LyricFind Logo
LyricFind Logo
Profile image icon
Lyric cover art

Talk The Talk Walk The Walk

Apple Music logo
Deezer logo
Spotify logo
Lyrics
Yeah
Yeah
ਵ੍ਹੋਊ
Old school
ਸਾਹਿਬ ਓਨ ਦਾ ਮਾਈਕ ਬੌਏ
ਸੁਣਲਾ ਛੋਟੂ
Let's go
ਗੱਲਾਂ ਇਹਨੀ ਵੀ ਨੀ ਉੱਚੀਆਂ ਜੇਹੜੀ ਕਰਨ ਫਲਾਈ
ਹਰ ਬਾਰ ਕਰੀ ਦੀ ਆ ਮੂੰਹ ਤੇ ਆਜਾ ਕਰਲਾ ਟਰਾਈ
ਮਚਾਤੀ ਮੈਂ ਤਬਾਹੀ ਬੰਬ ਬੀਟ ਤੇ ਕਰਦਾ ਰਾਇਮ
ਇਹ ਬਕਚੋਦੀ ਰੈਪਰਾਂ ਨੂੰ ਮੈਂ ਦੱਸਾਂ ਸਿੱਧਾ ਟਾਈਮ
ਮੈਂ ਲੇਕੇ ਆਇਆ ਫਰੈਸ਼ ਬਾਰਸ ਲੇਕੇ ਆਇਆ ਸਿੱਕ ਫਲੋ
ਲੇਕੇ ਆਇਆ ਮੈਂ ਅੰਦਾਜ਼ ਪੰਜਾਬੀ ਰੈਪ ਦਾ ਫਿਆਸਕੋ
ਸਿਲੇਬਲਜ਼ ਇਹੋ ਜਿਹਾ ਤੂੰ ਤੂੰ ਕਦੇ ਵੀ ਨੀ ਨਈ
ਬੱਸ ਤੂੰ ਗੱਲਾਂ ਕਰਨ ਜਾਣਦਾ ਕੰਮ ਕਰਦਾ ਨੀ ਸਹੀ
ਹੁਣ ਸਾਨੂੰ ਵੇਖ ਕਿ ਤੈਨੂੰ ਹੁੰਦੀ ਕਯੂ ਜਲਨ
ਕਾਰਾ ਮੇਹਨਤਾਂ ਦਿਨ ਰਾਤ ਰਹਿੰਦਾ ਮਿਊਜ਼ਿਕ ਚ ਮਲੰਗ
ਹੌਸਲੇ ਬੁਲੰਦ ਸਾਡੇ ਕੋਈ ਨੀ ਕਰ ਸਕਦਾ ਬ੍ਰੇਕ
ਸਰਵ ਕਾਰਾ ਪੰਚਲਾਈਨਜ਼ ਓਨ ਦਾ ਮਾਈਕ ਫੜ੍ਹ ਲਾ ਪਲੇਟ
ਅੱਜ ਕੱਲ੍ਹ ਦੇ ਰੈਪਰਸ ਬੱਸ ਪਾਉਂਦੇ ਰੌਲਾ ਓਨ ਦਾ ਮਾਈਕ
ਜ਼ੀਰੋ ਓਹਨਾਂ ਦੀ ਹੈ ਨੌਲੇਜ ਓਹਨਾਂ ਦੀ ਪੈਂਟਾ ਟਾਈਟ
ਬੰਦੇ ਵੇਹ ਰੀਅਲ ਜੀ'ਸ ਕਦੀ ਕੀਤਾ ਨੀ ਹਸਲ
ਬੱਸ ਮਿਊਜ਼ਿਕ ਵੀਡੀਓ ਵਿੱਚ ਓਹ ਵਖਾਉਂਦੇ ਨੇ ਤਸ਼ਨ
ਟਾਕ ਦਾ ਟਾਕ ਵਾਕ ਦਾ ਵਾਕ ਕਰ ਮਿੱਠਿਆ
ਕਾਮ ਜ਼ਿਆਦਾ ਗੱਲਾਂ ਘੱਟ ਕਰਨ ਸਿੱਖਿਆ
ਪੈਸੇ ਲਈ ਮੈਂ ਕਦੇ ਨਹੀਓ ਵਿਖਿਆ
ਸਾਰੀ ਜ਼ਿੰਦਗੀ ਏਹੀ ਕਾਮ ਸਿਖਿਆ
ਟਾਕ ਦਾ ਟਾਕ ਵਾਕ ਦਾ ਵਾਕ ਕਰ ਮਿੱਠਿਆ
ਕਾਮ ਜ਼ਿਆਦਾ ਗੱਲਾਂ ਘੱਟ ਕਰਨ ਸਿੱਖਿਆ
ਪੈਸੇ ਲਈ ਮੈਂ ਕਦੇ ਨਹੀਓ ਵਿਖਿਆ
ਸਾਰੀ ਜ਼ਿੰਦਗੀ ਏਹੀ ਕਾਮ ਸਿਖਿਆ
