਦਿਲ ਤੋਂ ਵਿਦੇਸ਼ੀ ਹੈ ਸਬਾ
Fly fly ਮੁੰਡਾ ਸੁਪਾ fly
Sick ਮੇਰਾ vibe ਤੇ ਅੱਤ ਮੇਰਾ style
Flow ਮੇਰਾ hot which you can't deny
Before I die i am a touch the sky
Fly fly ਮੁੰਡਾ ਸੁਪਾ fly
Sick ਮੇਰਾ vibe ਤੇ ਅੱਤ ਮੇਰਾ style
Flow ਮੇਰਾ hot which you can't deny
Before I die i am a touch the sky
ਅੰਦਾਜ਼ ਮੇਰਾ ਕੜਕ ਜਾ ਜ਼ਰਾ ਵੀ ਨਹੀਂ ਸ਼ਰਮ ਦਾ
ਬਾਗੀ ਹੈ ਖੂਨ ਤਾਹੀਓਂ ਮਜ਼ਾ ਆਵੇ ਲੜਨ ਦਾ
ਦਿੰਦਾ ਨਹੀਂ ਬਚਨ 16 ਆਨੇ ਸੱਚ ਬੋਲਦਾ
Upbringing ਅਜਿਹੀ ਇਸਦੇ ਵਿੱਚ ਮੇਰਾ ਦੋਸ਼
ਨਾ ਕਰਾਂ ਕੋਈ ਨਸ਼ਾ ਅੰਦਰੋਂ ਨਹੀਂ ਮੈਂ ਖੋਖਲਾ
ਤੇਰੇ ਡੌਲਿਆਂ ਚ ਜਾਨ ਪਰ ਤੂੰ ਨਰਮ ਜਿਵੇਂ ਢੋਕਲਾ
ਜਿਹੜੇ ਕਹਿੰਦੇ ਸਾਹਿਬ ਦੀ ਆਵਾਜ਼ ਵਿੱਚ ਜੋਸ਼ ਨਾ
ਸਿੱਧਾ ਕੱਢਾਂ ਮੂੰਹ ਤੇ ਗਾਲ ਤੇਰੀ ਮਾਂ ਦਾ
Hick ਵਿੱਚ ਜ਼ੋਰ ਲਿਖਾਈ ਵਿੱਚ ਜੋਸ਼
ਆਬਰਾ ਕਾ ਡਾਬਰਾ rap ਦਾ voldemort
ਅੱਖਾਂ ਹੋਈ ਮੇਰੀ ਲਾਲ ਜਿਵੇਂ ਚਿੱਟਾ overdose
ਸਹੇਲੀਆਂ ਸੀ ਬਹੁਤ ਪਰ ਕਦੇ ਕੀਤਾ ਨਹੀਂ propose
ਘਰ ਤੋਂ ਕੱਢੀ ਹੋਈ ਸ਼ਰਾਬ ਵਾਂਗੂ fresh
ਕੁੜੀਆਂ ਕਰੇ ਮੈਨੂੰ call ਜਦੋ ਰਹਿੰਦੀ in distress
ਮੈਂ ਮਨ ਦੀ ਗੱਲ ਕਰਦਾ ਨਾ answer ਕਰਾਂ press
ਮੇਰੀ ਚੜ੍ਹਾਈ ਵੇਖ ਕੇ ਪੜੋਸੀ ਲੈ ਗਏ stress
ਜੰਮਿਆ ਮੈਂ king ਯਾਰਾ ਗਲੇ ਵਿੱਚ bling ਯਾਰਾ
ਨਾ ਪਿੱਛੇ singh it's nothin but singh thing
Sarcastic like bing ਮੇਰੇ ਚਿਹਰੇ ਤੇ grim
ਪੰਜਾਬ ਮੇਰਾ ਪਿੰਡ ਅਸੀਂ ਕਰਦੇ ਧਤਿੰਗ (yeah)
Fly fly ਮੁੰਡਾ ਸੁਪਾ fly
Sick ਮੇਰਾ vibe ਤੇ ਅੱਤ ਮੇਰਾ style
Flow ਮੇਰਾ hot which you can't deny
Before I die i am a touch the sky
Fly fly ਮੁੰਡਾ ਸੁਪਾ fly
Sick ਮੇਰਾ vibe ਤੇ ਅੱਤ ਮੇਰਾ style
Flow ਮੇਰਾ hot which you can't deny
Before I die i am a touch the sky
ਮੁੰਡਾ ਮੈਂ fly like Jordan
Swagged up with big beard and a turban
Beat ਤੇ flow ਮੇਰਾ crisp like bourbon
ਇਹ ਪਾਪੀ rap ਸੜਕਾਂ ਦਾ jim gordon ਹਾਂ
ਹੱਥ ਵਿੱਚ ਕਲਮ ਫੜਾ ਜਿਵੇਂ ਫੜਾਂ ਬੰਦੂਕ
Music ਦਾ ਦੀਵਾਨਾ hip hop ਮੇਰੀ ਮਸ਼ੂਕ
ਮੈਂ spit ਕਰਾ ਅੱਗ ਤੂੰ spit ਕਰੇ ਥੁੱਕ
ਅੰਬੂਜਾ cement ਵਾਂਗ ਇਰਾਦੇ ਨੇ ਮਜ਼ਬੂਤ
ਕੁੜੀ ਕਹਿੰਦੀ ਮੈਂ ਯਾ music ਮੈਂ ਕਿਹਾ ਦਫ਼ਾ ਹੋ
ਕੱਲਾ ਆਇਆ ਇਸ ਜੱਗ ਤੇ ਮੈਨੂੰ ਕਿਸੇ ਦੀ ਨਹੀਂ ਲੋੜ
Alpha mindset ਮੇਰਾ ਰਹਿੰਦਾ focused on my goals (yeah)
Crypto ਦੇ ਵਾਂਗ ਮੇਰਾ buzz ਕਰੇ grow
ਬਚਪਨ ਤੋਂ ਮੈਂ ਬੱਸ ਪਵਾੜੇ ਹੀ ਪਵਾਏ
ਕੁੱਟ ਮਾਰ ਬਹੁਤ ਕੀਤੀ ਨਾਲੇ ਛਿੱਤਰ ਵੀ ਖਾਏ
ਫੇਰ microphone ਤੇ ਆਕੇ ਆਪਣੀ ਜ਼ਿੰਦਗੀ ਸੁਣਾਏ
ਫਰਕ ਨਹੀਂ ਪੈਂਦਾ ਜੇ ਪਸੰਦ ਆਏ ਯਾ ਨਾ ਆਏ
Fly fly ਮੁੰਡਾ ਸੁਪਾ fly
Sick ਮੇਰਾ vibe ਤੇ ਅੱਤ ਮੇਰਾ style
Flow ਮੇਰਾ hot which you can't deny
Before I die i am a touch the sky
Fly fly ਮੁੰਡਾ ਸੁਪਾ fly
Sick ਮੇਰਾ vibe ਤੇ ਅੱਤ ਮੇਰਾ style
Flow ਮੇਰਾ hot which you can't deny
Before I die i am a touch the sky
ਸੁਪਾ fly
Yeah ਅੱਤ ਮੇਰਾ style
Can't deny
I am a touch the sky

WRITERS

Saheb Jandor

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other