ਜ਼ਬਰਦਸਤ ਮੁੰਡਾ ਮੈਂ ਤੇ ਸਿੰਘ ਮੇਰਾ ਨਾਮ
ਸਿੱਕ ਮੇਰਾ ਫਲੋ ਇਹਨਾਂ ਸਿੱਕ ਵਰਡ ਪਲੇ
ਹੋਗਿਆ ਚਲਾ ਮਾਈ ਮਾਈਂਡ'ਸ ਇਨਸੇਨ
ਆਈ'ਐਮ ਕਮਿੰਗ ਇਨ ਹੋਟ ਮੇਰਾ ਹਰ ਵਰਸ ਫਲੇਮ
ਟੌਕਸਿਕ ਮਾਈਂਡ ਕਰੇ ਓਬਨੌਕਸਿਅਸ ਕਾਂਡ
ਮੇਰਾ ਮਾਈਂਡ ਤੇਜ਼ ਚੱਲੇ ਨਹੀਂ ਲੈਂਦਾ ਵਿਸ਼ਰਾਮ
ਕਰਦਾ ਨੀ ਗੱਲਾਂ ਮੈਂ ਕਰਦਾ ਫ਼ਰਮਾਨ
ਇਫ ਯੂ ਡੋਂਟ ਲਾਈਕ ਇੱਟ ਦੈਨ ਗੋ ਤੋਂ ਪਾਕਿਸਤਾਨ
ਮੋਦੀ ਵਾਂਗ ਨਾ ਮੈਂ ਕਾਰਾ ਬਕਚੋਦੀ
ਬੋਲਾਂ ਮੈਂ ਸੱਚ ਤਾਹੀਓ ਗੱਲਾਂ ਕੌੜੀ
ਅੱਜ ਕੱਲ੍ਹ ਦੇ ਰੈਪਰਸ ਦਾ ਹੈ ਫਲੋ ਨੀ
ਸੱਬ ਕਲਾਉਟ ਚੇਸ ਕਰੇ ਉਰੇ ਸੱਚੇ ਕੋਈ ਨੀ
ਇਹ ਦੋ ਦਿਨ ਦੇ ਫੇਮ ਲਈ ਹੋਗਏ ਸਦਾਈ
ਕਲਾ ਤੇ ਕੱਟ ਮਿਊਜ਼ਿਕ ਵੀਡੀਓ ਵਿੱਚ ਬੜਾਈ
ਮਾਈਕ ਤੇ ਕੱਟ ਇੰਸਟਾ ਤੇ ਲੜਾਈ
ਇਹਨਾਂ ਦੀ ਗੱਲਾਂ ਮੈਨੂੰ ਸਮਝ ਨਾ ਆਈ
ਕਸੀ ਮੈਂ ਕਮਰ ਇਹਨਾਂ ਹੋਇਆ ਮੈਂ ਤੰਗ
ਬੂਥ ਵਿੱਚ ਵਿਖਾਉਂਦਾ ਮੈਂ ਆਪਣੇ ਰੰਗ
ਰਹਿੰਦਾ ਮੈਂ ਸਟੂਡੀਓ ਵਿਚ ਹੋਕੇ ਮਲੰਗ
ਰੱਬ ਨੇ ਜੋ ਦਿੱਤਾ ਓਨਾ ਹੀ ਬਹੁਤ
ਲਾਈਫ ਮੇਰੀ ਸੈਟ ਕਰਦਾ ਮੈਂ ਮੌਜ
ਮੰਡੀਰ ਮੇਰੀ ਲਿਟ ਹੁੱਡ ਵਿੱਚ ਖੌਫ਼
ਲੈਥਲ ਆ ਬਾਰਸ ਜੇਡੇ ਦਿੰਦੇ ਹੈਡ ਸ਼ੌਟ
ਗੱਲਾਂ ਮੇਰੀ ਨੂੰ ਜ਼ਰਾ ਕਰਨਾ ਇਹ ਗੌਰ
ਅੱਗੇ ਮਿਊਜ਼ਿਕ ਰਿਲੀਜ਼ ਮੈਨੂੰ ਕਰਨਾ ਹੈ ਬਹੁਤ
ਕੁੱਛ ਕਰਕੇ ਵਖਾਉਣਾ ਬੋਹਤ ਕਰਲੀ ਮੈਂ ਮੌਜ
ਬੱਸ ਆਗੀ ਬਧੀ ਜਾਣਾ ਨਹੀਂ ਹੋਣਾ ਹੈ ਸਟਾਪ
ਮਾਰਕ ਕਰਨਾ ਆਪਣਾ ਸਟੈਂਪ ਇਸ ਸੀਨ ਤੇ
ਵੇਖੂੰਗਾ ਤੂੰ ਮੈਨੂੰ ਟੀਵੀ ਦੀ ਸਕਰੀਨ ਤੇ
ਸਿਰ ਤੇ ਦਸਤਾਰ ਪਾਏ ਨਾਈਕੀ'ਸ ਓਨ ਮਾਈ ਫ਼ੀਟ ਵੇ
ਪੋਹ ਦੇ ਮਹੀਨੇ ਵਿੱਚ ਲੇਕੇ ਆਇਆ ਮੈਂ ਹੀਟ ਵੇਵਜ਼