ਉਰੇ ਸਾਰੇ ਸ਼ੇਰ ਬਣੀ ਫਿਰਦੇ ਅਸਲ ਵਿੱਚ ਹੈ ਭੇਡ
ਕਰਮਾ ਇਜ਼ ਅ ਬਿੱਚ ਇੱਕ ਦਿਨ ਮੁੱਕ ਜਾਣਾ ਖੇਡ
ਹੁਣ ਆਗਇਆ ਟਾਈਮ ਮੈਂ ਕਰਾਂਗਾ ਪਰਦਾਫਾਸ਼
ਸਰਵਨਾਸ਼ ਉਸ ਐਮਸੀ ਦਾ ਜਿਹਦੇ ਕੋਲ ਨੀ ਬਾਰਸ
ਖੜ੍ਹਕੂ ਰੱਖੇ ਨੇ ਵਿਚਾਰ ਗੋਲ ਮੇਰੀ ਦਸਤਾਰ
ਹੈਗਾ ਬੈਠੇ ਮੈਂ ਤਿਆਰ ਕਲਮ ਤੇਜ਼ ਜਿਵੇਂ ਤਲਵਾਰ
ਫਲੋ ਇਹਨਾਂ ਤੱਤਾ ਤੈਨੂੰ ਚੜ੍ਹਿਆ ਬੁਖਾਰ
ਪੁੱਠੇ ਕਾਮ ਇਹਨੇ ਕੀਤੇ ਤਾਹੀਓ ਰਹਿੰਦਾ ਤੜੀਪਾਰ
ਜੋ ਮੈਂ ਬੋਲਦਾ ਮੈਂ ਕਰਦਾ ਨੀ ਕਿਸੇ ਕੋਲੋ ਡਰਦਾ
ਦੁਨੀਆ ਦੀ ਚੜਾਈ ਵੇਖ ਵੇਖਕੇ ਨੀ ਸਾੜਦਾ
ਆਪਣੀ ਕੀਤੀ ਹੋਈ ਮਿਹਨਤ ਵਿੱਚ ਮੈਂ ਖੁਸ਼ੀ ਲੱਭਦਾ
ਪੈਂਦਾ ਸ਼ਾਣੀ ਵਾਂਗੂ ਭਾਰੀ ਕੋਈ ਨੀ ਕੱਢ ਸਕਦਾ
ਵੱਖਰੀ ਸੋਚ ਵਾਲਾ ਮੁੰਡਾ ਪਰ ਦਿਲ ਤੋਂ ਨੀ ਕਾਲਾ ਮੈਂ
ਇਰਾਦੇ ਮੇਰੇ ਪੱਕੇ ਕੁੱਛ ਕਰਕੇ ਵਖਾਉਣਾ ਮੈਂ
ਲੜਾਂ ਮੈਂ ਪਹਾੜਾਂ ਨਾਲ ਪਿੱਛੇ ਨੀ ਹਟਾਂ ਮੈਂ
ਜਿਹੜਾ ਮੂਹਰੇ ਆਕੇ ਖੰਘੇ ਚੱਕੇ ਸਾਈਡ ਕਾਰਾ ਮੈਂ
ਟਾਕ ਦਾ ਟਾਕ ਵਾਕ ਦਾ ਵਾਕ ਕਰ ਮਿੱਠਿਆ
ਕਾਮ ਜ਼ਿਆਦਾ ਗੱਲਾਂ ਘੱਟ ਕਰਨ ਸਿੱਖਿਆ
ਪੈਸੇ ਲਈ ਮੈਂ ਕਦੇ ਨਹੀਓ ਵਿਖਿਆ
ਸਾਰੀ ਜ਼ਿੰਦਗੀ ਏਹੀ ਕਾਮ ਸਿਖਿਆ
ਟਾਕ ਦਾ ਟਾਕ ਵਾਕ ਦਾ ਵਾਕ ਕਰ ਮਿੱਠਿਆ
ਕਾਮ ਜ਼ਿਆਦਾ ਗੱਲਾਂ ਘੱਟ ਕਰਨ ਸਿੱਖਿਆ
ਪੈਸੇ ਲਈ ਮੈਂ ਕਦੇ ਨਹੀਓ ਵਿਖਿਆ
ਸਾਰੀ ਜ਼ਿੰਦਗੀ ਏਹੀ ਕਾਮ ਸਿਖਿਆ
Yeah
ਸਾਹਿਬ ਓਨ ਦਾ ਮਾਇਕ
Talk the talk
Walk the walk
Yeah
Let's go

WRITERS

Saheb Jandor

PUBLISHERS

Lyrics © O/B/O DistroKid, Sony/ATV Music Publishing LLC

Share icon and text

Share


See A Problem With Something?

Lyrics

Other