Who is expressing her feelings through music
Who is heartbroken, but still won't give up
ਲੰਬੀਆਂ ਲੰਬੀਆਂ ਰਾਤਾਂ ਨੇ (ਰਾਤਾਂ ਨੇ, ਰਾਤਾਂ ਨੇ)
ਛੋਟੇ ਛੋਟੇ ਸੁਪਨੇ ਨੇ (ਸੁਪਨੇ ਨੇ, ਸੁਪਨੇ ਨੇ)
ਛੋਟੇ ਨੇ ਤੇ ਕੀ ਹੋਇਆ (ਕੀ ਹੋਇਆ, ਕੀ ਹੋਇਆ)
ਸਾਹ ਪੂਰੇ ਹੋਕੇ ਮੁੱਕਣੇ ਨੇ (ਮੁੱਕਣੇ ਨੇ, ਮੁੱਕਣੇ ਨੇ)
ਕਾਫ਼ੀ ਰਿਸ਼ਤੇ ਟੁੱਟ ਚੁੱਕੇ ਨੇ
ਇਹ ਵੀ ਨਹੀਂ ਕਿ ਦਿਲ ਨਹੀਂ ਟੁੱਟਿਆ
ਦਿਲ ਨੇ ਦਿਲ ਵੀ ਜਿੱਤੇ ਕਈ ਤੇ
ਨਾ ਨਾ ਨਾ ਕਿਉਂ ਦਿਲ ਨਹੀਂ ਟੁੱਟਿਆ
ਦਿਲ ਨੇ ਦਿਲ ਵੀ ਜਿੱਤੇ ਕਈ ਤੇ
ਲੋਕਾਂ ਦਾ ਤਾਂ ਕੋਈ ਗੁੱਸਾ ਨਹੀਂ
ਲੋਕਾਂ ਦਾ ਤਾਂ ਕੋਈ ਗੁੱਸਾ ਨਹੀਂ
ਦਿਲ ਨੇ ਕਈ ਵਾਰੀ ਸੋਚਿਆ ਕਿ ਹਾਰ ਮੰਨ ਲਈ ਜਾਵੇ